ਅੱਲ੍ਹਾ ਬਖ਼ਸ਼ ਸੂਮਰੋ
ਅੱਲ੍ਹਾ ਬਖ਼ਸ਼ ਮੁਹੰਮਦ ਉਮਰ ਸੂਮਰੋ (1900 – 14 ਮਈ 1943), ਸਿੰਧੀ (ਖ਼ਾਨ ਬਹਾਦੁਰ ਸਰ ਅੱਲ੍ਹਾ ਬਖ਼ਸ਼ ਮੁਹੰਮਦ ਉਮਰ ਸੂਮਰੋ ਓਬੀਈ ਸਤੰਬਰ 1942 ਤੱਕ) ਜਾਂ ਅੱਲ੍ਹਾ ਬਖ਼ਸ਼ ਸੂਮਰੋ, ਇੱਕ ਜ਼ਿਮੀਂਦਾਰ, ਸਰਕਾਰੀ ਠੇਕੇਦਾਰ, ਭਾਰਤੀ ਸੁਤੰਤਰਤਾ ਕਾਰਕੁੰਨ ਅਤੇ ਬ੍ਰਿਟਿਸ਼ ਭਾਰਤ ਵਿੱਚ ਸਿੰਧ ਪ੍ਰਾਂਤ ਦਾ ਰਾਜਨੇਤਾ ਸੀ। ਉਹ ਸੂਬੇ ਦੇ ਸਰਬੋਤਮ ਪ੍ਰੀਮੀਅਰਾਂ ਵਿਚੋਂ ਇੱਕ ਮੰਨਿਆ ਜਾਂਦਾ ਹੈ। ਉਸਨੂੰ ਸ਼ਹੀਦ ਕਿਹਾ ਜਾਂਦਾ ਸੀ।
ਅੱਲ੍ਹਾ ਬਖ਼ਸ਼ ਸੂਮਰੋ | |
---|---|
2ਵਾਂ ਅਤੇ 4ਵਾਂ ਸਿੰਧ ਦਾ ਮੁੱਖ ਮੰਤਰੀ | |
ਦਫ਼ਤਰ ਵਿੱਚ 23 ਮਾਰਚ 1938 – 18 ਅਪ੍ਰੈਲ 1940 | |
ਗਵਰਨਰ | ਸਰ ਲਿੰਕਲਟ ਗ੍ਰਾਹਮ, ਜੋਸਫ਼ ਹਿਉਗ ਗੈਰੇਟ (ਐਕਟਿੰਗ) |
ਤੋਂ ਪਹਿਲਾਂ | ਸਰ ਗ਼ੁਲਾਮ ਹੁਸੈਨ ਹਿਦਾਇਤ ਉਲ੍ਹਾ |
ਤੋਂ ਬਾਅਦ | ਮੀਰ ਬੰਦੇਹ ਅਲੀ ਖਾਨ ਤਲਪੁਰ |
ਦਫ਼ਤਰ ਵਿੱਚ 27 ਮਾਰਚ 1942 – 14 ਅਕਤੂਬਰ 1942 | |
ਗਵਰਨਰ | ਸਰ ਹਿਉਗ ਡੋਅ |
ਤੋਂ ਪਹਿਲਾਂ | ਮੀਰ ਬੰਦੇਹ ਅਲੀ ਖ਼ਾਨ ਤਲਪੁਰ |
ਤੋਂ ਬਾਅਦ | ਸਰ ਗ਼ੁਲਾਮ ਹੁਸੈਨ ਹਿਦਾਇਤ ਉਲ੍ਹਾ |
ਨਿੱਜੀ ਜਾਣਕਾਰੀ | |
ਜਨਮ | 1900 ਸ਼ਿਕਾਰਪੁਰ, ਬੰਬੇ ਪ੍ਰੇਜੀਡੇਂਸੀ, ਬ੍ਰਿਟਿਸ਼ ਭਾਰਤ |
ਮੌਤ | 14 ਮਈ 1943 ਸ਼ਿਕਾਰਪੁਰ, ਬੰਬੇ ਪ੍ਰੇਜੀਡੇਂਸੀ, ਬ੍ਰਿਟਿਸ਼ ਭਾਰਤ (ਹੁਣ ਸਿੰਧ, ਪਾਕਿਸਤਾਨ) | (ਉਮਰ 42–43)
ਸਿਆਸੀ ਪਾਰਟੀ | ਸਿੰਧ ਇਤਹਾਦ ਪਾਰਟੀ |
ਜੀਵਨ ਸਾਥੀ | ਸਾਹਿਬ ਖ਼ਾਤੂਨ |
ਬੱਚੇ | ਰਹੀਮ ਬਖ਼ਸ਼, ਹੈਦਰ ਬਖ਼ਸ਼, ਅਬਦੁਲ ਸਮਦ, ਰਜੀਆ, ਸਫ਼ੀਆ, ਅਫ਼ਰੋਜ਼, ਕ਼ੁਦਸੀਆ ਅਤੇ ਸਈਦਾ |
ਪੇਸ਼ਾ | ਸਰਕਾਰੀ ਠੇਕੇਦਾਰ, ਰਾਜਨੀਤੀਵਾਨ |
ਅੱਲ੍ਹਾ ਬਖ਼ਸ਼ ਸੂਮਰੋ ਦਾ ਜਨਮ ਸੰਨ 1900 ਵਿੱਚ ਬੰਬੇ ਪ੍ਰੈਜ਼ੀਡੈਂਸੀ ਦੇ ਸ਼ਿਕਾਰਪੁਰ ਵਿੱਚ ਇੱਕ ਅਮੀਰ ਪਰਿਵਾਰ ਵਿੱਚ ਹੋਇਆ ਸੀ। ਉਸਨੇ ਸਿੰਧ ਇਤਹਾਦ ਪਾਰਟੀ ਦੀ ਸਥਾਪਨਾ ਕੀਤੀ ਅਤੇ 23 ਮਾਰਚ 1938 ਤੋਂ 18 ਅਪ੍ਰੈਲ 1940 ਅਤੇ 7 ਮਾਰਚ 1941 ਤੋਂ 14 ਅਕਤੂਬਰ 1942 ਤੱਕ ਸਿੰਧ ਦੇ ਮੁੱਖ ਮੰਤਰੀ ਵਜੋਂ ਸੇਵਾ ਨਿਭਾਈ। 1943 ਵਿੱਚ ਉਸ ਨੂੰ ਧਾਰਮਿਕ ਕੱਟੜਪੰਥੀਆਂ ਨੇ ਕਥਿਤ ਤੌਰ 'ਤੇ ਕ਼ੱਤਲ ਕਰ ਦਿੱਤਾ ਸੀ। ਉਸ ਦਾ ਬੇਟਾ ਰਹੀਮ ਬਖ਼ਸ਼ ਸੂਮਰੋ ਵੀ ਪਾਕਿਸਤਾਨ ਵਿੱਚ ਇੱਕ ਰਾਜਨੇਤਾ ਸੀ। ਉਸ ਦਾ ਭਤੀਜਾ ਇਲਾਹੀ ਬਖ਼ਸ਼ ਸੂਮਰੋ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਦਾ ਸਪੀਕਰ ਸੀ ਅਤੇ ਇੱਕ ਵੇਤਰਨ ਰਾਜਨੇਤਾ ਹੈ।
ਮੁੱਢਲਾ ਜੀਵਨ
ਸੋਧੋਅੱਲ੍ਹਾ ਬਖ਼ਸ਼ ਸੂਮਰੋ ਦਾ ਜਨਮ 1900 ਵਿੱਚ ਉੱਤਰੀ ਸਿੰਧ ਦੇ ਸ਼ਿਕਾਰਪੁਰ ਦੇ ਪਰਿਵਾਰਕ ਚੁਫ਼ੇਰੇ ਵਿੱਚ ਹੋਇਆ ਸੀ। ਉਸਦੇ ਪਿਤਾ ਸੂਮਰੋ ਰਾਜਪੂਤਾਂ ਦੇ ਖ਼ਾਨਦਾਨ ਦੇ ਮੁੱਖੀ ਸਨ। ਉਸਨੇ ਆਪਣੀ ਮੈਟ੍ਰਿਕ ਦੀ ਪ੍ਰੀਖਿਆ 1918 ਵਿੱਚ ਪੂਰੀ ਕੀਤੀ ਅਤੇ ਆਪਣੇ ਪਿਤਾ ਦੇ ਇਕਰਾਰਨਾਮੇ ਦੇ ਕਾਰੋਬਾਰ ਵਿੱਚ ਸ਼ਾਮਲ ਹੋਇਆ।[1] ਉਹ ਛੋਟੀ ਉਮਰ ਵਿੱਚ ਹੀ ਰਾਜਨੀਤੀ ਵਿੱਚ ਸ਼ਾਮਲ ਹੋ ਗਿਆ ਸੀ ਅਤੇ ਜੈਕੋਬਾਬਾਦ ਮਿਉਂਸੀਪਲ ਲਈ ਚੁਣਿਆ ਗਿਆ ਸੀ।
ਬਾਅਦ ਦੀ ਜ਼ਿੰਦਗੀ
ਸੋਧੋ1940 ਵਿੱਚ ਅੱਲ੍ਹਾ ਬਖ਼ਸ਼ ਸੂਮਰੋ ਦੇ ਖ਼ਿਲਾਫ਼ ਇੱਕ ਭਰੋਸੇ ਦਾ ਮਤਾ ਪਾਸ ਕੀਤਾ ਗਿਆ।[2] ਭਾਰਤੀ ਰਾਸ਼ਟਰੀ ਕਾਂਗਰਸ ਨੇ ਆਲ ਇੰਡੀਆ ਮੁਸਲਿਮ ਲੀਗ ਨਾਲ਼ ਹੱਥ ਮਿਲਾਇਆ ਅਤੇ ਉਸਦੇ ਵਿਰੁੱਧ ਵੋਟ ਪਾਈ। ਆਪਣੀ ਸਰਕਾਰ ਦੇ ਬਰਖਾਸਤ ਹੋਣ ਤੋਂ ਬਾਅਦ ਸੂਮਰੋ ਨੂੰ ਰਾਸ਼ਟਰੀ ਰੱਖਿਆ ਪ੍ਰੀਸ਼ਦ ਦਾ ਮੈਂਬਰ ਨਿਯੁਕਤ ਕੀਤਾ ਜਿਸ ਵਿੱਚ ਉਸਨੇ 1942 ਤੱਕ ਸੇਵਾ ਨਿਭਾਈ, ਜਦੋਂ ਭਾਰਤ ਛੱਡੋ ਅੰਦੋਲਨ ਦੀ ਸ਼ੁਰੂਆਤ ਕੀਤੀ ਗਈ ਸੀ।[3] ਸਤੰਬਰ 1942 ਵਿੱਚ ਸੂਮਰੋ ਨੇ ਆਪਣੀ ਨਾਈਟਹੁੱਡ ਅਤੇ ਖਾਨ ਬਹਾਦਰ ਦਾ ਖ਼ਿਤਾਬ ਤਿਆਗ ਦਿੱਤਾ ਜੋ ਬ੍ਰਿਟਿਸ਼ ਸਰਕਾਰ ਨੇ ਉਸ ਨੂੰ ਦਿੱਤਾ ਸੀ।[4] ਉਸਨੇ ਰਾਸ਼ਟਰੀ ਰੱਖਿਆ ਪਰਿਸ਼ਦ ਤੋਂ ਅਸਤੀਫ਼ਾ ਵੀ ਦੇ ਦਿੱਤਾ ਸੀ।
