ਤਮਿਲ਼ ਭਾਸ਼ਾ
ਭਾਰਤੀ ਉਪ-ਮਹਾਂਦੀਪ ਦੀ ਦ੍ਰਾਵਿੜ ਭਾਸ਼ਾ
(ਤਾਮਿਲ ਤੋਂ ਮੋੜਿਆ ਗਿਆ)
ਤਮਿਲ਼ (ਫਰਮਾ:Ta), ਜਾਂ ਤਾਮਿਲ਼, ਦ੍ਰਾਵਿੜ ਭਾਸ਼ਾ ਪਰਵਾਰ ਦੀ ਸਭ ਤੋਂ ਪੁਰਾਣੀ ਭਾਸ਼ਾ ਹੈ[8] ਜੋ ਦੱਖਣੀ ਭਾਰਤ ਅਤੇ ਉੱਤਰ-ਪੂਰਬੀ ਸ੍ਰੀ ਲੰਕਾ ਦੇ ਤਮਿਲ਼ ਲੋਕਾਂ ਦੁਆਰਾ ਬੋਲੀ ਜਾਂਦੀ ਹੈ। ਇਹ ਭਾਰਤੀ ਸੂਬੇ ਤਾਮਿਲ ਨਾਡੂ ਅਤੇ ਸਿੰਘਾਪੁਰ ਦੀ ਸਰਕਾਰੀ ਬੋਲੀ ਅਤੇ ਸ੍ਰੀ ਲੰਕਾ ਦੀ ਕੌਮੀਭਾਸ਼ਾ[9] ਹੈ। ਇਸ ਤੋਂ ਬਿਨਾਂ ਇਹ ਮਲੇਸ਼ੀਆ, ਅਮਰੀਕਾ, ਮਾਰੀਸ਼ਸ ਅਤੇ ਵਿਅਤਨਾਮ ਵਿੱਚ ਵੀ ਘੱਟ ਗਿਣਤੀਆਂ ਦੁਆਰਾ ਬੋਲੀ ਜਾਂਦੀ। ਇਹ ਭਾਰਤ ਸਰਕਾਰ ਦੁਆਰਾ 2004 ਵਿੱਚ ਐਲਾਨੀ ਪਹਿਲੀ ਕਲਾਸਿਕ ਭਾਸ਼ਾ ਸੀ।
ਤਮਿਲ਼ | |
---|---|
தமிழ் Lua error in package.lua at line 80: module 'Module:Lang/data/iana scripts' not found. | |
ਜੱਦੀ ਬੁਲਾਰੇ | ਭਾਰਤ, ਸ੍ਰੀ ਲੰਕਾ, ਫਿਲਪੀਨ, ਮਲੇਸ਼ੀਆ, ਸਿੰਘਾਪੁਰ, ਰੀਯੂਨੀਅਨ, ਮਾਰਾਸੀਅਸ, ਪਾਂਡੀਚਰੀ, ਇੰਡੋਨੇਸ਼ੀਆ, ਅੰਡੇਮਾਨ ਅਤੇ ਨਿਕੋਬਾਰ ਟਾਪੂ |
ਨਸਲੀਅਤ | ਤਾਮੀਲਾਰ |
Native speakers | [1] ੮੦ ਲੱਖ ਦੀ ਦੂਜੀ ਭਾਸ਼ਾ[2] |
ਤਮਿਲ਼ ਲਿਪੀ (ਬ੍ਰਾਹਮੀ) ਤਮਿਲ਼ ਬਰੇਲ | |
ਅਧਿਕਾਰਤ ਸਥਿਤੀ | |
ਵਿੱਚ ਸਰਕਾਰੀ ਭਾਸ਼ਾ | ਭਾਰਤ ਵਿੱਚ: ਤਾਮਿਲਨਾਡੂ[3] ਅਤੇ ਪਾਂਡੀਚਰੀ,[4] ਫਰਮਾ:Country data ਸ੍ਰੀ ਲੰਕਾ,[5] ਅਤੇ ਫਰਮਾ:Country data ਸਿੰਘਾਪੁਰ.[6] ਮਲੇਸ਼ੀਆ (ਸਿੱਖਿਆ ਦਾ ਮਾਧਿਅਮ)।[7] |
ਭਾਸ਼ਾ ਦਾ ਕੋਡ | |
ਆਈ.ਐਸ.ਓ 639-1 | ta |
ਆਈ.ਐਸ.ਓ 639-2 | tam |
ਆਈ.ਐਸ.ਓ 639-3 | Either:tam – ਅਜੋਕੀ ਤਮਿਲ਼oty – ਪੁਰਾਣੀ ਤਮਿਲ਼ |
oty ਪੁਰਾਣੀ ਤਮਿਲ਼ | |
ਸੰਸਾਰਭਰ ਵਿੱਚ ਤਮਿਲ਼ ਬੋਲਣ ਵਾਲ਼ਿਆਂ ਦਾ ਵੇਰਵਾ |
ਤਕਰੀਬਨ 7 ਕਰੋੜ ਲੋਕ ਇਸਨੂੰ ਮਾਂ ਬੋਲੀ ਦੇ ਰੂਪ ਵਿੱਚ ਬੋਲਦੇ ਹਨ ਅਤੇ ਇਹ ਤਮਿਲ਼ ਲਿਪੀ ਵਿੱਚ ਲਿਖੀ ਜਾਂਦੀ ਹੈ।
ਤਮਿਲ਼ ਸਾਹਿਤ ਦਾ ਸ਼ੁਰੂਆਤੀ ਸਮਾਂ, ਸੰਗਮ ਸਾਹਿ, ਈਸਾ ਤੋਂ 300 ਸਾਲ ਪਹਿਲਾਂ ਦਾ ਹੈ ਅਤੇ ਇਹ ਦੁਨੀਆ ਦੇ ਸਭ ਤੋਂ ਅਮੀਰ ਸਾਹਿਤਾਂ ਵਿੱਚੋਂ ਇੱਕ ਹੈ।[ਸਰੋਤ ਚਾਹੀਦਾ]
ਹਵਾਲੇ
ਸੋਧੋ- ↑ Nationalencyklopedin "Världens 100 största språk 2007" The World's 100 Largest Languages in 2007
- ↑ ਫਰਮਾ:Ethnologue16
- ↑ "Official languages of Tamilnadu", Tamilnadu Government, retrieved 1 May 2007
- ↑ "Official languages", UNESCO, retrieved 10 ਮਈ 2007
- ↑ "Official languages of Srilanka", State department, US, retrieved 1 ਮਈ 2007
- ↑ "Official languages and national language", Constitution of the Republic of Singapore, Government of Singapore, archived from the original on 2015-09-24, retrieved 22 ਅਪਰੈਲ 2008
- ↑ Tamil Schools. Indianmalaysian.com. Retrieved on 2013-07-28.
- ↑ "Dravidian languages - Encyclopedia Britannica". Retrieved 24 ਅਕਤੂਬਰ 2012.
- ↑ "Department of Official Languages". Languages department of Sri Lankan govt. Archived from the original on 2019-01-06. Retrieved ਅਕਤੂਬਰ 24, 2012.
{{cite web}}
: External link in
(help)|publisher=