ਅਹਿਮਦੀਆ ਇੱਕ ਮੁਸਲਿਮ ਜਮਾਤ, ਧਾਰਮਿਕ ਤਹਿਰੀਕ ਹੈ[1][2] ਜਿਸਦੀ ਸਥਾਪਨਾ 23 ਮਾਰਚ 1889 ਨੂੰ ਹਜ਼ਰਤ ਮਿਰਜ਼ਾ ਗ਼ੁਲਾਮ ਅਹਿਮਦ ਕਾਦੀਆਨੀ ਨੇ ਕੀਤੀ ਸੀ। ਇਹ ਕਸਬਾ ਕਾਦੀਆਂ ਵਿੱਚ ਸਥਿਤ ਹੈ।[3]

ਕਾਦੀਆਂ, ਭਾਰਤ ਵਿੱਚ ਅਹਿਮਦੀਆ ਝੰਡੇ ਵਾਲੀ ਚਿੱਟੀ ਮੀਨਾਰ। ਅਹਿਮਦੀ ਮੁਸਲਮਾਨ ਦੇ ਲਈ, ਇਹ ਦੋਨੋਂ ਮਸੀਹਾ ਦੇ ਆਗਮਨ ਦੇ ਪ੍ਰਤੀਕ ਹਨ

ਹਵਾਲੇ ਸੋਧੋ

  1. Valentine, Simon (2008). Islam and the Ahmadiyya jamaʻat: history, belief, practice. Columbia University Press. p. xv. ISBN 978-0-231-70094-8.
  2. Morgan, Diane (2009). Essential Islam: a comprehensive guide to belief and practice. Greenwood Press. p. 242. ISBN 978-0-313-36025-1.
  3. ਦਲਬੀਰ ਸਿੰਘ ਸੱਖੋਵਾਲੀਆ (02 ਫ਼ਰਵਰੀ 2016). "ਮੁਕੱਦਸ ਅਸਥਾਨ ਕਾਦੀਆਂ". ਪੰਜਾਬੀ ਟ੍ਰਿਬਿਊਨ. Retrieved 17 ਫ਼ਰਵਰੀ 2016. {{cite web}}: Check date values in: |date= (help)