ਅੰਤਰਰਾਸ਼ਟਰੀ ਨੌਜਵਾਨ ਦਿਵਸ

ਵਿਸ਼ਵ ਦਿਵਸ
(ਅੰਤਰਰਾਸ਼ਟਰੀ ਯੂਥ ਦਿਵਸ ਤੋਂ ਮੋੜਿਆ ਗਿਆ)

ਅੰਤਰਰਾਸ਼ਟਰੀ ਯੂਥ ਦਿਵਸ ਜਾਂ ਅੰਤਰਰਾਸ਼ਟਰੀ ਨੌਜਵਾਨ ਦਿਵਸ ਸੰਯੁਕਤ ਰਾਸ਼ਟਰ ਦੁਆਰਾ ਨਾਮਿਤ ਇੱਕ ਜਾਗਰੂਕਤਾ ਦਿਨ ਹੈ। ਇਸ ਦਿਨ ਦਾ ਉਦੇਸ਼ ਸੱਭਿਆਚਾਰਕ ਅਤੇ ਕਾਨੂੰਨੀ ਮੁੱਦਿਆਂ ਦਾ ਧਿਾਆਨ ਨੌਜਵਾਨਾਂ ਵੱਲ ਖਿੱਚਣਾ ਹੈ। ਪਹਿਲਾ ਅੰਤਰਰਾਸ਼ਟਰੀ ਯੂਥ ਦਿਵਸ 12 ਅਗਸਤ 2000 ਨੂੰ ਮਨਾਇਆ ਗਿਆ ਸੀ।

ਅੰਤਰਰਾਸ਼ਟਰੀ ਯੂਥ ਦਿਵਸ
ਉੱਤਰੀ ਕੋਰਿਆ ਵਿਖੇ ਅੰਤਰਰਾਸ਼ਟਰੀ ਯੂਥ ਦਿਵਸ
ਮਿਤੀ12 ਅਗਸਤ
ਬਾਰੰਬਾਰਤਾਸਲਾਨਾ

ਹਵਾਲੇ

ਸੋਧੋ