ਅੰਧ ਭਾਸ਼ਾ
ਅੰਧ ਭਾਸ਼ਾ, ਜਿਸ ਨੂੰ ਅੰਧੀ ਵੀ ਕਿਹਾ ਜਾਂਦਾ ਹੈ, ਭਾਰਤ ਵਿੱਚ 100,000 ਅੰਧ ਲੋਕਾਂ ਦੁਆਰਾ ਬੋਲੀ ਜਾਂਦੀ ਮਰਾਠੀ-ਕੋਕਣੀ ਸ਼ਾਖਾ ਦੀ ਇੱਕ ਇੰਡੋ-ਆਰੀਅਨ ਭਾਸ਼ਾ ਹੈ।
ਅੰਧ | |
---|---|
ਜੱਦੀ ਬੁਲਾਰੇ | ਭਾਰਤ |
ਇਲਾਕਾ | ਮਹਾਰਾਸ਼ਟਰ, ਤੇਲੰਗਾਨਾ, ਮੱਧ ਪ੍ਰਦੇਸ਼ |
ਨਸਲੀਅਤ | 420,000 (2007)[1] |
Native speakers | 100,000 (2007)[1] |
ਭਾਸ਼ਾ ਦਾ ਕੋਡ | |
ਆਈ.ਐਸ.ਓ 639-3 | anr |
ਅਜਿਹਾ ਲਗਦਾ ਹੈ ਕਿ ਅੰਧ ਘਰ ਵਿੱਚ ਮਰਾਠੀ ਬੋਲਣ ਲੱਗ ਗਏ ਹਨ।