ਨੁਐਸਤਰਾ ਸੇਞੋਰਾ ਦੇ ਲਾ ਅਸੂੰਸੀਓਨ (Nuestra Señora Santa María de la Asunción; ਸਪੇਨੀ ਉਚਾਰਨ: [asunˈsjon], ਗੁਆਰਾਨੀ: Paraguay) ਪੈਰਾਗੁਏ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ।

ਅਸੂੰਸੀਓਨ
Asunción
ਸਿਖਰੋਂ ਘੜੀ ਦੇ ਰੁਖ ਨਾਲ਼: ਪੈਰਾਗੁਏ ਦਰਿਆ ਤੋਂ ਸ਼ਹਿਰ ਦਾ ਦਿੱਸਹੱਦਾ, ਸਿਟੀਬੈਂਕ ਬੁਰਜ, ਅਸੂੰਸੀਓਨ ਦਾ ਕੌਂਸਲ, ਵੀਰਾਂ ਦਾ ਰਾਸ਼ਟਰੀ ਸਮਾਰਕ, ਲੋਪੇਜ਼ ਮਹੱਲ, ਗੁਆਰਾਨੀ ਹੋਟਲ
ਉਪਨਾਮ: ਸ਼ਹਿਰਾਂ ਦੀ ਮਾਂ
ਗੁਣਕ: 25°16′55.91″S 57°38′6.36″W / 25.2821972°S 57.6351000°W / -25.2821972; -57.6351000
ਦੇਸ਼  ਪੈਰਾਗੁਏ
ਖ਼ੁਦਮੁਖ਼ਤਿਆਰ ਰਾਜਧਾਨੀ ਜ਼ਿਲ੍ਹਾ ਗ੍ਰਾਨ ਅਸੂੰਸੀਓਨ
ਸਥਾਪਤ 15 ਅਗਸਤ 1537
ਅਬਾਦੀ (2009[1])
 - ਸ਼ਹਿਰ 5,42,023
 - ਮੁੱਖ-ਨਗਰ 23,29,061
ਵਾਸੀ ਸੂਚਕ ਅਸੂੰਸੇਨੋ (ਮ), ਅਸੂੰਸੇਨਾ (ਇ)
ਮਨੁੱਖੀ ਵਿਕਾਸ ਸੂਚਕ (2011) 0.742 – ਉੱਚਾ
ਵੈੱਬਸਾਈਟ http://www.mca.gov.py
1854 ਵਿੱਚ ਅਸੂੰਸੀਓਂ ਦਾ ਕੌਂਸਲ

ਸਿਊਦਾਦ ਦੇ ਅਸੂੰਸੀਓਨ ਇੱਕ ਖ਼ੁਦਮੁਖ਼ਤਿਆਰ ਰਾਜਧਾਨੀ ਜ਼ਿਲ੍ਹਾ ਹੈ ਜੋ ਕਿਸੇ ਵੀ ਵਿਭਾਗ ਦਾ ਹਿੱਸਾ ਨਹੀਂ ਹੈ। ਇਸ ਦੇ ਮਹਾਂਨਗਰੀ ਇਲਾਕੇ, ਜਿਸ ਨੂੰ ਗ੍ਰਾਨ ਅਸੂੰਸੀਓਨ (Gran Asunción) ਕਿਹਾ ਜਾਂਦਾ ਹੈ, ਵਿੱਚ ਸਾਨ ਲੋਰੈਂਜ਼ੋ, ਫ਼ੇਰਨਾਂਦੋ ਦੇ ਲਾ ਮੋਰਾ, ਲਾਂਬਾਰੇ, ਲੂਕੇ, ਮਾਰੀਆਨੋ ਰੋਕੇ ਅਲੋਂਸੋ, ਞੈਂਬੀ, ਸਾਨ ਅੰਤੋਨੀਓ, ਲਿੰਪੀਓ, ਕਾਪਿਆਤਾ ਅਤੇ ਵੀਯਾ ਐਲੀਸਾ ਸ਼ਹਿਰ ਸ਼ਾਮਲ ਹਨ ਹੋ ਕੇਂਦਰੀ ਵਿਭਾਗ ਦੇ ਹਿੱਸੇ ਹਨ। ਇਸ ਦੇ ਮਹਾਂਨਗਰੀ ਇਲਾਕੇ ਦੀ ਅਬਾਦੀ 20 ਲੱਖ ਤੋਂ ਵੱਧ ਹੈ।

ਇਹ ਸ਼ਹਿਰ ਦੇਸ਼ ਦੀ ਸਰਕਾਰ ਦਾ ਟਿਕਾਣਾ, ਇੱਕ ਪ੍ਰਮੁੱ ਬੰਦਰਗਾਹ ਅਤੇ ਉਦਯੋਗਿਕ ਅਤੇ ਸੱਭਿਆਚਾਰਕ ਕੇਂਦਰ ਹੈ।

ਹਵਾਲੇਸੋਧੋ