ਅਲੀਜ਼ਾ ਅਯਾਜ਼

ਨੌਜਵਾਨ ਜਲਵਾਯੂ ਕਾਰਕੁਨ ਅਤੇ ਸੰਯੁਕਤ ਰਾਸ਼ਟਰ ਦੀ ਸਦਭਾਵਨਾ ਅੰਬੈਸਡਰ

ਅਲੀਜ਼ਾ ਅਯਾਜ਼ ਇੱਕ ਕੌਮਾਂਤਰੀ ਜਲਵਾਯੂ ਕਾਰਕੁਨ ਹੈ, [1] ਅਤੇ ਸੰਯੁਕਤ ਰਾਸ਼ਟਰ ਦੀ ਸਦਭਾਵਨਾ ਰਾਜਦੂਤ ਹੈ। [2] ਉਸਨੇ ਯੂਨੀਵਰਸਿਟੀ ਕਾਲਜ ਲੰਦਨ ਵਿਖੇ ਯੂਨਾਈਟਿਡ ਕਿੰਗਡਮ ਯੂਥ ਆਊਟਸਟੈਂਡਿੰਗ ਕਮਿਟਮੈਂਟ ਟੂ ਸਸਟੇਨੇਬਿਲਟੀ ਅਵਾਰਡ ਸਾਂਝੇ ਤੌਰ 'ਤੇ ਜਿੱਤਿਆ, ਅਤੇ ਸੰਯੁਕਤ ਰਾਸ਼ਟਰ, ਲੰਡਨ ਅੰਤਰਰਾਸ਼ਟਰੀ ਮਾਡਲ ਸੰਯੁਕਤ ਰਾਸ਼ਟਰ, ਅਤੇ ਯੂਕੇ ਪਾਰਲੀਮਾਨੀ ਸਮਾਗਮਾਂ ਵਿੱਚ ਭਾਸ਼ਣ ਦਿੱਤੇ ਹਨ। [1] [3] [4] ਉਹ ਨੈਸ਼ਨਲ ਯੂਥ ਕੌਂਸਲ ਪਾਕਿਸਤਾਨ ਦੀ ਮੈਂਬਰ ਹੈ। [4] [5] ਉਹ ਯੂਨੀਵਰਸਿਟੀ ਕਾਲਜ ਲੰਡਨ ਵਿਖੇ ਕਲਾਈਮੇਟ ਐਕਸ਼ਨ ਸੋਸਾਇਟੀ ਸਥਾਪਤ ਕਰਨ ਲਈ ਜਾਣੀ ਜਾਂਦੀ ਹੈ। [1] ਇਸ ਸੋਸਾਇਟੀ ਨੇ ਯੂਕੇ-ਵਿਆਪੀ ਨੌਜਵਾਨਾਂ ਨੂੰ ਜਲਵਾਯੂ ਪਰਿਵਰਤਨ ਵਿਰੁੱਧ ਕਾਰਵਾਈ ਕਰਨ ਲਈ ਪ੍ਰੇਰਨ ਵਿੱਚ ਮਦਦ ਕੀਤੀ। ਇਨ੍ਹਾਂ ਸਰਗਰਮੀਆਂ ਸਦਕਾ ਯੂਕੇ ਦੀ ਪਾਰਲੀਮੈਂਟ ਨੂੰ ਜਲਵਾਯੂ ਐਮਰਜੈਂਸੀ ਘੋਸ਼ਣਾ ਕਰਨੀ ਪਈ । [4] [6] [7] ਅਕਤੂਬਰ 2020 ਵਿੱਚ ਉਸਨੂੰ ਸਸਟੇਨੇਬਲ ਡਿਵੈਲਪਮੈਂਟ ਗੋਲ 13 ਲਈ ਸੰਯੁਕਤ ਰਾਸ਼ਟਰ ਦੀ ਯੁਵਾ ਰਾਜਦੂਤ ਨਿਯੁਕਤ ਕੀਤਾ ਗਿਆ ਸੀ। ਉਹ ਮਲਾਲਾ ਯੂਸਫਜ਼ਈ ਤੋਂ ਬਾਅਦ ਇਹ ਸਨਮਾਨ ਪ੍ਰਾਪਤ ਕਰਨ ਵਾਲੀ ਦੂਜੀ ਪਾਕਿਸਤਾਨੀ ਵਿਦਿਆਰਥੀ ਸੀ। [8] [9] [10] [11] [12]

ਅਲੀਜ਼ਾ ਅਯਾਜ਼
ਅਯਾਜ਼ ਅਬੂ ਧਾਬੀ ਵਿੱਚ ਵਿਸ਼ਵ ਸ਼ਹਿਰੀ ਫੋਰਮ ਵਿੱਚ, 2020
ਜਨਮ
ਅਲਮਾ ਮਾਤਰਯੂਨੀਵਰਸਿਟੀ ਕਾਲਜ ਲੰਦਨ
ਪੇਸ਼ਾਕੌਮਾਂਤਰੀ ਜਲਵਾਯੂ ਕਾਰਕੁਨ
ਵੈੱਬਸਾਈਟwww.alizaayaz.com

