ਅਸਮਾ ਫਰਜ਼ੰਦ
ਅਸਮਾ ਕੁਰੈਸ਼ੀ ਫਰਜ਼ੰਦ (ਜਨਮ 1 ਜਨਵਰੀ 1981) ਇੱਕ ਮਹਿਲਾ ਕ੍ਰਿਕਟਰ ਹੈ। ਉਸਨੇ ਵਿਕਟ-ਕੀਪਰ ਵਜੋਂ ਟੈਸਟ ਕ੍ਰਿਕਟ ਅਤੇ ਇੱਕ ਦਿਨਾ ਅੰਤਰਰਾਸ਼ਟਰੀ ਮੈਚਾਂ ਵਿੱਚ ਪਾਕਿਸਤਾਨ ਦੀ ਮਹਿਲਾ ਕ੍ਰਿਕਟ ਟੀਮ ਦੀ ਨੁਮਾਇੰਦਗੀ ਕੀਤੀ ਹੈ।[1]
ਨਿੱਜੀ ਜਾਣਕਾਰੀ | |
---|---|
ਪੂਰਾ ਨਾਮ | Asma Qureshi Farzand |
ਜਨਮ | 1 ਜਨਵਰੀ 1981 |
ਬੱਲੇਬਾਜ਼ੀ ਅੰਦਾਜ਼ | Right hand bat |
ਭੂਮਿਕਾ | Wicket-keeper |
ਅੰਤਰਰਾਸ਼ਟਰੀ ਜਾਣਕਾਰੀ | |
ਰਾਸ਼ਟਰੀ ਟੀਮ | |
ਕੇਵਲ ਟੈਸਟ (ਟੋਪੀ 3) | 17 April 1998 ਬਨਾਮ Sri Lanka |
ਪਹਿਲਾ ਓਡੀਆਈ ਮੈਚ (ਟੋਪੀ 13) | 10 December 1997 ਬਨਾਮ Denmark |
ਆਖ਼ਰੀ ਓਡੀਆਈ | 19 April 1998 ਬਨਾਮ Sri Lanka |
ਸਰੋਤ: ESPNcricinfo, 28 February 2017 |
ਹਵਾਲੇ
ਸੋਧੋ- ↑ "Asma Farzand". ESPNcricinfo. Retrieved 4 October 2013.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |