ਅਸਾਵਰੀ ਜੋਸ਼ੀ
ਭਾਰਤੀ ਅਦਾਕਾਰਾ
ਅਸਾਵਰੀ ਜੋਸ਼ੀ (ਜਨਮ 6 ਮਈ, 1965) ਇੱਕ ਪ੍ਰਸਿੱਧ ਭਾਰਤੀ ਅਭਿਨੇਤਰੀ ਹੈ। ਉਸਨੇ ਕਈ ਮਰਾਠੀ ਭਾਸ਼ਾ ਦੀਆਂ ਫਿਲਮਾਂ ਅਤੇ ਲੜੀਵਾਂਰਾਂ ਵਿੱਚ ਕੰਮ ਕੀਤਾ ਹੈ। ਉਹ ਹਿੰਦੀ ਟੀ ਵੀ ਸੀਰੀਜ਼ ਆਫ਼ਿਸ ਆਫਿਸ ਵਿੱਚ ਭੂਮਿਕਾ ਲਈ ਮਸ਼ਹੂਰ ਹੈ।[1]
ਅਸਾਵਰੀ ਜੋਸ਼ੀ | |
---|---|
ਜਨਮ | ਅਸਾਵਰੀ ਜੋਸ਼ੀ 6 ਮਈ 1965 |
ਪੇਸ਼ਾ | ਅਦਾਕਾਰਾ |
ਸਰਗਰਮੀ ਦੇ ਸਾਲ | 1989-ਵਰਤਮਾਨ |
ਉਸ ਨੇ ਓਮ ਸ਼ਾਂਤੀ ਓਮ ਵਿੱਚ ਲਵਲੀ ਕਪੂਰ ਦੇ ਰੂਪ ਵਿੱਚ ਕੰਮ ਕੀਤਾ ਹੈ, ਜੋ ਇੱਕ ਫ਼ਿਲਮ ਹੈ ਜਿਸ ਵਿੱਚ ਸ਼ਾਹਰੁਖ ਖ਼ਾਨ ਦਾ ਕਿਰਦਾਰ ਸੀ। ਉਹ ਹਿੰਦੀ ਲੜੀ ਵਿੱਚ ਉਸਦੀ ਭੂਮਿਕਾ ਲਈ ਸਭ ਤੋਂ ਵਧੀਆ ਜਾਣੀ ਹੈ।ਡਿਜ਼ਨੀ ਚੈਨਲ 'ਤੇ ਪ੍ਰਸਾਰਿਤ ਹੋਈ ਹਿੰਦੀ ਫਿਲਮ ਸ਼ੇਕ ਆਈ.ਟੀ., ਜੋ ਕਿ ਅਮਰੀਕਨ ਸੀਰੀਅਲ ਸ਼ੇਕ ਇਟ ਅਪ ਦਾ ਭਾਰਤੀ ਰੂਪ ਹੈ।
ਫਿਲਮੋਗ੍ਰਾਫੀ
ਸੋਧੋਫਿਲਮਾਂ
ਸੋਧੋਸਾਲ | ਸਿਰਲੇਖ | ਭੂਮਿਕਾ | ਭਾਸ਼ਾ |
---|---|---|---|
1989 | ਕ ਰਾਤਰਾ ਮੰਤਰਲੇਲੀ | Marathi | |
1991 |
ਗੋਦੀ ਗੁਲਾਬੀ | ||
1995 | ਸੁੱਖੀ ਸੰਸ਼ਾਰੀ 12 ਸੂਟਰ | ||
1996 | ਬਾਲ ਬ੍ਰਹਮਚਾਰੀ | ||
2001 |
ਪਿਆਰ ਜਿਿੰਦਗੀ ਹੈ |
Salma | Hindi |
2005 | ਵਕਤ: ਰੇਸ ਅਗੇਨਸਟ ਟਾਈਮ | Ashalata | |
2006 |
ਮੰਥਨ: ਇੱਕ ਅੰਮ੍ਰਿਤ ਪਿਆਲਾ |
alayi | Marathi |
2007 | ਹੈਟ੍ਰਿਕ | Priya Patel | Hindi |
ਓਮ ਸ਼ਾਂਤੀ ਓਮ | Mrs. Kapoor | ||
2010 | ਹਮ ਤੁਮ ਔਰ ਘੋਸਟ | Mrs. V. Kapoor | |
ਹੈਲੋ ਡਾਰਲਿੰਗ | Tanya | ||
2011 | ਸ਼ਗਿਰਦ | Hanumant's wife | |
2013 | ਧਾਮ ਧੂਮ | Marathi | |
2015 |
ਮੁੰਬਈ-ਪੁਣੇ-ਮੁੰਬਈ 2 |
ਨਿਰਾਜਾ |
ਟੈਲੀਵਿਜਨ
ਸੋਧੋYear | Title | Role | Channel | Notes |
---|---|---|---|---|
1993 | ਜ਼ਬਾਣ ਸੰਭਾਲ | Kanya Kumari | DD Metro | 1 episode |
2001–2004 | Office Office | Ushaji | SAB TV | |
2006 | Naya Office Office | Star One | ||
2012 | Eka Lagnachi Dusri Goshta | Ulka | Zee Marathi | |
2013 | Shake It Up | S.P. Kiran Walia | Disney Channl | |
2017 | Chuk Bhul Dyavi Ghyavi | Manu | Zee Marathi | Guest appearance, Episode 10 |
Shankar Jaikishan 3 in 1 | Savitri | SAB TV |