ਅੰਨੂ ਰਾਜ ਸਿੰਘ
ਅੰਨੂ ਰਾਜ ਸਿੰਘ (ਜਨਮ 17 ਫਰਵਰੀ 1984) ਅਲੀਗੜ ਦੀ ਇੱਕ ਭਾਰਤੀ ਨਿਸ਼ਾਨੇਬਾਜ਼ ਹੈ। ਉਸਨੇ ਹਿਨਾ ਸਿੱਧੂ ਨਾਲ ਮਿਲ ਕੇ 2010 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਔਰਤਾਂ ਦੇ ਜੋੜੇ 10 ਮੀਟਰ ਏਅਰ ਪਿਸਟਲ ਵਿੱਚ ਸੋਨ ਤਗਮਾ ਜਿੱਤਿਆ।[1] 2012 ਦੇ ਸਮਰ ਓਲੰਪਿਕਸ ਵਿਚ ਉਸਨੇ 10 ਮੀਟਰ ਏਅਰ ਪਿਸਟਲ ਅਤੇ 25 ਮੀਟਰ ਪਿਸਟਲ ਦੋਵਾਂ ਵਿੱਚ ਮੁਕਾਬਲਾ ਕੀਤਾ ਹੈ।[2]
ਨਿੱਜੀ ਜਾਣਕਾਰੀ | |||||||||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
ਰਾਸ਼ਟਰੀਅਤਾ | Indian | ||||||||||||||||||||||||||||||||
ਜਨਮ | Aligarh, India | 17 ਫਰਵਰੀ 1984||||||||||||||||||||||||||||||||
ਭਾਰ | 53 kg (117 lb) | ||||||||||||||||||||||||||||||||
ਖੇਡ | |||||||||||||||||||||||||||||||||
ਦੇਸ਼ | India | ||||||||||||||||||||||||||||||||
ਖੇਡ | Shooting sport | ||||||||||||||||||||||||||||||||
ਕਲੱਬ | Pune University / Gun for Glory Academy | ||||||||||||||||||||||||||||||||
ਮੈਡਲ ਰਿਕਾਰਡ
|
ਮੁੱਢਲਾ ਜੀਵਨ
ਸੋਧੋਉਸਦੀ ਪੜ੍ਹਾਈ ਅਵਰ ਲੇਡੀ ਆਫ ਫਾਤਿਮਾ ਹਾਈ ਸਕੂਲ ਅਲੀਗੜ੍ਹ ਅਤੇ ਅਲੀਗੜ ਮੁਸਲਿਮ ਯੂਨੀਵਰਸਿਟੀ ਤੋਂ ਹੋਈ ਹੈ।
ਹਵਾਲੇ
ਸੋਧੋ- ↑ "Heena Sidhu, Anu Raj Singh bag gold in shooting". NDTV. 12 October 2010. Archived from the original on 15 October 2010. Retrieved 13 October 2010.
- ↑ "Annu Raj Singh Bio, Stats, and Results". Olympics at Sports-Reference.com. Archived from the original on 2020-04-18. Retrieved 2015-07-26. Archived 2020-04-18 at the Wayback Machine. "ਪੁਰਾਲੇਖ ਕੀਤੀ ਕਾਪੀ". Archived from the original on 2020-04-18. Retrieved 2022-09-14.
{{cite web}}
: Unknown parameter|dead-url=
ignored (|url-status=
suggested) (help) Archived 2020-04-18 at the Wayback Machine.