ਸਿਕੰਦਰੀਆ

ਮਿਸਰ ਦਾ ਸ਼ਹਿਰ
(ਅਲੈਗਜ਼ੈਂਡਰੀਆ ਤੋਂ ਮੋੜਿਆ ਗਿਆ)

ਸਿਕੰਦਰੀਆ (ਮਿਸਰੀ ਅਰਬੀ ਵਿੱਚ اسكندريه, ਉਚਾਰਨ [eskendeˈrejjæ]) ਮਿਸਰ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ ਜਿਹਦੀ ਅਬਾਦੀ ੪੧ ਹੈ ਅਤੇ ਜੋ ਦੇਸ਼ ਦੇ ਮੱਧ-ਉੱਤਰੀ ਹਿੱਸੇ ਵਿੱਚ ਭੂ-ਮੱਧ ਸਾਗਰ ਦੇ ਤਟ 'ਤੇ ੩੨ ਕਿਲੋਮੀਟਰ ਦੇ ਫੈਲਾਅ ਨਾਲ਼ ਵਸਿਆ ਹੋਇਆ ਹੈ। ਇਹ ਭੂ-ਮੱਧ ਸਾਗਰ ਦੇ ਤਟ ਉੱਤੇ ਸਿੱਧੀ ਤਰ੍ਹਾਂ ਵਸੇ ਹੋਏ ਸ਼ਹਿਰਾਂ ਵਿੱਚੋਂ ਸਭ ਤੋਂ ਵੱਡਾ ਹੈ। ਸਿਕੰਦਰੀਆ ਮਿਸਰ ਦੀ ਸਭ ਤੋਂ ਵੱਡੀ ਬੰਦਰਗਾਹ ਹੈ ਜੋ ਦੇਸ਼ ਦਾ ਲਗਭਗ ੮੦% ਆਯਾਤ-ਨਿਰਯਾਤ ਸਾਂਭਦੀ ਹੈ। ਇਹ ਸਵੇਜ਼ ਤੋਂ ਆਉਂਦੀ ਗੈਸ ਅਤੇ ਤੇਲ ਦੀ ਪਾਈਪਲਾਈਨ ਕਰਕੇ ਇੱਕ ਪ੍ਰਮੁੱਖ ਉਦਯੋਗੀ ਕੇਂਦਰ ਵੀ ਹੈ।

ਸਿਕੰਦਰੀਆ
Lua error in package.lua at line 80: module 'Module:Lang/data/iana scripts' not found.
ਭੂ-ਮੱਧ ਸਾਗਰ ਦੀ ਲਾੜੀ, ਭੂ-ਮੱਧ ਸਾਗਰ ਦਾ ਮੋਤੀ
Flag of ਸਿਕੰਦਰੀਆOfficial seal of ਸਿਕੰਦਰੀਆ
ਦੇਸ਼ਫਰਮਾ:Country data ਮਿਸਰ
ਰਾਜਪਾਲੀਸਿਕੰਦਰੀਆ
ਸਥਾਪਤ੩੩੧ ਈਸਾ ਪੂਰਵ
ਸਰਕਾਰ
 • ਰਾਜਪਾਲਅਬਦੁਲਰਹਿਮਾਨ ਹਸਨ
ਆਬਾਦੀ
 (ਫ਼ਰਵਰੀ ੨੦੧੩)
 • ਕੁੱਲ45,46,231
 • ਘਣਤਾ1,700/km2 (4,000/sq mi)
ਸਮਾਂ ਖੇਤਰਯੂਟੀਸੀ+2 (EET)
Postal code
21500
ਏਰੀਆ ਕੋਡ(+20) 3
ਵੈੱਬਸਾਈਟOfficial website
ਸਿਕੰਦਰੀਆ ਦਾ ਰਿਹਾਇਸ਼ੀ ਇਲਾਕਾ
ਮੋਂਤਾਜ਼ਾ ਤੋਂ ਦਿੱਸਹੱਦਾ
ਮੋਂਤਾਜ਼ਾ ਵਿਖੇ ਯਾਟ ਕਲੱਬ

ਹਵਾਲੇ

ਸੋਧੋ