ਅਸ਼ੋਕ ਵਾਜਪਾਈ

ਭਾਰਤੀ ਕਵੀ

ਅਸ਼ੋਕ ਵਾਜਪਾਈ (ਹਿੰਦੀ: अशोक वाजपेयी) (ਜਨਮ 16 ਜਨਵਰੀ 1941) ਇੱਕ ਭਾਰਤੀ ਹਿੰਦੀ ਕਵੀ, ਨਿਬੰਧਕਾਰ, ਸਾਹਿਤਕ ਸੱਭਿਆਚਾਰਕ ਆਲੋਚਕ ਹੈ। ਉਸਨੇ ਸੱਭਿਆਚਾਰ ਅਤੇ ਕਲਾਵਾਂ ਦੇ ਉਘੇ ਪ੍ਰਸ਼ਾਸਕ, ਅਤੇ ਸਾਬਕਾ ਸਿਵਲ ਅਧਿਕਾਰੀ ਵਜੋਂ ਵੀ ਖੂਬ ਸੇਵਾ ਨਿਭਾਈ ਹੈ। ਉਹ ਭਾਰਤ ਦੀ ਕਲਾਵਾਂ ਦੀ ਰਾਸ਼ਟਰੀ ਅਕੈਡਮੀ ਲਲਿਤ ਕਲਾ ਅਕੈਡਮੀ ਦਾ (2008-2011) ਚੇਅਰਮੈਨ ਵੀ ਰਿਹਾ ਹੈ।[1][2] ਉਸਨੇ ਕਵਿਤਾ, ਕਲਾ ਅਤੇ ਆਲੋਚਨਾ ਦੀਆਂ 23 ਤੋਂ ਵਧ ਕਿਤਾਬਾਂ ਪ੍ਰਕਾਸ਼ਿਤ ਕੀਤੀਆਂ ਹਨ, ਉਨ੍ਹਾਂ ਦੀਆਂ ਕਵਿਤਾਵਾਂ ਦੇ ਸੰਗ੍ਰਹਿ ਕਹੀਂ ਨਹੀਂ ਵਹੀਂ ਲਈ 1994 ਵਿੱਚ ਉਨ੍ਹਾਂ ਨੂੰ ਭਾਰਤ ਸਰਕਾਰ ਦੁਆਰਾ ਸਾਹਿਤ ਅਕਾਦਮੀ ਇਨਾਮ ਨਾਲ ਨਵਾਜਿਆ ਗਿਆ। [3]

ਅਸ਼ੋਕ ਵਾਜਪਾਈ
ਇਗਨੋ ਦੇ ਇੱਕ ਸੈਮੀਨਾਰ ਵਿੱਚ ਆਪਣੀਆਂ ਕਿਤਾਬਾਂ ਸਹਿਤ
ਇਗਨੋ ਦੇ ਇੱਕ ਸੈਮੀਨਾਰ ਵਿੱਚ ਆਪਣੀਆਂ ਕਿਤਾਬਾਂ ਸਹਿਤ
ਜਨਮ16 ਜਨਵਰੀ 1941
ਕਿੱਤਾਚੇਅਰਮੈਨ, ਲਲਿਤ ਕਲਾ ਅਕੈਡਮੀ ਭਾਰਤ ਦੀ ਕਲਾਵਾਂ ਦੀ ਰਾਸ਼ਟਰੀ ਅਕੈਡਮੀ (2008-2011), ਕਵੀ, ਨਿਬੰਧਕਾਰ, ਸਾਹਿਤਕ ਸੱਭਿਆਚਾਰਕ ਆਲੋਚਕ
ਭਾਸ਼ਾਹਿੰਦੀ
ਪ੍ਰਮੁੱਖ ਅਵਾਰਡਸਾਹਿਤ ਅਕਾਦਮੀ ਪੁਰਸਕਾਰ (1994)

ਜੀਵਨ

ਸੋਧੋ

ਅਸ਼ੋਕ ਵਾਜਪਾਈ ਦਾ ਜਨਮ 16 ਜਨਵਰੀ 1941 ਨੂੰ ਮੱਧ ਪ੍ਰਦੇਸ਼ ਸਾਗਰ ਜਿਲ੍ਹੇ ਦੇ ਦੁਰਗ ਵਿੱਚ ਹੋਇਆ ਸੀ। ਉਸ ਦਾ ਪਰਵਾਰ ਨਿਮਨ ਮਧਵਰਗੀ ਅਤੇ ਸੰਸਕਾਰੀ ਸੀ। ਉਸ ਦੀ ਪੜ੍ਹਾਈ ਸਾਗਰ ਯੂਨੀਵਰਸਿਟੀ ਅਤੇ ਸੇਂਟ ਸਟੀਫ਼ਨਜ ਕਾਲਜ ਦਿੱਲੀ ਯੂਨੀਵਰਸਿਟੀ ਤੋਂ ਹੋਈ ਹੈ। ਉਹ ਮੱਧ ਪ੍ਰਦੇਸ਼ ਸਰਕਾਰ ਦੇ ਅਹਿਮ ਪਦਾਂ ਉੱਤੇ ਰਹਿੰਦੇ ਹੋਏ ਸਾਹਿਤ, ਕਲਾ ਅਤੇ ਸਭਿਆਚਾਰ ਦੇ ਖੇਤਰ ਵਿੱਚ ਨਿੱਗਰ ਸਰਗਰਮੀਆਂ ਕਰਦਾ ਰਿਹਾ ਹੈ।

ਰਚਨਾਵਾਂ

ਸੋਧੋ

ਕਾਵਿ-ਸੰਗ੍ਰਹਿ

ਸੋਧੋ

ਆਲੋਚਨਾ

ਸੋਧੋ

ਫੁਟਕਲ

ਸੋਧੋ

ਸਨਮਾਨ

ਸੋਧੋ

ਹਵਾਲੇ

ਸੋਧੋ
  1. "General Council Members". Lalit Kala Akademi website.
  2. "The Word: Ashok Vajpeyi, Poet and former chairman of Lalit Kala Akademi". Tehelka Magazine, Vol 9, Issue 09, Dated. 03 Mar 2012. Archived from the original on 3 ਫ਼ਰਵਰੀ 2013. Retrieved 9 ਜੁਲਾਈ 2013. {{cite web}}: Check date values in: |date= (help); Unknown parameter |dead-url= ignored (|url-status= suggested) (help)
  3. "Ashok Vajpeyi". Jaipur Literature Festival.