ਮੁਢਲਾ ਜੀਵਨ ਅਤੇ ਸਿੱਖਿਆ

ਸੋਧੋ

ਅਯਾਜ਼ ਦਾ ਜਨਮ ਸੰਯੁਕਤ ਅਰਬ ਅਮੀਰਾਤ ਦੇ ਸ਼ਹਿਰ ਦੁਬਈ ਵਿੱਚ ਹੋਇਆ ਸੀ, ਅਤੇ ਉਸਨੇ ਆਪਣੀ ਜ਼ਿਆਦਾਤਰ ਜ਼ਿੰਦਗੀ ਮੱਧ ਪੂਰਬ ਵਿੱਚ ਬਿਤਾਈ ਹੈ। [13] ਲੰਡਨ ਜਾਣ ਤੋਂ ਪਹਿਲਾਂ, ਉਸ ਨੇ ਕਰਾਚੀ ਗ੍ਰਾਮਰ ਸਕੂਲ [13] [14] ਅਤੇ ਦੁਬਈ ਬ੍ਰਿਟਿਸ਼ ਸਕੂਲ ਵਿੱਚ ਪੜ੍ਹਾਈ ਕੀਤੀ।

ਉਸਨੇ ਆਪਣੀ ਬੈਚਲਰ ਡਿਗਰੀ [15] ਯੂਨੀਵਰਸਿਟੀ ਕਾਲਜ ਲੰਦਨ ਤੋਂ ਕੀਤੀ ਅਤੇ ਉਸ ਤੋਂ ਬਾਅਦ ਛੂਤ ਵਾਲੀ ਬਿਮਾਰੀਆਂ ਸੰਬੰਧੀ ਮਹਾਂਮਾਰੀ ਵਿਗਿਆਨ ਵਿੱਚ ਐਮਐਸਸੀ ਕੀਤੀ। [16]

ਕੈਰੀਅਰ

ਸੋਧੋ

ਵਿਦਿਆਰਥੀ ਹੁੰਦਿਆਂ, ਅਯਾਜ਼ ਨੇ 2018 ਵਿੱਚ ਯੂਨੀਵਰਸਿਟੀ ਕਾਲਜ ਲੰਦਨ ਵਿਖੇ ਕਲਾਈਮੇਟ ਐਕਸ਼ਨ ਸੋਸਾਇਟੀ ਦੀ ਸਥਾਪਨਾ ਕੀਤੀ [17] [18] ਅਯਾਜ਼ ਲੰਡਨ-ਅਧਾਰਤ ਕਾਨਫਰੰਸਾਂ, ਵਰਕਸ਼ਾਪਾਂ, ਮੁਹਿੰਮਾਂ ਅਤੇ ਸਾਲਾਨਾ "ਸਸਟੇਨੇਬਿਲਟੀ ਸਿੰਪੋਜ਼ੀਅਮ" [19] ਦੀ ਇੱਕ ਲੜੀ ਦੀ ਮੁਖੀ ਹੈ ਜੋ ਯੂ.ਕੇ. ਦੇ ਵਿਆਪਕ ਨੌਜਵਾਨਾਂ ਨੂੰ ਜਲਵਾਯੂ ਉਪਰਾਲਿਆਂ ਲਈ ਪ੍ਰੇਰਨ ਵਾਸਤੇ ਯੂ.ਕੇ. ਵਿੱਚ ਆਯੋਜਿਤ ਕੀਤੀ ਜਾਂਦੀ ਹੈ। [20]

ਨਿੱਜੀ ਜੀਵਨ

ਸੋਧੋ

ਅਯਾਜ਼ ਲੰਡਨ, ਇੰਗਲੈਂਡ [21] ਵਿੱਚ ਦੋਸਤਾਂ ਅਤੇ ਪਰਿਵਾਰ ਨਾਲ ਰਹਿੰਦੀ ਹੈ ਪਰ ਅਕਸਰ ਯਾਤਰਾ ਕਰਦੀ ਰਹਿੰਦੀ ਹੈ। [22] ਉਹ ਆਪਣੀ ਸਫਲਤਾ ਅਤੇ ਪ੍ਰੇਰਨਾ ਲਈ ਆਪਣੇ ਮਾਤਾ-ਪਿਤਾ ਮੁਹੰਮਦ ਅਯਾਜ਼ ਅਤੇ ਡਾ: ਰਾਣਾ ਨਜਮੀ ਨੂੰ ਸਿਹਰਾ ਦਿੰਦੀ ਹੈ। [23]

