ਅਹਿਮਦ ਡੋਗਰ
ਅਹਿਮਦ ਡੋਗਰ ੧੯ਵੀਂ ਸਦੀ ਦਾ ਇੱਕ ਡਾਕੂ ਸੀ। ਇਹ ਹਰਿਆਊ ਪਿੰਡ ਦਾ ਜੰਮਪਲ ਸੀ ਪਰ ਗਾਣਿਆਂ ਵਿੱਚ ਇਸਨੂੰ ਡਸਕਿਆਂ ਦਾ ਜੰਮਪਲ ਦੱਸਦੇ ਹਨ।ਇਹ ਜੈਮਲ ਸਿੰਘ ਅਤੇ ਕਿਸ਼ਨੇ ਮੌੜ ਦੇ ਨਾਲ ਮਿਲਕੇ ਡਾਕੇ ਮਾਰਦਾ ਹੁੰਦਾ ਸੀ।
ਅਹਿਮਦ ਡੋਗਰ | |
---|---|
ਜਨਮ | ਹਰਿਆਊ |
ਮੌਤ ਦਾ ਕਾਰਨ | ਜਿਊਣੇ ਮੌੜ ਨਾਲ ਲੜਾਈ |
ਦਫ਼ਨਾਉਣ ਦੀ ਜਗ੍ਹਾ | ਹਰਿਆਊ |
ਪੇਸ਼ਾ | ਡਾਕੂ |
ਲਈ ਪ੍ਰਸਿੱਧ | ਜਿਊਣੇ ਮੌੜ ਨਾਲ ਲੜਾਈ |
ਕੱਦ | 7 ft 0 in (213 cm) |
ਵਿਰੋਧੀ | ਜਿਊਣਾ ਮੌੜ |