ਅੱਲ੍ਹਾ ਬਖ਼ਸ਼ ਸੂਮਰੋ ਨੂੰ ਮਾਰਚ 1941 ਵਿੱਚ ਥੋੜ੍ਹੇ ਸਮੇਂ ਲਈ ਸੱਤਾ 'ਤੇ ਵਾਪਸ ਚੁਣਿਆ ਗਿਆ ਅਤੇ ਉਸਨੇ ਲਗਭਗ ਇੱਕ ਸਾਲ ਪ੍ਰੀਮੀਅਰ ਵਜੋਂ ਸੇਵਾ ਨਿਭਾਈ।[2] ਹਾਲਾਂਕਿ ਭਾਰਤ ਛੱਡੋ ਅੰਦੋਲਨ ਦੇ ਸਮਰਥਨ ਸਦਕਾ ਉਸਨੂੰ ਰਾਜਪਾਲ ਨੇ ਬਰਖ਼ਾਸਤ ਕਰ ਦਿੱਤਾ ਸੀ।
ਕ਼ੱਤਲ
ਸੋਧੋਅੱਲ੍ਹਾ ਬਖ਼ਸ਼ ਸੂਮਰੋ ਦੀ 14 ਮਈ 1943 ਨੂੰ ਹੱਤਿਆ ਕਰ ਦਿੱਤੀ ਗਈ ਸੀ, ਜਦੋਂ ਉਹ ਆਪਣੇ ਜੱਦੀ ਸ਼ਹਿਰ ਸ਼ਿਕਾਰਪੁਰ ਵਿੱਚ ਇੱਕ ਟਾਂਗਾ ਵਿੱਚ ਯਾਤਰਾ ਕਰ ਰਿਹਾ ਸੀ।[2] ਆਪਣੀ ਮੌਤ ਸਮੇਂ ਉਹ 43 ਸਾਲਾਂ ਦਾ ਸੀ। ਅਫ਼ਵਾਹਾਂ ਨੇ ਵੱਖਵਾਦੀ ਪੱਖੀ ਆਲ ਇੰਡੀਆ ਮੁਸਲਿਮ ਲੀਗ ਦੇ ਏਜੰਟਾਂ 'ਤੇ ਇਸ ਕ਼ੱਤਲ ਦਾ ਦੋਸ਼ ਲਾਇਆ ਹੈ।[5][6]
ਉਰਵਸ਼ੀ ਬੁਟਾਲੀਆ ਵਰਗੇ ਰਾਜਨੀਤਕ ਵਿਸ਼ਲੇਸ਼ਕਾਂ ਨੇ ਕਿਹਾ ਹੈ ਕਿ ਜੇ ਉਸ ਸਮੇਂ ਅੱਲ੍ਹਾ ਬਖ਼ਸ ਸੂਮਰੋ ਜ਼ਿੰਦਾ ਹੁੰਦਾ ਤਾਂ ਸਿੰਧ ਅਸੈਂਬਲੀ ਪਾਕਿਸਤਾਨ ਦੇ ਮਤੇ ਦਾ ਸਮਰਥਨ ਨਾ ਕਰਦੀ।[7]
ਹਵਾਲੇ
ਸੋਧੋ- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000015-QINU`"'</ref>" does not exist.
- ↑ 2.0 2.1 2.2 Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000016-QINU`"'</ref>" does not exist.
- ↑ "India and the War". UK Parliament. July 22, 1941. Archived from the original on ਜੁਲਾਈ 4, 2009. Retrieved ਨਵੰਬਰ 1, 2019.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000019-QINU`"'</ref>" does not exist.
- ↑ Raj, Nishant (6 May 2016). "The Forgotten Story Of Allah Bux Soomro, India's Hero Who Strongly Opposed The '2 Nation' Theory" (in English). ScoopWhoop.
On 14th May, 1943, Allah Bux Soomro was assassinated by four men, while he was travelling in a tonga in Shaikarpur. 73 years later, his case still remains unsolved, but it's rumoured that his murder was carried out by members of the Muslim League.
{{cite web}}
: CS1 maint: unrecognized language (link) - ↑ Kidwai, Rasheed (7 March 2019). "The Bullies of Partition: How the Muslim League silenced the majority of Indian Muslims strongly opposed to the creation of Pakistan" (in English). DailyO. Retrieved 9 March 2019.
However, by 1943, Bakhsh was killed — allegedly by League goons.
{{cite web}}
: CS1 maint: unrecognized language (link) - ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000001C-QINU`"'</ref>" does not exist.
<ref>
tag defined in <references>
has no name attribute.ਕਿਤਾਬਚਾ
ਸੋਧੋ- Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000001D-QINU`"'</ref>" does not exist.
- Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000001E-QINU`"'</ref>" does not exist.