ਹਰਿਆਊ
ਸੰਗਰੂਰ ਜ਼ਿਲ੍ਹੇ ਦਾ ਪਿੰਡ
ਹਰਿਆਊ ਸੰਗਰੂਰ ਜ਼ਿਲ੍ਹੇ ਦਾ ਇੱਕ ਪਿੰਡ ਹੈ। ਹਰਿਆਊ ਦੀ ਤਹਿਸੀਲ ਲਹਿਰਾਗਾਗਾ ਹੈ। ਹਰਿਆਊ ਲਹਿਰਾ ਤਹਿਸੀਲ ਵਿਚ ਸਥਿਤ ਹੈ ਅਤੇ ਪੰਜਾਬ ਦੇ ਸੰਗਰੂਰ ਜ਼ਿਲੇ ਵਿਚ ਸਥਿਤ ਹੈ. ਇਹ ਡਸਕਾ ਅਤੇ ਗਿਦੜਿਆਣੀ ਵਰਗੇ ਪਿੰਡਾਂ ਦੇ ਨਾਲ-ਨਾਲ ਲਹਿਰਾ ਬਲਾਕ 'ਚ 39 ਪਿੰਡ ਦੇ ਇੱਕ ਹੈ.ਹਰਿਆਊ ਦੇ ਨੇੜਲਾ ਰੇਲਵੇ ਸਟੇਸ਼ਨ ਲਹਿਰਾਗਾਗਾ ਹੈ.
ਹਰਿਆਊ[[1]]
| |
---|---|
ਪਿੰਡ | |
ਦੇਸ਼ | ਭਾਰਤ |
ਰਾਜ | ਪੰਜਾਬ |
ਜ਼ਿਲ੍ਹਾ | ਸੰਗਰੂਰ |
ਬਾਨੀ | ਮੁਲਤਾਨੀਆ ਸੰਗੂ |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5.30 (ਭਾਰਤੀ ਮਿਆਰੀ ਸਮਾਂ) |
ਪਿੰਨ | 148031 |
ਵਾਹਨ ਰਜਿਸਟ੍ਰੇਸ਼ਨ | PB-13 |
ਨੇੜੇ ਦਾ ਸ਼ਹਿਰ | ਸੁਨਾਮ |
ਵੈੱਬਸਾਈਟ | www.facebook.com/Haryau.Sangrur |
ਜਿਲ੍ਹਾ | ਡਾਕਖਾਨਾ | ਪਿੰਨ ਕੋਡ | ਆਬਾਦੀ | ਹਲਕਾ | ਨਜਦੀਕ | ਥਾਣਾ |
---|---|---|---|---|---|---|
ਸੰਗਰੂਰ | ਹਰਿਆਊ | 148031 | 5,237 | ਲਹਿਰਾਗਾਗਾ | ਲਹਿਰਾਗਾਗਾ ਤੋਂ ਬੁੱਢਲਾਡਾ
ਸੁਨਾਮ ਤੋਂ ਬਰੇਟਾ |
ਧਰਮਗੜ੍ਹ |
ਪਿੰਡ ਵਿਚ ਸੰਸਥਾਵਾਂ
ਸੋਧੋਇਹ ਪਿੰਡ ਧਾਰਮਿਕ ਹੋਣ ਦਾ ਨਾਲ ਨਾਲ ਇਤਿਹਾਸਿਕ ਵੀ ਹੈ. ਇਸ ਪਿੰਡ 4 ਗੁਰੂਦੁਆਰੇ ਤੇ 2 ਮੰਦਿਰ ਸ਼ਾਮਿਲ ਹਨ।
ਨੇੜੇਲੇ ਪਿੰਡ
ਸੋਧੋ1. ਡਸਕਾ 2. ਫਲੇੜਾ 3. ਗਿਦੜਿਆਣੀ 4. ਸੰਗਤਪੁਰਾ 5. ਫਤਿਹਗੜ੍ਹ 6. ਰੱਤਾ ਖੇੜ੍ਹਾ।
ਪਿੰਡ ਦਾ ਇਤਿਹਾਸ
