ਅਸ਼ਰਫ਼ ਗਨੀ
ਮੁਹੰਮਦ ਅਸ਼ਰਫ਼ ਗਨੀ ਅਹਿਮਦਜ਼ਈ ((ਪਸ਼ਤੋ/ਦਰੀ: محمد اشرف غني احمدزی; ਜਨਮ 19 ਮਈ 1949) ਇੱਕ ਅਫ਼ਗਾਨ ਸਿਆਸਤਦਾਨ, ਅਕਾਦਮਿਕ ਅਤੇ ਅਰਥ ਸ਼ਾਸਤਰੀ ਹੈ ਜੋ ਸਤੰਬਰ 2014 ਤੋਂ ਅਗਸਤ 2021 ਤੱਕ ਅਫ਼ਗ਼ਾਨਿਸਤਾਨ ਦੇ 14ਵੇਂ ਰਾਸ਼ਟਰਪਤੀ ਸਨ ਜਦੋਂ ਉਹ ਦੇਸ਼ ਛੱਡ ਕੇ ਭੱਜ ਗਏ ਸਨ।[1][2][3][3][4][5][6][7][8][9][[[|ਬਹੁਤ ਜਿਆਦਾ ਹਵਾਲੇ]]] ਉਹ ਪਹਿਲੀ ਵਾਰ 20 ਸਤੰਬਰ 2014 ਨੂੰ ਚੁਣੇ ਗਏ ਸਨ ਅਤੇ 28 ਸਤੰਬਰ 2019 ਦੀ ਰਾਸ਼ਟਰਪਤੀ ਚੋਣ ਵਿੱਚ ਦੁਬਾਰਾ ਚੁਣੇ ਗਏ ਸਨ। ਫਰਵਰੀ 2020 ਵਿੱਚ ਇੱਕ ਲੰਮੀ ਪ੍ਰਕਿਰਿਆ ਦੇ ਬਾਅਦ ਉਸਨੂੰ ਜੇਤੂ ਘੋਸ਼ਿਤ ਕੀਤਾ ਗਿਆ ਸੀ ਅਤੇ 9 ਮਾਰਚ 2020 ਨੂੰ ਦੂਜੇ ਕਾਰਜਕਾਲ ਲਈ ਸਹੁੰ ਚੁੱਕੀ ਗਈ ਸੀ। ਉਸਨੇ ਪਹਿਲਾਂ ਵਿੱਤ ਮੰਤਰੀ ਅਤੇ ਕਾਬੁਲ ਯੂਨੀਵਰਸਿਟੀ ਦੇ ਚਾਂਸਲਰ ਵਜੋਂ ਵੀ ਸੇਵਾ ਨਿਭਾਈ ਸੀ।
15 ਅਗਸਤ 2021 ਨੂੰ, ਅਫ਼ਗ਼ਾਨ ਅਧਿਕਾਰੀਆਂ ਨੇ ਦੱਸਿਆ ਕਿ ਗਨੀ ਐਤਵਾਰ ਸਵੇਰੇ ਰਾਸ਼ਟਰਪਤੀ ਭਵਨ ਤੋਂ ਅਮਰੀਕੀ ਦੂਤਾਵਾਸ ਗਏ ਸਨ ਅਤੇ ਉੱਥੋਂ ਉਹ ਤਾਲਿਬਾਨ ਦੇ ਕਾਬੁਲ ਵਿੱਚ ਦਾਖਲ ਹੁੰਦੇ ਹੀ ਅਫ਼ਗ਼ਾਨਿਸਤਾਨ ਤੋਂ ਭੱਜ ਗਏ ਸਨ।[10][11][12]
ਅਸ਼ਰਫ਼ ਗਨੀ | |
---|---|
اشرف غني | |
ਅਫ਼ਗ਼ਾਨਿਸਤਾਨ ਦਾ 14ਵਾਂ ਰਾਸ਼ਟਰਪਤੀ | |
ਦਫ਼ਤਰ ਵਿੱਚ 29 ਸਤੰਬਰ 2014 – 15 ਅਗਸਤ 2021 15 ਅਗਸਤ 2021 ਤੋਂ ਜਲਾਵਤਨੀ ਵਿੱਚ | |
ਉਪ ਰਾਸ਼ਟਰਪਤੀ | ਅਮਰੁੱਲਾ ਸਾਲੇਹ ਸਰਵਰ ਦਾਨਿਸ਼ ਅਬਦੁਲ ਰਾਸ਼ਿਦ ਦੋਸਤੁਮ |
ਮੁੱਖ ਕਾਰਜਕਾਰੀ | ਅਬਦੁੱਲਾ ਅਬਦੁੱਲਾ (2014–2020) |
ਤੋਂ ਪਹਿਲਾਂ | ਹਾਮਿਦ ਕਰਜ਼ਾਈ |
ਕਾਬੁਲ ਯੂਨੀਵਰਸਿਟੀ | |
ਦਫ਼ਤਰ ਵਿੱਚ 22 ਦਸੰਬਰ 2004 – 21 ਦਸੰਬਰ 2008 | |
ਤੋਂ ਪਹਿਲਾਂ | ਹਬੀਬਉੱਲਾ ਹਬੀਬ |
ਤੋਂ ਬਾਅਦ | ਹਾਮਿਦਉੱਲਾ ਅਮੀਨ |
ਵਿੱਤ ਮੰਤਰਾਲਾ | |
ਦਫ਼ਤਰ ਵਿੱਚ 2 ਜੂਨ 2002 – 14 ਦਸੰਬਰ 2004 | |
ਰਾਸ਼ਟਰਪਤੀ | ਹਾਮਿਦ ਕਾਰਜ਼ਈ |
ਤੋਂ ਪਹਿਲਾਂ | ਹਿਦਾਯਤ ਅਮੀਨ ਅਰਸਾਲਾ |
ਤੋਂ ਬਾਅਦ | ਅਨਵਰ ਉਲ-ਹਕ਼ ਅਹਾਦੀ |
ਨਿੱਜੀ ਜਾਣਕਾਰੀ | |
ਜਨਮ | ਅਸ਼ਰਫ਼ ਗਨੀ ਅਹਮਦਜ਼ਈ 19 ਮਈ 1949 ਲੋਗਰ, ਅਫ਼ਗ਼ਾਨਿਸਤਾਨ |
ਨਾਗਰਿਕਤਾ | ਅਫ਼ਗ਼ਾਨਿਸਤਾਨ ਸੰਯੁਕਤ ਰਾਜ (1964–2009) |
ਸਿਆਸੀ ਪਾਰਟੀ | ਆਜ਼ਾਦ ਉਮੀਦਵਾਰ |
ਜੀਵਨ ਸਾਥੀ |
ਰੁਲਾ ਗ਼ਨੀ (ਵਿ. 1975) |
ਸੰਬੰਧ | ਹਸ਼ਮਤ ਗ਼ਨੀ ਅਹਮਦਜ਼ਈ (ਭਰਾ) |
ਬੱਚੇ | 2 (ਮਰੀਅਮ ਗ਼ਨੀ ਅਤੇ ਤਾਰਿਕ) |
ਅਲਮਾ ਮਾਤਰ | ਬੇਰੂਤ ਦੀ ਅਮਰੀਕੀ ਯੂਨੀਵਰਸਿਟੀ ਕੋਲੰਬੀਆ ਯੂਨੀਵਰਸਿਟੀ |
ਛੋਟਾ ਨਾਮ | ਬਾਬਾ |
ਹਵਾਲੇ
ਸੋਧੋ- ↑ "Afghan president flees country with Taliban on brink of power". NBC News.
