12 ਅਗਸਤ
ਗ੍ਰੈਗਰੀ ਕਲੰਡਰ
<< | ਅਗਸਤ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | ||||
4 | 5 | 6 | 7 | 8 | 9 | 10 |
11 | 12 | 13 | 14 | 15 | 16 | 17 |
18 | 19 | 20 | 21 | 22 | 23 | 24 |
25 | 26 | 27 | 28 | 29 | 30 | 31 |
2024 |
12 ਅਗਸਤ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 224ਵਾਂ (ਲੀਪ ਸਾਲ ਵਿੱਚ 225ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 141 ਦਿਨ ਬਾਕੀ ਹਨ।
ਵਾਕਿਆ
ਸੋਧੋ- 1765 – ਅਲਾਹਾਬਾਦ ਦੀ ਸੰਧੀ ਤੇ ਦਸਤਖਤ ਹੋਏ ਜਿਸ ਨਾਲ ਭਾਰਤ 'ਚ ਕੰਪਨੀ ਰਾਜ ਸ਼ੁਰੂ ਹੋਇਆ।
- 1936 – ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੀ ਲਖਨਊ ਵਿਖੇ ਸਥਾਪਨਾ ਕੀਤੀ ਗਈ।
- 2000 – ਅੰਤਰਰਾਸ਼ਟਰੀ ਯੂਥ ਦਿਵਸ
ਜਨਮ
ਸੋਧੋ- 1887 – ਨੋਬਲ ਪੁਰਸਕਾਰ ਜੇਤੂ ਆਸਟਰੀਆਈ ਭੌਤਿਕ ਵਿਗਿਆਨੀ ਐਰਵਿਨ ਸਰੋਡਿੰਗਰ ਦਾ ਜਨਮ ਹੋਇਆ।
- 1891 – ਅੰਗਰੇਜ਼ ਫ਼ਿਲਾਸਫ਼ਰ ਅਤੇ ਪ੍ਰਸਾਰਣ ਸ਼ਖ਼ਸੀਅਤ ਸੀ ਈ ਐਮ ਜੋਡ ਦਾ ਜਨਮ।
- 1919 – ਭਾਰਤ ਦੇ ਪ੍ਰਮੁੱਖ ਵਿਗਿਆਨੀ ਵਿਕਰਮ ਸਾਰਾਭਾਈ ਦਾ ਜਨਮ।
- 1924 – ਪਾਕਿਸਤਾਨ ਫ਼ੌਜ ਦਾ ਮੁੱਖੀ ਅਤੇ ਰਾਸ਼ਟਰਪਤੀ ਮੁਹੰਮਦ ਜ਼ਿਆ-ਉਲ-ਹਕ ਦਾ ਜਨਮ।
- 1952 – ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦਾ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਦਾ ਜਨਮ।
ਦਿਹਾਂਤ
ਸੋਧੋ- 1602 – ਅਕਬਰ ਦੇ ਦਰਬਾਰ ਦੇ ਫ਼ਾਰਸੀ-ਵਿਦਵਾਨ ਅਤੇ ਵਜੀਰ ਸ਼ੇਖ ਅਬੁਲ ਫ਼ਜ਼ਲ ਦਾ ਦਿਹਾਂਤ।
- 1936 – ਭਾਰਤੀ ਇਨਕਲਾਬ ਦੀ ਮਹਾਂ ਮਾਤਾ ਮੈਡਮ ਕਾਮਾ ਦਾ ਦਿਹਾਂਤ ਹੋਇਆ।
- 1955 – ਜਰਮਨ ਨਾਵਲਕਾਰ, ਕਹਾਣੀ ਲੇਖਕ, ਸਮਾਜਿਕ ਆਲੋਚਕ, ਮਾਨਵਸੇਵਕ, ਨਿਬੰਧਕਾਰ, ਨੋਬਲ ਇਨਾਮ ਜੇਤੂ ਟਾਮਸ ਮਾਨ ਦਾ ਦਿਹਾਤ।
- 1997 – ਟੀ-ਸੀਰੀਜ਼ ਸੰਗੀਤ ਲੇਬਲ ਦਾ ਬਾਨੀ, ਬਾਲੀਵੁੱਡ ਦਾ ਫਿਲਮ ਨਿਰਮਾਤਾ ਗੁਲਸ਼ਨ ਕੁਮਾਰ ਦਾ ਕਤਲ ਕਰ ਦਿਤਾ ਗਿਆ।
- 1827 – ਅੰਗਰੇਜੀ ਕਵੀ ਅਤੇ ਚਿੱਤਰਕਾਰ ਵਿਲੀਅਮ ਬਲੇਕ ਦਾ ਦਿਹਾਂਤ।
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |