ਅਰਾਲ ਸਮੁੰਦਰ

(ਅਰਾਲ ਸਾਗਰ ਤੋਂ ਮੋੜਿਆ ਗਿਆ)

ਅਰਾਲ ਸਮੁੰਦਰ ਜਾਂ ਅਰਲ ਸਮੁੰਦਰ (ਕਜ਼ਾਖ਼: Lua error in package.lua at line 80: module 'Module:Lang/data/iana scripts' not found. ਅਰਾਲ ਤੇਞੀਜ਼ੀ; ਉਜ਼ਬੇਕ: Lua error in package.lua at line 80: module 'Module:Lang/data/iana scripts' not found.; Lua error in package.lua at line 80: module 'Module:Lang/data/iana scripts' not found. ਅਰਾਲ'ਸਕੋਈ ਮੋਰੇ; ਤਾਜਿਕ: Lua error in package.lua at line 80: module 'Module:Lang/data/iana scripts' not found. ਬਾਹਰੀ ਅਰਾਲ; Lua error in package.lua at line 80: module 'Module:Lang/data/iana scripts' not found. ਦਰਿਆ-ਏ ਖ਼ਰਾਜ਼ਮ) ਉੱਤਰ ਵਿੱਚ ਕਜ਼ਾਖ਼ਸਤਾਨ (ਅਕਤੋਬੇ ਅਤੇ ਕਿਜ਼ੀਲੋਰਦਾ ਸੂਬੇ) ਅਤੇ ਦੱਖਣ ਵਿੱਚ ਕਰਕਲਪਕਸਤਾਨ, ਉਜ਼ਬੇਕਿਸਤਾਨ ਦਾ ਇੱਕ ਖ਼ੁਦਮੁਖ਼ਤਿਆਰ ਖੇਤਰ ਵਿਚਕਾਰ ਪੈਂਦੀ ਇੱਕ ਝੀਲ ਸੀ। ਇਸ ਦੇ ਨਾਂ ਦਾ ਮੋਟੇ ਰੂਪ ਵਿੱਚ ਤਰਜਮਾ "ਟਾਪੂਆਂ ਦਾ ਸਮੁੰਦਰ" ਹੈ ਜਿਸਤੋਂ ਭਾਵ 1,534 ਟਾਪੂਆਂ ਤੋਂ ਹੈ ਜੋ ਪਹਿਲਾਂ ਇਸ ਵਿੱਚ ਸਨ; ਪੁਰਾਤਨ ਤੁਰਕੀ ਵਿੱਚ "ਅਰਾਲ" ਦਾ ਮਤਲਬ "ਟਾਪੂ" ਅਤੇ "ਝੁਰਮਟ" ਹੁੰਦਾ ਹੈ।[3]

ਅਰਾਲ ਸਮੁੰਦਰ
ਸਥਿਤੀਫਰਮਾ:Country data ਕਜ਼ਾਖ਼ਸਤਾਨ,
 ਉਜ਼ਬੇਕਿਸਤਾਨ,
ਮੱਧ ਏਸ਼ੀਆ
ਗੁਣਕ45°N 60°E / 45°N 60°E / 45; 60
Typeਗਲਘੋਟੂ, ਕੁਦਰਤੀ ਝੀਲ, ਕੁੰਡ (ਉੱਤਰ)
ਮੂਲ ਨਾਮLua error in package.lua at line 80: module 'Module:Lang/data/iana scripts' not found.
Primary inflowsਉੱਤਰ: ਸੀਰ ਦਰਿਆ
ਦੱਖਣ: ਸਿਰਫ਼ ਧਰਤੀ ਹੇਠਲਾ ਪਾਣੀ
(ਪਹਿਲਾਂ ਅਮੂ ਦਰਿਆ)
Catchment area1,549,000 km2 (598,100 sq mi)
Basin countriesਕਜ਼ਾਖ਼ਸਤਾਨ, ਉਜ਼ਬੇਕਿਸਤਾਨ, ਤੁਰਕਮੇਨਿਸਤਾਨ, ਤਾਜਿਕਿਸਤਾਨ, ਅਫ਼ਗ਼ਾਨਿਸਤਾਨ
Surface area17,160 km2 (6,626 sq mi)
(2004, ਚਾਰ ਝੀਲਾਂ)
28,687 km2 (11,076 sq mi)
(1998, ਦੋ ਝੀਲਾਂ)
68,000 km2 (26,300 sq mi)
(1960, ਇੱਕ ਝੀਲ)
ਉੱਤਰ

3,300 km2 (1,270 sq mi) (2008)
ਦੱਖਣ:
3,500 km2 (1,350 sq mi) (2005)
ਔਸਤ ਡੂੰਘਾਈਉੱਤਰ: 8.7 m (29 ft) (2007)
ਦੱਖਣ: 14–15 m (46–49 ft)(2005)
ਵੱਧ ਤੋਂ ਵੱਧ ਡੂੰਘਾਈਉੱਤਰ:
42 m (138 ft) (2008)[1]
18 m (59 ft) (2007)
30 m (98 ft) (2003)
ਦੱਖਣ:
37–40 m (121–131 ft) (2005)
102 m (335 ft) (1989)
Water volumeਉੱਤਰ: 27 km3 (6 cu mi) (2007)
Surface elevationਉੱਤਰ: 42 m (138 ft) (2007)
ਦੱਖਣ: 29 m (95 ft) (2007)
53.4 m (175 ft) (1960)[2]
Settlements(ਅਰਾਲ)

ਹਵਾਲੇ

ਸੋਧੋ
  1. "The Kazakh Miracle: Recovery of the North Aral Sea". Environment News Service. 2008-08-01. Archived from the original on 2010-04-12. Retrieved 2010-03-22. {{cite news}}: Unknown parameter |deadurl= ignored (|url-status= suggested) (help)
  2. JAXA - South Aral Sea shrinking but North Aral Sea expanding
  3. Old Turkic Dictionary. Leningrad: Science. 1969. p. 50.
 
1960–2014