ਅਲਬੇਰਟਾ ਐਡਮਜ਼ (26 ਜੁਲਾਈ, 1917 – 25 ਦਸੰਬਰ, 2014) ਇੱਕ ਅਮਰੀਕੀ ਡੇਟਰੋਇਟ ਬਲੂਜ਼, ਜੰਮਪ ਬਲੂਜ਼, ਅਤੇ ਸ਼ਿਕਾਗੋ ਬਲੂਜ਼ ਗਾਇਕਾ ਸੀ।

ਅਲਬਰਟਾ ਐਡਮਜ਼
2006 ਵਿੱਚ ਅਲਬਰਟਾ ਐਡਮਜ਼
2006 ਵਿੱਚ ਅਲਬਰਟਾ ਐਡਮਜ਼
ਜਾਣਕਾਰੀ
ਜਨਮ ਦਾ ਨਾਮRoberta Louise Osborn
ਉਰਫ਼The Queen of the Blues
ਜਨਮ(1917-07-26)ਜੁਲਾਈ 26, 1917
ਇੰਡੀਆਨਾਪੋਲਿਸ, ਇੰਡੀਆਨਾ, ਸੰਯੁਕਤ ਰਾਜ
ਮੌਤਦਸੰਬਰ 25, 2014(2014-12-25) (ਉਮਰ 97)
ਡੇਰਬਨ, ਮਿਚੀਗਨ
ਕਿੱਤਾਸੰਗੀਤਕਾਰ
ਸਾਜ਼ਜ਼ੁਬਾਨੀ
ਸਾਲ ਸਰਗਰਮ1930 ਦਾ ਦਹਾਕਾ
ਲੇਬਲਚੈੱਸ ਰਿਕਾਰਡਸ, ਸਾਵੋਏ ਰਿਕਾਰਡਸ, ਕਾਨੂੰਬੱਲ ਰਿਕਾਰਡਸ, ਈਸਟਲਾਅਨ ਰਿਕਾਰਡਸ

ਮੁੱਢਲਾ ਜੀਵਨ

ਸੋਧੋ

ਐਡਮਜ਼ ਦਾ ਜਨਮ ਰੋਬੇਰਟਾ ਲੂਈਸ ਓਸਬੋਰਨ ਵਜੋਂ 26 ਜੁਲਾਈ 1917, ਵਿੱਚ ਇੰਡੀਆਨਾਪੋਲਿਸ, ਇੰਡੀਆਨਾ ਹੋਇਆ। ਉਹ ਡੇਟਰੋਇਟ ਪਰਿਵਾਰ ਵਿੱਚ ਵੱਡੀ ਹੋਈ। ਉਹ ਛੋਟੀ ਉਮਰ ਤੋਂ ਹੀ ਮਨੋਰੰਜਨ ਕਰਨ ਵਾਲੀ ਬਣਨਾ ਚਾਹੁੰਦੀ ਸੀ। ਕਾਫੀ ਸੰਘਰਸ਼ ਕਰਨ ਤੋਂ ਬਾਅਦ ਉਸਨੇ ਵੁਡਵਾਰਡ ਅਪਨਾ ਛੋਟਾ ਜਿਹਾ ਘਰ ਲੈ ਲਿਆ, ਜਿਥੇ ਉਹ ਪੰਜ-ਛੇ ਸਾਲ ਰਹੀ।

.

ਡਿਸਕੋਗ੍ਰਾਫੀ

ਸੋਧੋ

ਸੋਲੋ ਰਿਕਾਰਡਿੰਗ

ਸੋਧੋ

ਸਟੂਡੀਓ ਐਲਬਮ

ਸੋਧੋ

ਰਿਲੀਜ਼ਿੰਗ

ਸਾਲ ਐਲਬਮ ਸਿਰਲੇਖ ਰਿਲੀਜ਼ਿੰਗ ਜਾਣਕਾਰੀ
1999 ਬੋਰਨ ਵਿਦ ਦ ਬਲੂਜ਼
  • Released Feb 16, 1999
  • Label: Cannonball Records
  • Format: cassette, CD
2000 ਸੇ ਬੇਬੀ ਸੇ 
  • Released June 6, 2000
  • Label: Cannonball Records
  • Format: CD
2004 ਆਈ ਐਮ ਓਨ ਦ ਮੂਵ 
  • Released 2004
  • Label: Eastlawn Records
  • Format: CD
2008 ਡੇਟਰੋਇਟ ਇਜ਼ ਮਾਈ ਹੋਮ
  • Released 2008
  • Label: Eastlawn Records
  • Format: CD

ਈ ਪੀ ਐੱਸ

ਸੋਧੋ
ਸਾਲ ਐਲਬਮ ਸਿਰਲੇਖ ਰਿਲੀਜ਼ਿੰਗ ਜਾਣਕਾਰੀ ਸ਼ਰਟੀਫਿਕੇਟ
2006 Detroit's Queen of the Blues

