ਅੰਬਾਲਾ ਜ਼ਿਲ੍ਹਾ
ਭਾਰਤੀ ਰਾਜ ਹਰਿਆਣਾ ਦਾ ਇੱਕ ਜ਼ਿਲ੍ਹਾ
(ਅੰਬਾਲਾ ਜ਼ਿਲਾ ਤੋਂ ਮੋੜਿਆ ਗਿਆ)
ਅੰਬਾਲਾ ਜ਼ਿਲ੍ਹਾ ਭਾਰਤ ਦੇ ਹਰਿਆਣਾ ਰਾਜ ਵਿੱਚ ਹੈ। ਅੰਬਾਲਾ ਜ਼ਿਲ੍ਹਾ 1568.85 ਕਿਲੋਮੀਟਰ ਵੱਡਾ ਹੈ।
ਅੰਬਾਲਾ ਜ਼ਿਲ੍ਹਾ अम्बाला जिला | |
---|---|
ਹਰਿਆਣਾ ਵਿੱਚ ਅੰਬਾਲਾ ਜ਼ਿਲ੍ਹਾ | |
ਸੂਬਾ | ਹਰਿਆਣਾ, ਭਾਰਤ |
ਮੁੱਖ ਦਫ਼ਤਰ | ਅੰਬਾਲਾ |
ਖੇਤਰਫ਼ਲ | 1,569 km2 (606 sq mi) |
ਅਬਾਦੀ | 1,813,660 (2001) |
ਅਬਾਦੀ ਦਾ ਸੰਘਣਾਪਣ | 644 /km2 (1,668/sq mi) |
ਪੜ੍ਹੇ ਲੋਕ | 66.47% |
ਲਿੰਗ ਅਨੁਪਾਤ | 869 |
ਤਹਿਸੀਲਾਂ | 1. ਅੰਬਾਲਾ, 2. ਬਰਾਰਾ 3. ਨਰੈਣਗੜ੍ਹ |
ਲੋਕ ਸਭਾ ਹਲਕਾ | ਅੰਬਾਲਾ (ਪੰਚਕੁਲਾ ਅਤੇ ਯਮਨਾ ਨਗਰ ਜ਼ਿਲੇਆਂ ਨਾਲ ਸਾਂਝੀ) |
ਅਸੰਬਲੀ ਸੀਟਾਂ | 4 |
ਵੈੱਬ-ਸਾਇਟ | |
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |