ਅਲਾਇਸ ਲੂਈਸ ਵਾਲਟਨ (ਜਨਮ 7 ਅਕਤੂਬਰ, 1949) ਇੱਕ ਅਮਰੀਕੀ ਵਾਲ-ਮਾਰਟ ਸਟੋਰਜ਼.Inc ਦੀ ਜਾਇਦਾਦ ਦੀ ਵਾਰਿਸ ਹੈ। ਉਹ ਵਾਲ-ਮਾਰਟ ਦੇ ਸੰਸਥਾਪਕ ਸੈਮ ਵਾਲਟਨ ਅਤੇ ਹੇਲਨ ਵਾਲਟਨ ਦੀ ਧੀ ਹੈ ਅਤੇ ਪੁੱਤਰ ਰੋਬਸਨ ਵਾਲਟਨ, ਜਿਮ ਵਾਲਟਨ ਅਤੇ ਸਵ.ਜੋਹਨ ਟੀ. ਵਾਲਟਨ ਦੀ ਭੈਣ ਹੈ। ਫੋਰਬਸ ਅਨੁਸਾਰ ਉਹ $40.8 ਅਰਬ ਦੀ ਕੀਮਤ ਨਾਲ ਦੁਨੀਆ ਦੀ ਦੂਜੀ ਸਭ ਤੋਂ ਅਮੀਰ ਔਰਤ ਹੈ। ਸਤੰਬਰ 2016 ਦੀ ਰਿਪੋਰਟ ਉਹ US$11 ਅਰਬ ਵਾਲਮਾਰਟ ਸ਼ੇਅਰ ਦੀ ਮਾਲਕਣ ਸੀ।[2] ਉਸ ਨੂੰ ਕਈ ਵਾਰ ਤੇਜ਼ ਰਫ਼ਤਾਰ ਨਾਲ ਗੱਡੀ ਚਲਾਉਣ ਦੇ ਜੁਰਮ 'ਚ ਗ੍ਰਿਫ਼ਤਾਰ ਕੀਤਾ ਗਿਆ। [3][4]

ਅਲਾਇਸ ਵਾਲਟਨ
ਵਾਲਟਨ 2011 ਵਿੱਚ
ਜਨਮ
ਅਲਾਇਸ ਲੂਈਸ ਵਾਲਟਨ

 7 ਅਕਤੂਬਰ 1949 (ਉਮਰ67)
ਨਿਊਪੋਰਟ, ਅਰਕਨਸੇਸ, ਯੂ.ਐੱਸ.
ਨਾਗਰਿਕਤਾਸੰਯੁਕਤ ਰਾਜ
ਸਿੱਖਿਆਟਰੀਇੰਟੀ ਯੂਨੀਵਰਸਿਟੀ(Trinity University)[1]
ਲਈ ਪ੍ਰਸਿੱਧਹਿਰੇੱਸ, ਵਾਲਟਨ ਪਰਿਵਾਰ (Walton family) ਜਾਇਦਾਦ
ਬੋਰਡ ਮੈਂਬਰਅਮੋਨ ਕਾਰਟਰ ਮਿਉਜ਼ੀਅਮ
ਜੀਵਨ ਸਾਥੀਤਲਾਕਸ਼ੁਦਾ[1]
Parents
ਰਿਸ਼ਤੇਦਾਰ
 
ਬਲੌਰ ਪੁਲ, ਅਮਰੀਕੀ ਕਲਾ ਦਾ ਮਿਊਜ਼ੀਅਮ, Bentonville, Arkansas

ਜਦੋਂ ਵਾਲਟਨ ਦਸ ਸਾਲ ਦੀ ਸੀ,ਓਦੋਂ ਉਸਨੇ ਪਹਿਲਾ ਕਲਾ ਦਾ ਨਮੂਨਾ ਖਰੀਦਿਆ। ਇਹ ਪਿਕਾਸੋ ਦੇ ਨੀਲੇ ਨਗਨ ਦਾ ਪ੍ਰਜਨਨ ਸੀ, ਜੋ ਉਸ ਨੂੰ ਉਸ ਦੇ ਪਿਤਾ ਦੇ ਬੇਨ ਫ੍ਰੈਂਕਲਿਨ ਡਾਇਮ ਸਟੋਰ ਤੋਂ ਮਿਲੀ। ਉਹ ਅਤੇ ਉਸਦੀ ਮਾਂ ਕੈਂਪਿੰਗ ਟ੍ਰਿਪ ਤੇ ਪਾਣੀ ਰੰਗਾਂ ਨਾਲ ਚਿਤਰਦੇ ਸਨ। . 

ਨਿੱਜੀ ਜੀਵਨ

ਸੋਧੋ

24 ਸਾਲ ਦੀ ਉਮਰ ਵਿੱਚ 1974 ਨੂੰ ਵਾਲਟਨ ਦਾ ਵਿਆਹ ਇੱਕ ਮਸ਼ਹੂਰ ਲੂਸੀਆਨਾ ਨਿਵੇਸ਼ ਸ਼ਾਹੂਕਾਰ ਨਾਲ ਹੋਇਆ। ਦੋ ਸਾਲ ਵਿੱਚ ਉਸਦਾ ਦੋ ਵਾਰ ਤਲਾਕ ਹੋਇਆ। ਛੇਤੀ ਹੀ, ਉਸਦਾ ਵਿਆਹ ਇੱਕ ਠੇਕੇਦਾਰ ਨਾਲ ਹੋ ਗਿਆ, ਜੋ ਸਵੀਮਿੰਗ ਪੁਲ ਬਣਾਉਂਦਾ ਸੀ, ਪਰ ਜਲਦੀ ਹੀ ਉਸ ਨਾਲ ਵੀ ਤਲਾਕ ਹੋ ਗਿਆ।[5][6]

ਇਹ ਵੀ ਵੇਖੋ

ਸੋਧੋ
  • The Walton family

ਹਵਾਲੇ

ਸੋਧੋ
  1. 1.0 1.1 1.2 "The World's Billionaires". Forbes. Forbes. Retrieved 18 June 2015.
  2. "ALICE L WALTON Insider Trading Overview". www.insidermole.com. Archived from the original on 2022-02-14. Retrieved 2016-09-20.
  3. "Walmart heiress Walton arrested on, takes responsibility for, DWI charge". Retrieved April 19, 2015.[permanent dead link]
  4. http://mic.com/articles/79039/the-untold-story-of-alice-walton-s-dwi-incident
  5. "Alice Walton Profile". Forbes. March 1, 2014. Retrieved March 3, 2014.
  6. O'Connor, Clair (October 7, 2013). "Inside the World of Walmart Billionaire Alice Walton, America's Richest Art Collector". Forbes.