- ↑ Gall, Carlotta; Khapalwak, Ruhullah (15 August 2021). "Afghanistan News: 20-Year U.S. War Ending as It Began, With Taliban Ruling Afghanistan" – via NYTimes.com.
- ↑ 3.0 3.1 "Afghan president Ashraf Ghani flees capital Kabul for Tajikistan as Taliban enter city". The Independent. 15 August 2021.
- ↑ Sullivan (now, Helen; Walters, earlier); Joanna; Mistlin, Alex; Murray, and Jessica (15 August 2021). "Afghani president Ashraf Ghani flees country as capital falls to insurgents – as it happened" – via www.theguardian.com.
{{cite web}}
: CS1 maint: multiple names: authors list (link) - ↑ "Afghan President Ghani flees country as Taliban enters Kabul". www.aljazeera.com.
- ↑ Varshalomidze, Zaheena Rasheed,Tamila. "Kabul airport becomes 'crisis point' as Afghans try to flee". www.aljazeera.com.
{{cite web}}
: CS1 maint: multiple names: authors list (link) - ↑ "Afghanistan's ousted President Ghani fled the country. Here's how his government fell - CNN Video" – via edition.cnn.com.
- ↑ Trofimov, Yaroslav (15 August 2021). "Afghanistan Government Collapses as Taliban Take Kabul" – via www.wsj.com.
- ↑ CNN, Clarissa Ward, Tim Lister, Angela Dewan and Saleem Mehsud. "Afghan President Ashraf Ghani flees as Taliban enters the capital". CNN.
{{cite web}}
:|last=
has generic name (help)CS1 maint: multiple names: authors list (link) - ↑ Seir, Ahmad; Faiez, Rahim; Akhgar, Tameem; Gambrell, Jon (15 August 2021). "Afghan president Ashraf Ghani has fled the country as Taliban move on Kabul". The Globe and Mail. Retrieved 15 August 2021.
- ↑ Batchelor, Tom (15 August 2021). "Afghan president Ashraf Ghani flees capital Kabul for Tajikistan as Taliban enter city". The Independent. Retrieved 15 August 2021.
- ↑ "Taliban enter Afghan capital, official says President Ghani has left for Tajikistan". Reuters. 15 August 2021. Retrieved 15 August 2021.