ਮੁੱਖ ਮੀਨੂ ਖੋਲ੍ਹੋ

ਅਲ-ਬੱਕਰਾ ਕੁਰਆਨ ਦੀ ਦੂਸਰੀ ਅਤੇ ਸਭ ਤੋਂ ਲੰਬੀ ਸੂਰਤ ਹੈ। ਇਸ ਦੀਆਂ 286 ਆਇਤਾਂ ਹਨ ਅਤੇ ਕੁਰਆਨ ਦੇ ਪਹਿਲੇ ਪਾਰੇ ਦੀਆਂ ਪਹਿਲੀਆਂ ਸੱਤ ਛੱਡ ਕੇ ਬਾਕੀ ਤਮਾਮ ਆਇਤਾਂ, ਦੂਸਰਾ ਪਾਰਾ ਮੁਕੰਮਲ ਤੌਰ 'ਤੇ ਅਤੇ ਤੀਸਰੇ ਪਾਰੇ ਦਾ ਬੜਾ ਹਿੱਸਾ ਇਸੇ ਸੂਰਤ ਤੇ ਮੁਸ਼ਤਮਿਲ ਹੈ। ਕੁਰਆਨ ਦੀ ਮਸ਼ਹੂਰ ਆਇਤ ਅਲ ਕੁਰਸੀ ਵੀ ਇਸੇ ਸੂਰਤ ਦਾ ਹਿੱਸਾ ਹੈ ਅਤੇ ਤੀਸਰੇ ਪਾਰੇ ਵਿੱਚ ਆਉਂਦੀ ਹੈ। ਇਸ ਸੂਰਤ ਵਿੱਚ ਬਹੁਤ ਸਾਰੇ ਇਸਲਾਮੀ ਕਾਨੂੰਨ ਵਜ਼ਾ ਕੀਤੇ ਗਏ ਹਨ। ਬੱਕਰਾ ਦਾ ਲਫ਼ਜ਼ੀ ਅਰਥ "ਗਾਂ" ਹੈ।

       ਕੁਰਾਨ ਦੀ 2 ਵੀਂ ਸੂਰਤ  
البقرة
ਅਲ-ਬਕਰਾ
ਗਾਂ

Arabic text · English translation


ਵਰਗੀਕਰਨ Medinan
ਸਥਿਤੀ Juz' 1–3
ਸੰਰਚਨਾ 40 rukus, 286 verses
ਸ਼ੁਰੂਆਤੀ ਮਕਤਾਤ ਅਲਿਫ਼ ਲਾਮ ਮੀਮ