ਕਾਦੀਆਂ

ਗੁਰਦਾਸਪੁਰ ਜ਼ਿਲ੍ਹੇ ਦਾ ਪਿੰਡ

ਕ਼ਾਦੀਆਂ (قادیاں (ਸ਼ਾਹਮੁਖੀ); ਹਿੰਦੀ: क़ादियां, IPA: [kɑd̪.d̪i.ɑ̃]) ਭਾਰਤੀ ਪੰਜਾਬ ਰਾਜ ਅੰਦਰ ਅੰਮ੍ਰਿਤਸਰ, ਦੇ ਉੱਤਰ-ਪੂਰਬ ਵਿੱਚ ਗੁਰਦਾਸਪੁਰ ਜ਼ਿਲ੍ਹੇ ਦਾ ਚੌਥਾ ਵੱਡਾ ਸ਼ਹਿਰ ਅਤੇ ਨਗਰ ਨਿਗਮ ਹੈ। ਇਸ ਕਸਬੇ ਨੇ ਕਈ ਇਤਿਹਾਸਿਕ ਘਟਨਾਵਾਂ ਨੂੰ ਆਪਣੀ ਬੁੱਕਲ ਵਿੱਚ ਸਮੋਇਆ ਹੋਇਆ ਹੈ। 1530 ਵਿੱਚ ਮਿਰਜ਼ਾ ਹਾਦੀ ਬੇਗ਼ ਨੇ ਇਹ ਸਥਾਨ ਵਸਾਇਆ ਸੀ। ਸੰਸਥਾ ਦੇ ਸੰਸਥਾਪਕ ਨੇ 13 ਮਾਰਚ 1903 ਵਿੱਚ ਇਸ ਦੀ ਨੀਂਹ ਰੱਖੀ।[2]

ਕ਼ਾਦੀਆਂ
قادیاں
town
Minaratul Masih is one of the major landmarks of Qadian
Minaratul Masih is one of the major landmarks of Qadian
ਦੇਸ਼ ਭਾਰਤ
ਸਟੇਟਪੰਜਾਬ
ਜ਼ਿਲ੍ਹਾਗੁਰਦਾਸਪੁਰ
ਉੱਚਾਈ
250 m (820 ft)
ਆਬਾਦੀ
 (2011)[1]
 • ਕੁੱਲ21,899
ਭਾਸ਼ਾ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30

ਕ਼ਾਦੀਆਂ ਨੂੰ ਅਹਿਮਦੀਆ ਮੁਸਲਿਮ ਜਮਾਤ ਦੀ ਨੀਂਹ ਰੱਖਣ ਵਾਲੇ ਮਿਰਜ਼ਾ ਹਾਦੀ ਬੇਗ ਦਾ ਜਨਮ ਸਥਾਨ ਹੋਣ ਸਦਕਾ ਇਹ ਵਿਸ਼ਵ ਪੱਧਰ ਤੇ ਪਛਾਣ ਰੱਖਦਾ ਹੈ। ਅਹਿਮਦੀਆ ਜਮਾਤ ਦਾ ਇੱਥੇ ਮੁੱਖ ਦਫ਼ਤਰ ਹੈ।[3]

ਇਤਿਹਾਸ

ਸੋਧੋ
 
Members of the Ahmadiyya Muslim Community who spoke in 47 different languages in Qadian.

ਕਾਦੀਆਂ ਕਸਬੇ ਦੀ ਬੁਨਿਆਦ ਮੁਗ਼ਲ ਖ਼ਾਨਦਾਨ ਦੇ ਮਿਰਜ਼ਾ ਹਾਦੀ ਬੇਗ ਨੇ 1530 ਵਿੱਚ ਰੱਖੀ ਸੀ। ਬਾਦਸ਼ਾਹ ਬਾਬਰ ਦੇ ਜ਼ਮਾਨੇ ਵਿੱਚ ਮਿਰਜ਼ਾ ਹਾਦੀ ਬੇਗ ਦਾ ਖ਼ਾਨਦਾਨ ਸਮਰਕੰਦ ਤੋਂ ਭਾਰਤ ਵਿੱਚ ਆਇਆ ਸੀ।

ਹਵਾਲੇ

ਸੋਧੋ
  1. http://www.censusindia.gov.in/pca/SearchDetails.aspx?Id=23295
  2. ਦਲਬੀਰ ਸਿੰਘ ਸੱਖੋਵਾਲੀਆ (02 ਫ਼ਰਵਰੀ 2016). "ਮੁਕੱਦਸ ਅਸਥਾਨ ਕਾਦੀਆਂ". ਪੰਜਾਬੀ ਟ੍ਰਿਬਿਊਨ. Retrieved 17 ਫ਼ਰਵਰੀ 2016. {{cite web}}: Check date values in: |date= (help)
  3. ਅਹਿਮਦੀਆ ਜਮਾਤ ਦਾ ਮੁਕੱਦਸ ਅਸਥਾਨ ਕਾਦੀਆਂ