ਅਹੁਰ ਮਜ਼ਦ
ਅਹੁਰ ਮਜ਼ਦ (ਫ਼ਾਰਸੀ: اهورا مزدا (/əˌhʊrəˌmæzdə/;[1]) ਪਾਰਸੀ ਧਰਮ ਦੇ ਰੱਬ ਦਾ ਨਾਂਅ ਹੈ। 'ਅਹੁਰ' ਦਾ ਮਤਲਬ ਹੈ 'ਵੱਡਾ' ਜਾਂ 'ਪਾਤਸ਼ਾਹ' ਅਤੇ 'ਮਜ਼ਦ' ਦਾ ਮਤਲਬ ਹੈ 'ਬੁੱਧੀ'।
ਲੱਛਣ
ਸੋਧੋਅਹੁਰ ਮਜ਼ਦ ਨੂੰ ਈਰਾਨ ਵਿੱਚ ਇੱਕ ਪਵਿੱਤਰ ਆਤਮਾ ਕਰਕੇ ਪੂਜਿਆ ਜਾਂਦਾ ਸੀ। ਜ਼ਰਥੁਸ਼ਟ ਨੇ ਕਿਹਾ ਕਿ ਇਹ ਆਤਮਾ ਅਨਾਦਿ ਹੈ, ਅਤੇ ਸੱਚ ਦਾ ਕਰਤਾ ਅਤੇ ਰੱਖਿਅਕ ਹੈ।[ਹਵਾਲਾ ਲੋੜੀਂਦਾ]
ਹਵਾਲੇ
ਸੋਧੋ- ↑ "Ahura Mazda | Definition of Ahura Mazda by Merriam-Webster". Merriam-webster.com. Retrieved 2016-01-11.
{{cite web}}
: More than one of|accessdate=
and|access-date=
specified (help)