ਦੂਸਰਾ ਆਧੁਨਿਕ ਯੂਰਪੀ ਫ਼ਲਸਫ਼ੇ ਦੀ ਇੱਕ ਬੁਨਿਆਦੀ ਕੈਟੇਗਰੀ ਹੈ। ਸਵੈ ਦੀ ਸਥਾਪਤੀ ਲਈ ਦੂਸਰੇ/ਦੂਜੇ ਦੀ ਰਚਨਾ ਇੱਕ ਰਚਨਾਕਾਰੀ ਫੈਕਟਰ ਹੈ। ਦੂਸਰੇ ਦੀ ਰਚਨਾ ਆਪ ਨਾਲੋਂ ਵੱਖਰੇ ਜਾਂ ਵਿਰੋਧੀ ਦੇ ਤੌਰ 'ਤੇ ਕੀਤੀ ਜਾਂਦੀ ਹੈ।[1]
- ↑ “the Other”, The New Fontana Dictionary of Modern Thought, Third Edition, (1999) p. 620.