ਹਵਾਲੇ

ਸੋਧੋ
  1. 1.0 1.1 1.2 Staff (27 November 2020). "Aliza Ayaz – Climate Change Advocate". That Muslim Life. Retrieved 13 January 2021.{{cite web}}: CS1 maint: url-status (link)
  2. Hasan, Zoya (8 March 2021). "This International Women's Day, Meet the 22-Year-Old Climate Activist From Pakistan". The Story Exchange. Archived from the original on 26 March 2021. Retrieved 26 March 2021.
  3. Staff (February 2020). "Aliza Ayaz | World Urban Forum". World Urban Forum. United Nations. Archived from the original on 12 September 2020. Retrieved 12 September 2020.
  4. 4.0 4.1 4.2 Qureshi, Farid (19 October 2019). "Pakistani student Aliza Ayaz leads student engagement at UCL". ARY News. Archived from the original on 20 February 2020. Retrieved 13 September 2020.
  5. Omer, Laiba (12 February 2020). "Pakistan's First And Youngest Student, Aliza Ayaz Speaks At WUF By The UN Habitat". www.brandsynario.com. Archived from the original on 12 September 2020. Retrieved 13 September 2020.
  6. Ali Shah, Murtaza (4 May 2019). "Pakistani student campaigns for climate change in UK universities". Geo TV. Independent Media Corporation. Archived from the original on 12 September 2020. Retrieved 13 September 2020.
  7. Staff (9 November 2020). "Meet the Pakistani student increasing jobs in the UK". Migrant News. Archived from the original on 18 November 2020. Retrieved 18 November 2020.
  8. Hamid, Gulmeena (3 February 2021). "Pakistani Girl Aliza Ayaz Appointed As UN Youth Ambassador For SDGs". BOL News. BOL Media Group. Archived from the original on 6 February 2021. Retrieved 6 February 2021.
  9. Staff (3 February 2021). "Pakistani girl Aliza Ayaz selected as UN Youth Ambassador for SDGs". Times of Islamabad. Times of Islamabad (Pvt) Limited. Archived from the original on 6 February 2021. Retrieved 6 February 2021.
  10. Khawaja, Farid (January 2021). "Pakistani student: Aliza Ayaz has been appointed as the United Nations Youth Envoy for Sustainable Development Goals". British Pakistan Foundation. Archived from the original on 27 January 2021. Retrieved 27 January 2021.
  11. Staff (November 2020). "Aliza Ayaz, Pakistan's youngest girl, made a name for herself at the United Nations". World News DNA. Archived from the original on 8 December 2020. Retrieved 8 December 2020.
  12. Ayaz, Aliza (30 November 2020). "Climate Change: Catalyst for Infectious Diseases with Aliza: Towards Sustainable Future". Spotify. Retrieved 8 December 2020.{{cite web}}: CS1 maint: url-status (link)
  13. 13.0 13.1 Staff (2020). "Ezri Carlebach - Aliza Ayaz". Bloomsbury Festival. Archived from the original on 12 September 2020. Retrieved 12 September 2020.
  14. Staff (21 March 2017). "Karachi Grammar School wins best small delegation award at Harvard MUN". Dawn (in ਅੰਗਰੇਜ਼ੀ). Dawn Media Group. Archived from the original on 14 September 2020. Retrieved 2020-09-14.
  15. O'Brien, Joe (1 December 2020). "Student Interview – Aliza Ayaz (Part 1)". UCL. Archived from the original on 8 December 2020. Retrieved 8 December 2020.
  16. "UCL master's student appointed as UN Youth Ambassador". UCL. 5 February 2021. Retrieved 16 January 2023.
  17. Staff (2020). "Going Global 2020 | British Council" (in ਅੰਗਰੇਜ਼ੀ). British Council China. Archived from the original on 14 September 2020. Retrieved 2020-09-14.
  18. Staff (11 March 2020). "UCL Climate Action Society to United Nations". Students' Union UCL. UCL. Archived from the original on 14 September 2020. Retrieved 14 September 2020.
  19. UCL Staff (16 November 2018). "The Sustainability Symposium". Facebook Events. Archived from the original on 15 September 2020. Retrieved 15 September 2020.
  20. Meyer Funnell, Cathy (24 November 2018). "National leaders convene at UCL for groundbreaking climate change conference". Pi Media. UCL. Archived from the original on 25 April 2020. Retrieved 13 September 2020. {{cite web}}: |archive-date= / |archive-url= timestamp mismatch; 13 ਸਤੰਬਰ 2020 suggested (help)
  21. Staff (23 November 2018). "Seven Questions with Aliza Ayaz". UCL Journal. UCL. Retrieved 4 August 2019.
  22. "Gen.T: A Spotlight For Bright Young People: Gen.T: Aliza Ayaz, Founder at Climate Action Society, HoL Honour #7 on Apple Podcasts". Apple Podcasts (in ਅੰਗਰੇਜ਼ੀ (ਅਮਰੀਕੀ)). Retrieved 2020-09-12.
  23. Moiz, Anika (18 June 2021). "Aliza Ayaz- The UN Youth Ambassador". Boss Women Pakistan. Retrieved 21 June 2021.{{cite web}}: CS1 maint: url-status (link)