ਅਲੀਗੜ੍ਹ (ਫ਼ਿਲਮ)
ਅਲੀਗੜ੍ਹ 2016 ਵਰ੍ਹੇ ਦੀ ਇੱਕ ਭਾਰਤੀ ਹਿੰਦੀ ਫਿਲਮ ਹੈ ਜੋ ਸ਼੍ਰੀਨਿਵਾਸ ਰਾਮਚੰਦਰਾ ਸਿਰਾਸ[2] ਦੇ ਜੀਵਨ ਉੱਪਰ ਆਧਾਰਿਤ ਹੈ ਜਿਸਨੂੰ ਉਸਦੀ ਲਿੰਗਕ ਅਨੁਸਥਾਪਨ ਕਰਕੇ ਉਸਦੀ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ।[3] ਸ਼੍ਰੀਨਿਵਾਸ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿਖੇ ਪ੍ਰੋਫੈੱਸਰ ਸੀ। ਉਸਦੀ ਲਗਾਤਾਰ ਉਸੇ ਤਣਾਅ ਭਾਰੀ ਹਾਲਤ ਵਿੱਚ ਮੌਤ ਹੋ ਗਈ ਸੀ।[4][5] ਮਨੋਜ ਵਾਜਪਾਈ ਇਸ ਫਿਲਮ ਵਿੱਚ ਸ਼੍ਰੀਨਿਵਾਸ ਦਾ ਕਿਰਦਾਰ ਨਿਭਾ ਰਹੇ ਹਨ[6] ਅਤੇ ਰਾਜਕੁਮਾਰ ਰਾਓ ਇੱਕ ਪੱਤਰਕਾਰ ਦੀ ਭੂਮਿਕਾ ਵਿੱਚ ਹਨ।
ਅਲੀਗੜ੍ਹ | |
---|---|
![]() Theatrical release poster | |
ਨਿਰਦੇਸ਼ਕ | Hansal Mehta |
ਲੇਖਕ | Apurva Asrani |
ਸਕਰੀਨਪਲੇਅ ਦਾਤਾ | Apurva Asrani |
ਬੁਨਿਆਦ | Shrinivas Ramchandra Siras |
ਸਿਤਾਰੇ | ਮਨੋਜ ਵਾਜਪਾਈ Rajkummar Rao Ashish Vidyarthi |
ਸੰਗੀਤਕਾਰ | Karan Kulkarni |
ਸਿਨੇਮਾਕਾਰ | Satya Rai Nagpaul |
ਸੰਪਾਦਕ | Apurva Asrani |
ਸਟੂਡੀਓ | Eros Entertainment Karma Pictures |
ਰਿਲੀਜ਼ ਮਿਤੀ(ਆਂ) |
|
ਦੇਸ਼ | ਭਾਰਤ |
ਭਾਸ਼ਾ | ਹਿੰਦੀ |
ਹਵਾਲੇਸੋਧੋ
- ↑ Hansal MEHTA (2009-08-08). "WWW.BIFF.KRㅣ6-15 October, 2016". Biff.kr. Retrieved 2016-02-01.
- ↑ "Manoj Bajpayee in new film aligarh plays a gay professor. | itimes".
- ↑ "Manoj Bajpayee turns gay professor; sports unkempt look for ALIGARH". glamsham.com. 2015-03-03.
- ↑ "Gay AMU professor found dead, suicide suspected".
- ↑ Suchitra Behal (2010-05-02).
- ↑ "First look: Manoj Bajpayee as gay professor in ‘Aligarh’".