ਅਲਾ ਆਇਯਹਾ ਅਲਸਾਕ਼ੀ ਅਦਰ ਕਾਸਾਂ ਵ ਨਾਵਲਹਾ
ਅਲਾ ਯਾਇਹਾ ਅਲਸਾਕ਼ੀ ਅਦਰ ਕਾਸਾਂ ਵ ਨਾਵਲਹਾ ਹਾਫ਼ਿਜ਼ ਦੇ ਦੀਵਾਨ ਦੇ ਸਾਰੇ ਖਰੜਿਆਂ ਅਤੇ ਟੀਕਿਆਂ ਵਿੱਚ ਹਾਫ਼ਿਜ਼ ਦੇ ਦੀਵਾਨ ਦੀ ਪਹਿਲ਼ੀ ਗ਼ਜ਼ਲ ਹੈ।
ਸੰਕਲਪ ਅਤੇ ਥੀਮ
ਸੋਧੋਕੁਝ, ਜਿਵੇਂ ਕਿ ਮੋਰਤੇਜ਼ਾ ਮੋਤਹਾਰੀ ਅਤੇ ਮੁਹੰਮਦ ਹੁਸੈਨ ਸ਼ਹਿਰਯਾਰ, ਮੰਨਦੇ ਹਨ ਕਿ ਇਸ ਗ਼ਜ਼ਲ ਦਾ ਪਹਿਲਾ ਸ਼ਾਇਰ ਯਜ਼ੀਦ ਤੋਂ ਲਿਆ ਗਿਆ ਹੈ।[1][2] ਯਜ਼ੀਦ ਨਾਲ਼ ਸੰਬੰਧਤ ਸ਼ਿਅਰ ਹੇਠ ਲਿਖੇ ਅਨੁਸਾਰ ਹੈ:
أنا المسموم ما عندی بتریاقٍ ولا راقٍ
أدر کأسا و ناولها ألا یا أیها الساقی
ਇਸ ਗ਼ਜ਼ਲ ਵਿਚ ਹਾਫ਼ਿਜ਼ ਇਸ਼ਕ ਵਿਚ ਆਪਣੀਆਂ ਮੁਸ਼ਕਲਾਂ ਨੂੰ ਸ਼ਾਂਤ ਕਰਨ ਲਈ ਸ਼ਰਾਬ ਦੀ ਮੰਗ ਕਰਦਾ ਹੈ। ਵਿਭਿੰਨ ਬਿੰਬਾਂ ਦੀ ਇੱਕ ਲੜੀ ਵਿੱਚ ਉਹ ਆਪਣੀਆਂ ਭਾਵਨਾਵਾਂ ਜ਼ਾਹਰ ਕਰਦਾ ਹੈ। ਉਸ ਨੂੰ ਵੱਡਿਆਂ ਦੀ ਸਲਾਹ ਮੰਨ ਕੇ ਸੰਸਾਰ ਨੂੰ ਤਿਆਗ ਕੇ ਪਰਮਾਤਮਾ ਨਾਲ ਮਿਲਾਪ ਪ੍ਰਾਪਤ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
ਇਸ ਗ਼ਜ਼ਲ ਨੂੰ ਆਮ ਤੌਰ 'ਤੇ ਇੱਕ ਸੂਫ਼ੀ ਰੰਗ ਦੀ ਮੰਨਿਆ ਜਾਂਦਾ ਹੈ।[3] ਸ਼ਿਅਰਾਂ ਵਿੱਚ ਹਾਫ਼ਿਜ਼ ਦੀਆਂ ਸ਼ਿਕਾਇਤਾਂ ਅਤੇ ਚਿੰਤਾਵਾਂ ਦੇ ਪ੍ਰਗਟਾਵੇ ਅਤੇ ਉਸ ਦੇ ਨਾਲ਼ੋ ਨਾਲ਼ ਰੂਹਾਨੀ ਮੁਰਸ਼ਿਦ ਦੇ ਭਰੋਸੇ ਦੇ ਦਿਲਾਸੇ ਮਿਲਦੇ ਹਨ। ਪਰ ਜੂਲੀ ਮੀਸਾਮੀ ਦਾ ਕਹਿਣਾ ਹੈ ਕਿ ਕਵਿਤਾ ਦਾ ਮਨੋਰਥ ਰਹੱਸਵਾਦੀ ਨਹੀਂ ਸਗੋਂ ਸਾਹਿਤਕ ਹੈ ਅਤੇ ਹਾਫ਼ਿਜ਼ ਵਲੋਂ ਅਤੀਤ ਦੀ ਅਰਬੀ ਅਤੇ ਫ਼ਾਰਸੀ ਦੋਨਾਂ ਦੀ ਪ੍ਰੇਮ ਕਵਿਤਾ ਦੇ ਹਵਾਲੇ ਉਸ ਪਰੰਪਰਾ ਵਿੱਚ ਉਸਦੀ ਆਸਥਾ ਦਾ ਦਾਅਵਾ ਕਰ ਰਹੇ ਹਨ।