ਸੋਧੋਇਹ ਪਿੰਡ 1600 ਈਸਵੀ ਚ ਹੋਂਦ ਵਿਚ ਆਇਆ ਸੀ ,ਇਸ ਪਿੰਡ ਦਾ ਡੋਗਰ ਬਹੁਤ ਮਸ਼ਹੂਰ ਸੀ ,ਐਥੇ ਹੁਣ 6 ਗੁਰੁਦ੍ਵਾਰੇ ਹਨ ਅਤੇ 3 ਮੰਦਿਰ, 1 ਮਸਜਿਦ , ਗੁਗਾਮੇਡੀ ,ਡੇਰਾ ਬਾਬਾ ਭਾਵਾ ਦਾਸ , ਇਕ ਸਰਕਾਰੀ ਸਕੂਲ ,3 ਨਿਜੀ ਸਕੂਲ ਹਨ , ਐਥੋਂ ਦੇ ਲੋਕ ਧਾਰਮਿਕ ਹਨ| ਇਸ ਪਿੰਡ ਚ 2 ਦਾਰੂ ਦੇ ਠੇਕੇ ਵੀ ਹਨ ,ਲੋਕਾਂ ਦੀ ਆਪਸ ਵਿਚ ਬਹੁਤ ਘਟ ਬਣ ਦੀ ਹੈ ,
ਪਿੰਡ ਦੇ ਸਕੂਲ
ਸੋਧੋਇਥੇ ਕਈ ਸਕੂਲ ਹਨ
- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਹਰਿਆਊ ।
- ਸੰਤ ਹਰਚੰਦ ਸਿੰਘ ਲੌਂਗੋਵਾਲ ਮੈਮੋਰੀਅਲ ਪਬਲਿਕ ਸਕੂਲ, ਹਰਿਆਊ ।
- ਸੰਤ ਹਰਚੰਦ ਸਿੰਘ ਲੌਂਗੋਵਾਲ ਪਬਲਿਕ ਸਕੂਲ, ਹਰਿਆਊ ।
- ਸੰਤ ਬਾਬਾ ਅਤਰ ਸਿੰਘ ਪਬਲਿਕ ਹਾਈ ਸਕੂਲ, ਹਰਿਆਊ ।
ਪਿੰਡ ਵਿਚ ਹੋਣ ਵਾਲੀਆਂ ਗਤਿਵਿਧਿਆਂ
ਸੋਧੋਪਿੰਡ ਸੰਬਦੀ ਅੰਕੜੇ
ਸੋਧੋਵਿਸ਼ਾ | ਕੁੱਲ | ਮਰਦ | ਔਰਤਾਂ |
---|---|---|---|
ਘਰਾਂ ਦੀ ਗਿਣਤੀ | 988 | - | - |
ਆਬਾਦੀ | 5,237 | 2,720 | 2,517 |
ਬੱਚੇ (0-6) | 669 | 369 | 300 |
ਅਨੁਸੂਚਿਤ ਜਾਤੀ | 1,460 | 750 | 710 |
ਪਿਛੜੇ ਕਬੀਲੇ | 0 | 0 | 0 |
ਸਾਖਰਤਾ ਦਰ | 50.94 % | 54.44 % | 47.23 % |
ਕਾਮੇ | 2,035 | 1,561 | 474 |
ਮੁੱਖ ਕਾਮੇ | 1,682 | 0 | 0 |
ਦਰਮਿਆਨੇ ਲੋਕ | 353 | 71 | 282 |
ਫੋਟੋ ਗੈਲਰੀ
ਸੋਧੋ-
Gurudwara Dukh Niwaran Sahib, Haryau
-
Masjid Haryau
-
G.S.S. School, Haryau (Main Entrance)
-
Water Tank, Haryau