ਅਲਫ਼ਾ (ਵੱਡਾ Α, ਛੋਟਾ α; ਯੂਨਾਨੀ: Άλφα Álpha) ਯੂਨਾਨੀ ਵਰਣਮਾਲਾ ਦਾ ਪਹਿਲਾ ਅੱਖਰ ਹੈ। ਯੂਨਾਨੀ ਅੰਕਾਂ ਵਿੱਚ ਇਸਦਾ ਮੁੱਲ 1 ਹੈ। ਇਹ ਫੋਨੀਸ਼ੀਆਈ ਅੱਖਰ ਅਲੀਫ਼ ਅਲੀਫ਼ ਦਾ ਵਿਗੜਿਆ ਹੋਇਆ ਰੂਪ ਹੈ। ਲਾਤੀਨੀ A ਤੇ ਸਿਰੀਲੀਕ A ਦੀ ਉਪਜ ਅਲਫ਼ਾ ਤੋਂ ਹੋਈ ਹੈ।

ਅੰਗਰੇਜ਼ੀ ਵਿੱਚ ਨਾਂਵ ਅਲਫ਼ਾ ਦੀ ਵਰਤੋਂ ਸ਼ੁਰੂਆਤ ਜਾਂ ਪਹਿਲੇ ਦਾ ਸਮ-ਅਰਥ ਹੈ, ਜੋ ਕਿ ਇਸਦੀਆਂ ਯੂਨਾਨ ਜੜ੍ਹਾਂ ਦੀ ਤਰਜ਼ਮਾਨੀ ਕਰਦਾ ਹੈ।

ਵਰਤੋਂ

ਸੋਧੋ

ਯੂਨਾਨੀ

ਸੋਧੋ

ਪੁਰਾਤਨ ਯੂਨਾਨ ਵਿੱਚ ਇਸਨੂੰ [[[a]]] ਦੇ ਰੂਪ 'ਚ ਉਚਾਰਿਆ ਜਾਂਦਾ ਸੀ ਅਤੇ ਧੁਨੀਮ ਤੌਰ 'ਤੇ ਲੰਬੀ ([a:]) ਜਾਂ ਛੋਟੀ ([a]), ਦੋਹਾਂ 'ਚੋਂ ਕੋਈ ਇੱਕ ਉਚਾਰਨ ਵੀ ਹੋ ਸਕਦਾ ਹੈ। ਇਸ ਸਬੰਧੀ ਹਾਲੇ ਵੀ ਸਪਸ਼ਟਤਾ ਨਹੀਂ ਮਿਲਦੀ, ਅੱਜ-ਕੱਲ੍ਹ ਲਿਖਤੀ ਤੌਰ 'ਤੇ ਕਦੇ-ਕਦੇ ਲੰਬੇ ਤੇ ਛੋਟੇ ਅਲਫ਼ੇ ਦੀ ਵਰਤੋਂ ਮਾਕਰਨ ਅਤੇ ਬ੍ਰੀਵ ਨਾਲ ਕੀਤੀ ਜਾਂਦੀ ਹੈ।

ਆਧੁਨਿਕ ਯੂਨਾਨ ਵਿੱਚ ਅਲਫ਼ੇ ਦੀ ਸ੍ਵਰ ਲੰਬਾਈ ਲੁਪਤ ਹੋ ਚੁੱਕੀ ਹੈ ਤੇ ਅਲਫ਼ੇ ਦੀਆਂ ਸਾਰੀਆਂ ਉਦਹਾਰਣਾਂ ਵਿੱਚ [[[a]]] ਨੂੰ ਹੀ ਵਰਤਿਆ ਜਾਂਦਾ ਹੈ।

ਯੂਨਾਨੀ ਵਿਆਕਰਣ

ਸੋਧੋ

ਗਣਿਤ ਅਤੇ ਵਿਗਿਆਨ

ਸੋਧੋ

ਅੰਤਰਰਾਸ਼ਟਰੀ ਧੁਨਾਤਮਕ ਵਰਣਮਾਲਾ

ਸੋਧੋ

ਇਤਿਹਾਸ ਅਤੇ ਚਿੰਨ੍ਹਵਾਦ

ਸੋਧੋ

ਨਿਰੁਕਤੀ

ਸੋਧੋ

ਅਲਫ਼ਾ ਦੀ ਨਿਰੁਕਤੀ ਫੋਨੀਸ਼ੀਆਈ ਅੱਖਰ ਅਲੀਫ਼ ਤੋਂ ਹੋਈ ਹੈ ਜਿਸਦਾ ਫੋਨੀਸ਼ੀਆਈ ਸ਼ਾਬਦਿਕ ਅਰਥ "ਬਲ਼ਦ" ਹੈ।

ਅਲਫ਼ਾ ਤੇ ਓਮੇਗਾ

ਸੋਧੋ

ਭਾਸ਼ਾ

ਸੋਧੋ

ਕੰਪਿਊਟਰ ਸੰਕੇਤੀਕਰਣ

ਸੋਧੋ
  • ਯੂਨਾਨੀ ਅਲਫ਼ਾ / ਕਾਪਟਿਕ ਅਲਫ਼ਾ[1]
ਚਿੰਨ੍ਹ Α α
Unicode name ਵੱਡਾ ਯੂਨਾਨੀ ਅੱਖਰ ਅਲਫ਼ਾ ਛੋਟਾ ਯੂਨਾਨੀ ਅੱਖਰ ਅਲਫ਼ਾ ਵੱਡਾ ਕਾਪਟਿਕ ਅੱਖਰ ਅਲਫ਼ਾ ਛੋਟਾ ਕਾਪਟਿਕ ਅੱਖਰ ਅਲਫ਼ਾ
ਐਨਕੋਡਿੰਗ decimal hex decimal hex decimal hex decimal hex
ਯੂਨੀਕੋਡ 913 U+0391 945 U+03B1 11392 U+2C80 11393 U+2C81
UTF-8 206 145 CE 91 206 177 CE B1 226 178 128 E2 B2 80 226 178 129 E2 B2 81
ਚਿੰਨ੍ਹ ਦਾ ਅੰਕੀ ਹਵਾਲਾ Α Α α α Ⲁ Ⲁ ⲁ ⲁ
ਚਿੰਨ੍ਹ ਦਾ ਨਾਮੀ ਹਵਾਲਾ Α α
CP 437 224 0 E0
DOS ਯੂਨਾਨੀ 128 0 80 152 0 98
DOS ਯੂਨਾਨੀ-2 164 0 A4 214 0 D6
ਵਿੰਡੋਜ਼ 1253 193 0 C1 225 0 E1
TeX \alpha

ਹਵਾਲੇ

ਸੋਧੋ
  1. "Character Encodings". Retrieved 14 January 2013.