ਅਲਾਹਾਬਾਦ ਦੀ ਸੰਧੀ
ਮੁਗਲਾਂ ਅਤੇ ਈਸਟ ਇੰਡੀਆ ਕੰਪਨੀ ਵਿਚਕਾਰ ਸੰਧੀ, 1765
ਅਲਾਹਾਬਾਦ ਦੀ ਸੰਧੀ 16 ਅਗਸਤ 1765 ਨੂੰ ਬਾਦਸ਼ਾਹ ਆਲਮਗੀਰ ਦੂਜਾ ਦੇ ਪੁੱਤਰ ਮੁਗਲ ਬਾਦਸਾਹ ਸ਼ਾਹ ਆਲਮ ਦੂਜਾ ਅਤੇ ਈਸਟ ਇੰਡੀਆ ਕੰਪਨੀ ਦੇ ਰਾਬਰਟ ਲਾਰਡ ਕਲਾਇਵ ਦੇ ਵਿਚਕਾਰ ਹੋਈ। ਇਹ ਸੰਧੀ ਬਾਕਸਰ ਦੀ ਲੜਾਈ ਜੋ 22 ਅਕਤੂਬਰ 1764 ਨੂੰ ਹੋਈ ਦਾ ਨਤੀਜਾ[1] ਸੀ। ਇਸ ਸੰਧੀ ਤੇ ਦਸਤਖਤ ਹੋਣ ਨਾਲ ਭਾਰਤ 'ਚ ਬਰਤਾਨੀਆ ਰਾਜ ਸਥਾਪਿਤ ਹੋ ਗਿਆ। ਇਸ ਸੰਧੀ ਦੀ ਸ਼ਰਤ ਅਨੁਸਾਰ ਈਸਟ ਇੰਡੀਆ ਕੰਪਨੀ ਪੂਰਬੀ ਪ੍ਰਾਂਤ ਤੋਂ ਬਾਦਸ਼ਾਹ ਦੀ ਬਦੌਲਤ ਟੈਕਸ ਇਕੱਠਾ ਕਰ ਸਕਦੀ ਸੀ।
ਦਸਤਖ਼ਤ ਹੋਏ | 16 ਅਗਸਤ 1765 |
---|---|
ਟਿਕਾਣਾ | ਬਾਕਸਰ |
ਲਾਗੂ | 16 ਅਗਸਤ 1765 |
ਦਸਤਖ਼ਤੀਏ | |
. |
ਹਵਾਲੇ
ਸੋਧੋ- ↑ Bhattacherje, S. B. (1 May 2009). Encyclopaedia of Indian Events & Dates. Sterling Publishers Pvt. Ltd. pp. A-96. Retrieved 24 March 2014.