(with the Rhythm Rockers)

  • Released 2006
  • Label: Eastlawn (ELD-016)
  • Format: CD
2006 Detroit Music Awards: Outstanding Blues/R&B Recording

ਸਿੰਗਲਜ਼ (ਅਧੂਰੀ ਸੂਚੀ)

ਸੋਧੋ
ਸਾਲ ਸਿਰਲੇਖ ਐਲਬਮ ਸ਼ਰਟੀਫਿਕੇਸ਼ਨ, ਨੋਟਸ
1962 "ਆਈ ਗੋਟ ਅ ਫੀਲਿੰਗ" 7" ਸਿੰਗਲਜ਼ Thelma Records
1992 "ਰਿਮੈਂਬਰ" ਚੈੱਸ ਬਲੂਜ਼ Chess Records compilation
1999 "ਸੇ ਬੇਬੀ ਸੇ" ਸਿਰਫ਼ ਸਿੰਗਲ Cannonball Records

ਰਚਨਾ ਅਤੇ ਕਾਰਗੁਜ਼ਾਰੀ ਕ੍ਰੈਡਿਟ

ਸੋਧੋ
Yr ਰਿਲੀਜ਼ਿੰਗ ਸਿਰਲੇਖ ਪ੍ਰਾਇਮਰੀ ਕਲਾਕਾਰ(s) ਲੇਬਲ ਨੋਟਸ,ਭੂਮਿਕਾ
1989 ਟ੍ਰੈਫ਼ਿਕ ਮਾਨੀਆ ਜੋ ਹੰਟਰ, ਬੇਬੀ ਪੇਪਰ Meda Records Vocals
1991 ਦ ਬਲੂਜ਼, ਵੋਲ. 6: 50s Rarities Various Chess/MCA Vocals
1992 ਚੈੱਸ ਬਲੂਜ਼ Various Chess Track "Remember" (composer, primary artist, vocals)
1997 ਬਲੂਜ਼ ਅਕ੍ਰੋਸ ਅਮੇਰਕਾ: The Detroit Scene Adams, The Butler Twins, Johnnie Bassett Cannonball Composer, primary artist, vocals
1999 ਮੇਨ ਆਰ ਲਾਇਕ ਸਟ੍ਰੀਟ ਕਾਰਜ਼: Women Blues Singers 1928–1969 Various Geffen/MCA Primary artist, vocals
2004 1948–1953 T.J. Fowler Classics Vocals
2004 ਆਈ ਐਮ ਅ ਬੈਡ ਬੈਡ ਗਰਲ: Seven Dozen Dusky Divas 1939–195 Various Track "Messin' Around with the Blues"
2005 ਬੈਸਟ ਓਫ ਮੋਟਰ ਸਿਟੀ ਕੰਨਫ੍ਰੈਂਸ 2005 Various Detroit Fr Primary artist, vocals
2006 ਬਲੂਜ਼ ਫ੍ਰੋਮ ਦ ਹਰਟ  Vol. 3 (live album) Various The Soup Kitchen Saloon Primary artist, vocals
2006 ਗੋਲਡਨ ਗ੍ਰੇਟਸ ਓਫ ਬਲੂਜ਼ Various Weton-Wesgram Vocals
2008 ਅਨਕੱਟ ਡੇਟਰੋਇਟ, Vol. II Various Venture Primary artist
2009 ਲੋਕਲ ਬੋਇਜ਼ The Motor City Horns Brassjar Composer, vocals
2010 ਬਲੋਇੰਗ ਅਵੇ ਦ ਬਲੂਜ਼ Planet D Nonet Eastlawn Composer, guest artist, vocals
2011 ਦ ਇਟੇਰਨਲ Revealed Vol.1 Adams, Red Saunders Transparency Primary artist (compilation of Chess singles)
2013 Definitive ਡੇਟਰੋਇਟ  ਬਲੂਜ਼ Various Not Now Music Primary artist

ਇਹ ਵੀ ਵੇਖੋ

ਸੋਧੋ
  • Detroit blues

ਹਵਾਲੇ

ਸੋਧੋ

ਬਾਹਰੀ ਕੜੀਆਂ

ਸੋਧੋ
  • Alberta Adams profile Archived 2013-10-04 at the Wayback Machine., EastlawnRecords.com; accessed December 25, 2014.
  • "Interview with Alberta Adams - Apple River Blues Festival". Minnesota Blues. June 24, 2000.
  • "Ladies sing the blues". Metro Times. August 17, 2005.[permanent dead link]
  • Alberta Adams at Allmusic
  • Alberta Adams at Discogs