ਅੰਬਾਲਾ ਸ਼ਹਿਰ ਰੇਲਵੇ ਸਟੇਸ਼ਨ

ਅੰਬਾਲਾ ਸ਼ਹਿਰ ਰੇਲਵੇ ਸਟੇਸ਼ਨ ਅੰਬਾਲਾ ਜ਼ਿਲ੍ਹਾ ਹਰਿਆਣਾ ਦਾ ਇੱਕ ਮੁੱਖ ਰੇਲਵੇ ਸਟੇਸ਼ਨ ਹੈ। ਇਸਦਾ ਕੋਡ UBC ਹੈ। ਇਹ ਅੰਬਾਲਾ ਸ਼ਹਿਰ ਦੀ ਸੇਵਾ ਕਰਦਾ ਹੈ। ਸਟੇਸ਼ਨ ਵਿੱਚ ਤਿੰਨ ਪਲੇਟਫਾਰਮ ਹਨ, ਇਥੇ ਮੇਲ ਅਤੇ ਪਸਿੰਜਰ ਰੇਲ ਗੱਡੀਆਂ ਰੁਕਦੀਆਂ ਹਨ। ਇੱਥੇ ਪਾਣੀ ਅਤੇ ਸਫ਼ਾਈ ਸਮੇਤ ਕਈ ਸਹੂਲਤਾਂ ਦੀ ਘਾਟ ਹੈ। ਇਹ ਮੁਰਾਦਾਬਾਦ-ਅੰਬਾਲਾ ਲਾਈਨ ਅਤੇ ਅੰਬਾਲਾ-ਅਟਾਰੀ ਲਾਈਨ 'ਤੇ ਸਥਿਤ ਹੈ। ਸਟੇਸ਼ਨ ਤੋਂ ਰੋਜ਼ਾਨਾ ਲਗਭਗ 71 ਰੇਲਗੱਡੀਆਂ ਲੰਘਦੀਆਂ ਹਨ।

ਹਵਾਲੇ

ਸੋਧੋ
  1. https://indiarailinfo.com/station/map/ambala-city-ubc/649#st%7C title=UBC/