ਗ਼ਜ਼ਲ ਦਾ ਪਹਿਲਾ ਅਤੇ ਆਖ਼ਰੀ ਮਿਸਰਾ ਦੋਨੋਂ ਅਰਬੀ ਵਿੱਚ ਹਨ। ਪਹਿਲਾ ਅਰਬੀ ਮਿਸਰਾ 7ਵੀਂ ਸਦੀ ਦੇ ਖ਼ਲੀਫ਼ਾ, ਯਜ਼ੀਦ ਪਹਿਲੇ ਦੀ ਲਿਖੀ ਗਈ ਇੱਕ ਕਵਿਤਾ ਦਾ ਹਵਾਲਾ ਕਿਹਾ ਜਾਂਦਾ ਹੈ, ਹਾਲਾਂਕਿ ਕੁਝ ਈਰਾਨੀ ਵਿਦਵਾਨਾਂ ਨੇ ਇਸ ਨਾਲ਼ ਅਸਹਿਮਤੀ ਜ਼ਾਹਰ ਕੀਤੀ ਹੈ।[4]
ਗ਼ਜ਼ਲ
ਸੋਧੋ- 1
- الا یا ایها الساقی ادر کأسا و ناولها
- که عشق آسان نمود اول ولی افتاد مشکلها
- ਅਲਾ ਯਾ ਆਇਹਾ ਅੱਸਾਕ਼ੀ ਅਦਰ ਕਾਸਾਂ ਵ ਨਾਵਲਹਾ
- ਕਿ ਇਸ਼ਕ਼ ਆਸਾਨ ਨਮੂਦ ਅੱਵਲ ਵਲੀ ਉਫ਼ਤਾਦ ਮੁਸ਼ਕਿਲਹਾ
- ਹਲਾ! ਏ ਸਾਕ਼ੀ, ਏਧਰ ਆਓ ਅਤੇ ਪਿਆਲਾ ਪੇਸ਼ ਕਰੋ:
- ਇਸ਼ਕ਼ ਪਹਿਲਾਂ ਆਸਾਨ ਲੱਗਦਾ ਸੀ, ਪਰ ਡਾਢਾ ਨਿਕਲਿਆ।
- 2
- به بوی نافهای کاخر صبا زان طره بگشاید
- ز تاب جعد مشکینش چه خون افتاد در دلها
- ਬਾ ਬੂਈ-ਏ ਨਾਫ਼ਹਾ-ਏ ਕਾਖ਼ਰ ਸਬਾ ਜ਼ਾਨ ਤਰਹ ਬਗਸ਼ਾਯਦ
- ਜ਼ੇ ਤਾਬ-ਏ ਜਾਦ-ਏ ਮੁਸ਼ਕੀਨਸ਼ ਚਿ ਖ਼ੂਨ ਉਫ਼ਤਾਦ ਦਰ ਦਿਲਹਾ
- ਸੁਗੰਧੀਆਂ ਭਰੀ ਨਾਭੀ ਨੂੰ ਆਖ਼ਰ ਉਸ ਲਿੱਟ ਵਿੱਚੋਂ ਆਈ ਪੁਰੇ ਦੀ ਹਵਾ ਖੋਲ੍ਹ ਦਿੰਦੀ ਹੈ;
- ਉਸ ਦੀ ਮੁਸ਼ਕੀ ਜ਼ੁਲਫ਼ ਦੀ ਤਾਬ ਦੇ ਕਾਰਨ ਸਾਡੇ ਦਿਲਾਂ ਵਿੱਚ ਕਿੰਨਾ ਖ਼ੂਨ ਵਹਿੰਦਾ ਹੈ!
