ਸ਼ਾਹ ਆਲਮ ਦੂਜਾ
ਸ਼ਾਹ ਆਲਮ ਦੂਜਾ (1728-1806) ਜਿਸ ਨੂੰ ਅਲੀ ਗੌਹਰ ਵੀ ਕਿਹਾ ਜਾਂਦਾ ਹੈ, ਭਾਰਤ ਦਾ ਮੁਗ਼ਲ ਸਮਰਾਟ ਸੀ। ਉਸ ਨੇ 1761 ਵਿਚ, ਆਪਣੇ ਪਿਤਾ ਆਲਮਗੀਰ ਦੂਜਾ ਤੋਂ ਰਾਜਗੱਦੀ ਪ੍ਰਾਪਤ ਕੀਤੀ। 14 ਸਤੰਬਰ 1803 ਬ੍ਰਿਟਿਸ਼ ਸਾਮਰਾਜ ਨੇ ਉਸਦਾ ਰਾਜ ਹਥਿਆ ਲਿਆ ਅਤੇ ਉਸਦੀ ਤਾਕਤ ਨੂੰ ਸਿਰਫ਼ ਕਠਪੁਤਲੀ ਤੱਕ ਘਟਾ ਦਿੱਤਾ। 1805 ਵਿੱਚ ਉਸਦੀ ਮੌਤ ਹੋ ਗਈ।
ਸ਼ਾਹ ਆਲਮ ਦੂਜਾ | |||||
---|---|---|---|---|---|
15ਵਾਂ ਮੁਗ਼ਲ ਸਮਰਾਟ | |||||
ਸ਼ਾਸਨ ਕਾਲ | 10 ਅਕਤੂਬਰ 1760 – 19 ਨਵੰਬਰ 1806 | ||||
ਤਾਜਪੋਸ਼ੀ | 24 ਦਸੰਬਰ 1759 | ||||
ਪੂਰਵ-ਅਧਿਕਾਰੀ | ਆਲਮਗੀਰ ਦੂਜਾ | ||||
ਵਾਰਸ | ਅਕਬਰ ਸ਼ਾਹ ਦੂਜਾ | ||||
ਜਨਮ | ਸ਼ਾਹਜਹਾਨਾਬਾਦ, ਮੁਗਲ ਸਾਮਰਾਜ | 25 ਜੂਨ 1728||||
ਮੌਤ | 19 ਨਵੰਬਰ 1806 ਸ਼ਾਹਜਹਾਨਾਬਾਦ, ਮੁਗਲ ਸਾਮਰਾਜ | (ਉਮਰ 78)||||
ਦਫ਼ਨ | |||||
ਜੀਵਨ-ਸਾਥੀ | ਪਿਆਰੀ ਬੇਗਮ ਤਾਜ ਮਹਲ ਬੇਗਮ Jamil un-nisa Begum ਕੁਦਸੀਆ ਬੇਗਮ ਮੁਬਾਰਕ ਮਹੱਲ ਮੁਰਾਦ ਬਖ਼ਤ ਬੇਗਮ | ||||
ਔਲਾਦ | 16 ਪੁੱਤਰ ਅਤੇ 2 ਧੀਆਂ ਤੋਂ ਵੱਧ | ||||
| |||||
ਰਾਜਵੰਸ਼ | Timurid | ||||
ਪਿਤਾ | ਆਲਮਗੀਰ ਦੂਜਾ | ||||
ਮਾਤਾ | Nawab Zinat Mahal Sahiba | ||||
ਧਰਮ | ਇਸਲਾਮ |