ਅੰਜੂ ਤਮੰਗ (ਜਨਮ 22 ਦਸੰਬਰ 1995) ਭਾਰਤੀ ਰਾਜ ਸਿੱਕਮ ਦੇ ਬੀਰਪਾਰਾ ਤੋਂ ਅੰਤਰਰਾਸ਼ਟਰੀ ਫੁੱਟਬਾਲ ਖਿਡਾਰੀ ਹੈ। ਉਹ ਭਾਰਤੀ ਮਹਿਲਾ ਫੁੱਟਬਾਲ ਚੈਂਪੀਅਨਸ਼ਿਪ ਵਿੱਚ ਓਡੀਸ਼ਾ ਮਹਿਲਾ ਫੁੱਟਬਾਲ ਟੀਮ ਅਤੇ ਭਾਰਤੀ ਮਹਿਲਾ ਲੀਗ ਵਿੱਚ ਰਾਈਜ਼ਿੰਗ ਸਟੂਡੈਂਟਸ ਕਲੱਬ ਦੀ ਨੁਮਾਇੰਦਗੀ ਕਰਦੀ ਹੈ।[1] ਉਹ 2018-19 ਵਿੱਚ ਇੰਡੀਅਨ ਵੀਮਨ ਲੀਗ ਲਈ ਗੋਕੂਲਮ ਕੇਰਲ ਵਿੱਚ ਸ਼ਾਮਿਲ ਹੋਈ ਸੀ।

Anju Tamang
ਨਿਜੀ ਜਾਣਕਾਰੀ
ਜਨਮ ਤਾਰੀਖ (1995-12-22) 22 ਦਸੰਬਰ 1995 (ਉਮਰ 28)
ਜਨਮ ਸਥਾਨ Sikkim, India
ਖੇਡ ਵਾਲੀ ਪੋਜੀਸ਼ਨ Forward
ਕਲੱਬ ਜਾਣਕਾਰੀ
Current club Kryphsa F.C.
ਨੰਬਰ 10
ਸੀਨੀਅਰ ਕੈਰੀਅਰ*
ਸਾਲ ਟੀਮ Apps (Gls)
2017 –18 Rising Student Club
2019- Gokulam Kerala 5 (5)
2020- Kryphsa F.C. 3 (2)
ਨੈਸ਼ਨਲ ਟੀਮ
2016- India 7 (0)
  • Senior club appearances and goals counted for the domestic league only and correct as of 1 February 2020.

† Appearances (Goals).

‡ National team caps and goals correct as of 18 November 2018

ਨਿੱਜੀ ਜ਼ਿੰਦਗੀ ਸੋਧੋ

ਅੰਜੂ ਤਮੰਗ ਦਾ ਜਨਮ 22 ਦਸੰਬਰ 1995 ਨੂੰ ਸ੍ਰੀ ਰਾਮ ਸਿੰਘ ਤਮੰਗ ਅਤੇ ਸ੍ਰੀਮਤੀ ਕਾਂਚੀ ਮਾਇਆ ਦੇ ਘਰ ਹੋਇਆ ਸੀ। ਉਹ ਸਿੱਕਮ ਮੂਲ ਦੀ ਹੈ, ਪਰ ਰਾਸ਼ਟਰੀ ਪੱਧਰ 'ਤੇ ਓਡੀਸ਼ਾ ਦੀ ਨੁਮਾਇੰਦਗੀ ਕਰਦੀ ਹੈ। ਉਸਨੇ ਅਲਗਰਾਹ ਹਾਈ ਸਕੂਲ, ਕਲਿਮਪੋਂਗ ਅਤੇ ਦ ਸਕੋਟਿਸ਼ ਯੂਨੀਵਰਸਿਟੀਸ ਇੰਸਟੀਊਸ਼ਨ ਤੋਂ ਪੜ੍ਹਾਈ ਕੀਤੀ। ਉਸਨੇ ਉੱਤਰੀ ਬੰਗਾਲ ਯੂਨੀਵਰਸਿਟੀ, ਸਿਲੀਗੁੜੀ ਵਿਖੇ ਉੱਚ ਵਿਦਿਆ ਹਾਸਿਲ ਕੀਤੀ।[2]

ਹਵਾਲੇ ਸੋਧੋ

  1. "Welcome to All India Football Federation". www.the-aiff.com. Retrieved 2018-11-18.
  2. "PERSONALITIES". www.orisports.com. Retrieved 2019-04-04.