ਮੁੱਖ ਮੀਨੂ ਖੋਲ੍ਹੋ

ਉੜੀਸਾ (ਉੜੀਆ: ଓଡିଶା) ਜਿਸ ਨੂੰ ਪਹਿਲਾਂ ਉੜੀਸਾ (ਉੜੀਆ: ଓଡିଶା) ਦੇ ਨਾਮ ਨਾਲ ਜਾਣਿਆ ਜਾਂਦਾ ਸੀ, ਭਾਰਤ ਦੇ ਪੂਰਬੀ ਤੱਟ ਉੱਤੇ ਪੈਂਦਾ ਇੱਕ ਰਾਜ ਹੈ, ਜੋ ਭਾਰਤ ਦੇ 29 ਰਾਜਾਂ ਵਿੱਚੋਂ ਇੱਕ ਹੈ। ਉੜੀਸਾ ਉੱਤਰ ਵਿੱਚ ਝਾਰਖੰਡ, ਉੱਤਰ-ਪੂਰਬ ਵਿੱਚ ਪੱਛਮੀ ਬੰਗਾਲ, ਦੱਖਣ ਵਿੱਚ ਆਂਧਰਾ ਪ੍ਰਦੇਸ਼ ਅਤੇ ਪੱਛਮ ਵਿੱਚ ਛੱਤੀਸਗੜ੍ਹ ਨਾਲ ਘਿਰਿਆ ਹੈ ਅਤੇ ਪੂਰਬ ਵਿੱਚ ਬੰਗਾਲ ਦੀ ਖਾੜੀ ਹੈ। ਇਹ ਉਸੇ ਪ੍ਰਾਚੀਨ ਮੁਲਕ ਕਲਿੰਗਾ ਦਾ ਆਧੁਨਿਕ ਨਾਂਅ ਹੈ ਜਿਸ ਉੱਤੇ 261 ਈਃ ਪੂਃ ਵਿੱਚ ਮੌਰੀਆ ਸਮਰਾਟ ਅਸ਼ੋਕ ਨੇ ਹਮਲਾ ਕੀਤਾ ਸੀ, ਅਤੇ ਲੜਾਈ ਵਿੱਚ ਹੋਏ ਭਿਆਨਕ ਖ਼ੂਨ-ਖ਼ਰਾਬੇ ਤੋਂ ਦੁਖੀ ਹੋ ਕੇ ਆਖ਼ਰਕਾਰ ਬੁੱਧ ਧਰਮ ਸਵੀਕਾਰ ਕੀਤਾ ਸੀ। ਅਜੋਕੇ ਉੜੀਸਾ ਰਾਜ ਦੀ ਸਥਾਪਨਾ 1 ਅਪ੍ਰੈਲ 1936 ਨੂੰ ਕਟਕ ਦੇ ਕਨਿਕਾ ਪੈਲੇਸ ਵਿੱਚ ਭਾਰਤ ਦੇ ਇੱਕ ਰਾਜ ਦੇ ਰੂਪ ਵਜੋਂ ਹੋਈ ਸੀ ਅਤੇ ਇਸ ਨਵੇਂ ਰਾਜ ਦੇ ਸਾਰੇ ਨਾਗਰਿਕ ਉੜੀਆ ਭਾਸ਼ੀ ਸਨ। ਸਾਰੇ ਰਾਜ ਵਿੱਚ 1 ਅਪ੍ਰੈਲ ਨੂੰ ਉਤਕਲ ਦਿਹਾੜਾ (ਉੜੀਸਾ ਦਿਨ) ਮਨਾਇਆ ਜਾਂਦਾ ਹੈ।

ਉੜੀਸਾ
ଓଡ଼ିଶା oṛiśā
ਭਾਰਤ ਦੇ ਰਾਜ
ਦਫ਼ਤਰੀ ਮੋਹਰ ਉੜੀਸਾ
ਮੁਹਰ
ਭਾਰਤ ਵਿੱਚ ਉੜੀਸਾ ਦੀ ਸਥਿਤੀ
ਉੜੀਸਾ ਦਾ ਨਕਸ਼ਾ
(ਭੁਵਨੇਸ਼ਵਰ): 20°09′N 85°30′E / 20.15°N 85.50°E / 20.15; 85.50ਗੁਣਕ: 20°09′N 85°30′E / 20.15°N 85.50°E / 20.15; 85.50
ਦੇਸ਼ਭਾਰਤ
ਖਿੱਤਾਪੂਰਬੀ ਭਾਰਤ
ਸਥਾਪਤੀ1 ਅਪ੍ਰੈਲ 1936
ਰਾਜਧਾਨੀਭੁਵਨੇਸ਼ਵਰ
ਸਭ ਤੋਂ ਵੱਡਾ ਸ਼ਹਿਰਭੁਵਨੇਸ਼ਵਰ[1]
ਜ਼ਿਲ੍ਹੇ30
ਸਰਕਾਰ
 • ਬਾਡੀਉੜੀਸਾ ਦੀ ਸਰਕਾਰ
 • ਗਵਰਨਰਐਸ.ਸੀ.ਜਾਮਿਰ
 • ਮੁੱਖ ਮੰਤਰੀਨਵੀਨ ਪਟਨਾਇਕ (ਬੀਜਦ)
 • ਵਿਧਾਇਕUnicameral (147 ਸੀਟਾਂ)
 • Parliamentary constituency21ਲੋਕ ਸਭਾ[2] 10ਰਾਜ ਸਭਾ[3]
 • ਉੱਚ-ਅਦਾਲਤਉੜੀਸਾ ਉੱਚ-ਅਦਾਲਤ, Cuttack
ਖੇਤਰਫਲ
 • ਕੁੱਲ[
ਦਰਜਾ9ਵਾਂ
ਅਬਾਦੀ (2011)
 • ਕੁੱਲ4,19,47,358
 • ਰੈਂਕ11ਵਾਂ
 • ਘਣਤਾ/ਕਿ.ਮੀ. (/ਵਰਗ ਮੀਲ)
ਵਸਨੀਕੀ ਨਾਂਉੜੀਆ
ਟਾਈਮ ਜ਼ੋਨIST (UTC+05:30)
ISO 3166 ਕੋਡIN-OR
HDIਘਾਟਾ 0.362 (LOW)
HDI ਦਰਜਾ22ਵਾਂ (2007-2008)[4]
ਸਾਖਰਤਾ73.45%
ਅਧਿਕਾਰਕ ਭਾਸ਼ਾਵਾਂਉੜੀਆ, ਅੰਗਰੇਜ਼ੀ
ਵੈੱਬਸਾਈਟodisha.gov.in
Symbols
Languageਓਡੀਆ
Songਬੰਦੇ ਉਤਕਲਾ ਜਨਨੀ
Danceਉੜੀਸੀ
Animalਸਾਂਬਰ ਹਿਰਨ[5]
BirdIndian Roller[6]
Flowerਅਸ਼ੋਕਾ[7]
TreeAshwatha[8]
Costumeਸਾੜ੍ਹੀ (ਔਰਤ)
ਓਡੀਸ਼ਾ ਦਾ ਨਕਸ਼ਾ

ਹਵਾਲੇਸੋਧੋ