ਅਵੇਸਤਨ ਭਾਸ਼ਾ
ਅਵਸਤਾਈ ਜਾਂ ਅਵੇਸਤਨ /əˈvɛstən/,[1] ਇੱਕ ਪੂਰਬੀ ਈਰਾਨੀ ਭਾਸ਼ਾ ਹੈ ਜਿਸਦਾ ਗਿਆਨ ਆਧੁਨਿਕ ਯੁੱਗ ਵਿੱਚ ਕੇਵਲ ਪਾਰਸੀ ਧਰਮ ਦੇ ਗ੍ਰੰਥ, ਯਾਨੀ ਅਵੇਸਤਾ ਦੇ ਜਰਿਏ ਮਿਲਿਆ ਹੈ। ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਮਧ ਏਸ਼ੀਆ ਦੇ ਬਕਟਰਿਆ ਅਤੇ ਮਾਰਗੁ ਖੇਤਰਾਂ ਵਿੱਚ ਸਥਿਤ ਯਾਜ ਸੰਸਕ੍ਰਿਤੀ ਵਿੱਚ ਇਹ ਭਾਸ਼ਾ ਜਾਂ ਇਸ ਦੀਆਂ ਉਪਭਾਸ਼ਾਵਾਂ1500 - 1100 ਈਪੂ ਦੇ ਕਾਲ ਵਿੱਚ ਬੋਲੀਆਂ ਜਾਂਦੀਆਂ ਸਨ। ਕਿਉਂਕਿ ਇਹ ਇੱਕ ਧਾਰਮਿਕ ਭਾਸ਼ਾ ਬਣ ਗਈ ਇਸਲ ਈ ਇਸ ਭਾਸ਼ਾ ਦੇ ਸਧਾਰਨ ਜੀਵਨ ਵਿੱਚੋਂ ਲੁਪਤ ਹੋਣ ਦੇ ਬਾਅਦ ਵੀ ਇਸ ਦਾ ਪ੍ਰਯੋਗ ਨਵੇਂ ਗ੍ਰੰਥਾਂ ਨੂੰ ਲਿਖਣ ਲਈ ਹੁੰਦਾ ਰਿਹਾ।
ਅਵੇਸਤਨ | |
---|---|
ਇਲਾਕਾ | ਪੂਰਬੀ ਇਰਾਨੀ ਪਠਾਰ |
ਨਸਲੀਅਤ | ਆਰੀਆ |
Era | ਲੋਹਾ ਜੁੱਗ, ਮਗਰਲਾ ਕਾਂਸੀ ਜੁੱਗ |
ਭਾਰੋਪੀ
| |
ਕੋਈ ਮੂਲ ਲਿਪੀ ਨਹੀਂ ਪਹਿਲਵੀ ਲਿਪੀ (ਅਵੇਸਤਨ ਵਰਣਮਾਲਾ, ਸੁਤੰਤਰ ਐਡ-ਹੌਕ ਵਿਕਾਸ) ਗੁਜਰਾਤੀ ਲਿਪੀ ਭਾਰਤੀ ਪਾਰਸੀ ਲੋਕ ਵਰਤਦੇ ਹਨ। | |
ਭਾਸ਼ਾ ਦਾ ਕੋਡ | |
ਆਈ.ਐਸ.ਓ 639-1 | ae |
ਆਈ.ਐਸ.ਓ 639-2 | ave |
ਆਈ.ਐਸ.ਓ 639-3 | ave |
Glottolog | aves1237 |
ਭਾਸ਼ਾਈਗੋਲਾ | 58-ABA-a |
Yasna 28.1, Ahunavaiti Gatha (Bodleian MS J2) | |
ਹਵਾਲੇ
ਸੋਧੋ- ↑ Wells, John C. (1990), Longman pronunciation dictionary, Harlow, England: Longman, p. 53, ISBN 0-582-05383-8 entry "Avestan"