ਅੰਗ ਸੰਗ (ਕਹਾਣੀ ਸੰਗ੍ਰਹਿ)
ਅੰਗ ਸੰਗ, ਕਹਾਣੀ ਸੰਗ੍ਰਹਿ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਵਰਿਆਮ ਸਿੰਘ ਸੰਧੂ ਦੁਆਰਾ ਰਚਿਆ ਗਿਆ ਹੈ। ਸੰਧੂ ਦੀ ਇਹ ਰਚਨਾ ਸਾਲ 1979 ਈ ਵਿਚ ਛਪੀ। ਇਸ ਕਹਾਣੀ ਸੰਗ੍ਰਹਿ ਵਿਚ ਸੰਧੂ ਨੇ ਕੁੱਲ 11 ਕਹਾਣੀਆਂ ਨੂੰ ਸ਼ਾਮਿਲ ਕੀਤਾ ਹੈ। ਇਸ ਵਿਚ ਸ਼ਾਮਿਲ ਕਹਾਣੀਆਂ ਵਿਚ ਸਮਾਜਿਕ ਚੇਤਨਾ ਨੂੰ ਵਿਸ਼ਾ ਬਣਾਇਆ ਗਿਆ ਹੈ।[1]
ਕਹਾਣੀਆਂ
ਸੋਧੋ- ਕਿੱਥੇ ਗਏ ǃ
- ਡੁੱਬਦਾ ਚੜਦਾ
- ਹਨ੍ਹੇਰੀ
- ਜੰਜ਼ੀਰਾਂ
- ਅਸਲੀ ਤੇ ਵੱਡੀ ਹੀਰ
- ਗੁਰਮੁਖ ਸਿੰਘ
- ਨਾਇਕ
- ਤਾਰ ਉੱਤੇ ਤੁਰਦਾ ਆਦਮੀ
- ਸੁਨਹਿਰੀ ਕਿਣਕਾ
- ਡੂੰਮ੍ਹ
ਹਵਾਲੇ
ਸੋਧੋ- ↑ ਕੈਂਥ, ਸਤਨਾਮ ਸਿੰਘ (2022). ਸਾਹਿਤਕ ਦ੍ਰਿਸ਼ਟੀਕੋਣ. ਸਮਾਣਾ: ਸਹਿਜ ਪਬਲੀਕੇਸ਼ਨ. ISBN 978-81-942217-0-8.