ਅੰਮ੍ਰਿਤਸਰ ਆ ਗਿਆ ਹੈ
ਅੰਮ੍ਰਿਤਸਰ ਆ ਗਿਆ ਹੈ (ਹਿੰਦੀ ਮੂਲ: अमृतसर आ गया है ) ਹਿੰਦੀ ਲੇਖਕ ਅਤੇ ਨਾਟਕਕਾਰ, ਭੀਸ਼ਮ ਸਾਹਨੀ ਦੀ ਲਿਖੀ ਨਿੱਕੀ ਕਹਾਣੀ ਹੈ।[1] ਇਹ ਭਾਰਤ ਦੀ ਵੰਡ ਦੇ ਸਮੇਂ ਦੀਆਂ ਘਟਨਾਵਾਂ ਦੁਆਲੇ ਬੁਣੀ ਗਈ ਹੈ।[2]
"ਅੰਮ੍ਰਿਤਸਰ ਆ ਗਿਆ ਹੈ" | |
---|---|
ਲੇਖਕ ਭੀਸ਼ਮ ਸਾਹਨੀ | |
ਮੂਲ ਸਿਰਲੇਖ | ਅੰਮ੍ਰਿਤਸਰ ਆ ਗਿਆ ਹੈ। |
ਦੇਸ਼ | ਭਾਰਤ |
ਭਾਸ਼ਾ | ਹਿੰਦੀ (ਮੂਲ) |
ਵੰਨਗੀ | ਭਾਰਤ ਦੀ ਵੰਡ ਬਾਰੇ ਸਾਹਿਤ |
ਹਵਾਲੇ
ਸੋਧੋ- ↑ French, Patrick (1997). Liberty or death: India's journey to independence and division (illustrated ed.). Harper Collins. p. 351. ISBN 978-0-00-655045-7.
- ↑ Kamra, Sukeshi (2002). Bearing witness: partition, independence, end of the Raj. University of Calgary Press. p. 183. ISBN 978-1-55238-041-3.