ਅਹਾਨਾ ਇੱਕ ਭਾਰਤੀ ਅਦਾਕਾਰਾ ਹੈ ਜੋ ਮੁੱਖ ਤੌਰ ਤੇ ਤਾਮਿਲ ਫਿਲਮ ਇੰਡਸਟਰੀ ਵਿੱਚ ਕੰਮ ਕਰਦੀ ਹੈ। ਉਸਨੇ ਮਲਿਆਲਮ ਅਤੇ ਕੰਨੜ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ।

ਅਹਾਨਾ
ਜਨਮ
ਅਹਾਨਾ
ਹੋਰ ਨਾਮਅਖ਼ਾਨਾ, ਅਘਾਨਾ
ਪੇਸ਼ਾਅਦਾਕਾਰਾ, ਟੀਵੀ ਐਂਕਰ
ਸਰਗਰਮੀ ਦੇ ਸਾਲ1993-2000

ਫ਼ਿਲਮ ਕੈਰੀਅਰ

ਸੋਧੋ

ਅਹਾਨਾ ਨੇ ਤਾਮਿਲ ਫਿਲਮ ਅਰੁੰਮਾਨਾਈ ਕਿਲੀ[1] ਤੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ, ਜੋ 1993 ਵਿੱਚ ਰਿਲੀਜ਼ ਹੋਈ, ਉਸ ਦੀ ਮਲਿਆਲਮ ਫ਼ਿਲਮ ਸੀ। 1994 ਵਿੱਚ ਦ ਸਿਟੀ ਰਿਲੀਜ਼ ਹੋਈ। [2]

ਫ਼ਿਲਮੋਗ੍ਰਾਫੀ

ਸੋਧੋ

ਇਹ ਸੂਚੀ ਅਧੂਰੀ ਹੈ; ਤੁਸੀਂ ਇਸਨੂੰ ਵਧਾ ਕੇ ਮਦਦ ਕਰ ਸਕਦੇ ਹੋ।

ਤਾਮਿਲ

ਸੋਧੋ
  • ਆਰੰਨਮਨੀ (1993) ... ਪੂਨਗੋਡੀ - ਸ਼ੁਰੂਆਤ ਤਾਮਿਲ ਵਿਚ
  • ਸੇਵਾਥਾ ਪੋਨੂ (1994) ... ਸਰੋਜਾ
  • ਸੀਵਾਲਾਪੇਰੀ ਪੰਡੀ (1994) ... ਓਈਲਾ
  • ਰਾਵਨਨ (1994) ... ਮੀਨਾ

ਮਲਿਆਲਮ

ਸੋਧੋ
  • ਦ ਸਿਟੀ (1994) - ਸ਼ੁਰੂਆਤ ਵਿੱਚ ਮਲਿਆਲਮ
  • ਸੁਰਿਯਾਵਨਮ (1998)

ਕੰਨੜ

ਸੋਧੋ
  • ਯੁਧਾ (1997)

ਹਵਾਲੇ

ਸੋਧੋ
  1. "Actress Ahana's Tamil Filmography". Archived from the original on 2019-07-09. Retrieved 2018-08-27.
  2. "Actress Ahana's Malayalam Fimlography".

ਬਾਹਰੀ ਲਿੰਕ

ਸੋਧੋ