- 3
- مرا در منزل جانان چه امن عیش چون هر دم
- جرس فریاد میدارد که بربندید محملها
- ਮਰਾ ਦਰ ਮੰਜ਼ਿਲ-ਏ ਜਨਾਨ ਚਿ ਅਮਨ-ਏ ਆਇਸ਼, ਚੋਨ ਹਰ ਦਮ
- ਜਰਸ ਫ਼ਰਿਆਦ ਮੀਦਾਰਦ ਕਿ ਬਰ ਬੰਦੀਦ ਮਹਿਮਲਹਾ?
- For me, in the halting-place of the beloved, what security of living is there? Since every moment
- the bell is calling out "Bind on your camel-litters!"
- 4
- به می سجاده رنگین کن گرت پیر مغان گوید
- که سالک بیخبر نبود ز راه و رسم منزلها
- ਬਿ ਮਯ ਸੱਜਾਦੇ ਰੰਗੀਨ ਕੁਨ ਗਰ-ਤ ਪੀਰ-ਏ ਮੁਗ਼ਾਨ ਗੋਇਦ
- ਕਿ ਸਾਲਿਕ ਬੀ-ਖ਼ਬਰ ਨਬਵਦ ਜ਼ ਰਾਹ ਓ ਰਸਮ-ਏ ਮੰਜ਼ਿਲਹਾ
- Stain the prayer-mat with wine if the Magian Elder tells you,
- since the traveller is not uninformed of the road and customs of the halting-places!
- 5
- شب تاریک و بیم موج و گردابی چنین هایل
- کجا دانند حال ما سبکباران ساحلها
- ਸ਼ਬ-ਏ ਤਾਰੀਕ ਓ ਬੀਮ-ਏ ਮੌਜ ਓ ਗਿਰਦਾਬੀ-ਏ ਚੁਨੀਨ ਹਾਇਲ
- ਕਜਾ ਦਾਨੰਦ ਹਾਲ-ਏ ਮਾ ਸੁਬਕਬਾਰਾਨ-ਏ ਸਾਹਿਲਹਾ?
- The dark night and the fear of the waves and so terrifying a whirlpool –
- how can the lightly-burdened people of the coasts possibly know our state?
- 6
- همه کارم ز خود کامی به بدنامی کشید آخر
- نهان کی ماند آن رازی کز او سازند محفلها
- ਹਮਾ ਕਾਰਮ ਜ਼ੇ ਖ਼ੁੱਦ ਕਾਮੀ ਬਿ ਬਦਨਾਮੀ ਕਸ਼ੀਦ ਆਖ਼ਰ
- ਨਿਹਾਨ ਕੀਹ ਮਾਨਦ ਆਨ ਰਾਜ਼-ਈ ਕਜ਼ ਊ ਸਾਜ਼ੰਦ ਮਹਿਫ਼ਲਹਾ?
- All my work, because of my egotism, has led to a bad reputation!
- How can that secret remain hidden which they make public meetings out of?
- 7
- حضوری گر همیخواهی از او غایب مشو حافظ
- متی ما تلق من تهوی دع الدنیا و اهملها
- ਹਜ਼ੂਰੀ ਗਰ ਹਮੀ ਖ਼ਾਹੀ ਅਜ਼ ਊ ਗ਼ਾਇਬ ਮਸ਼ੌ, ਹਾਫ਼ਿਜ਼
- ਮਤਾ ਮਾ ਤਲਕ਼ ਮਨ ਤਹਵਾ ਦਾਅ ਅਦ-ਦੁਨੀਆ ਵ ਅਹਿਮਲਹਾ
- If you desire His presence, do not be absent from Him, Hafez.
- When you meet the One you desire, abandon the world and let it go!