ਅ ਕੱਪ ਆਫ਼ ਟੀ
ਅ ਕੱਪ ਆਫ਼ ਟੀ ਕੈਥਰੀਨ ਮੈਂਸਫੀਲਡ ਦੁਆਰਾ 1922 ਵਿੱਚ ਲਿਖੀ ਇੱਕ ਨਿੱਕੀ ਕਹਾਣੀ ਹੈ। ਇਹ ਪਹਿਲੀ ਵਾਰ ਮਈ 1922 ਵਿੱਚ ਸਟੋਰੀ-ਟੈਲਰ ਨਾਂ ਦੇ ਇੱਕ ਰਸਾਲੇ ਵਿੱਚ ਛਪੀ ਸੀ।
"ਚਾਹ ਦੀ ਪਿਆਲੀ" | |
---|---|
ਲੇਖਕ ਕੈਥਰੀਨ ਮੈਂਸਫੀਲਡ | |
ਮੂਲ ਸਿਰਲੇਖ | A Cup of Tea (ਅ ਕੱਪ ਆਫ਼ ਟੀ) |
ਪ੍ਰਕਾਸ਼ਨ | ਸਟੋਰੀ-ਟੈਲਰ |
ਪ੍ਰਕਾਸ਼ਨ ਮਿਤੀ | ਮਈ 1922 |
ਪਾਤਰ
ਸੋਧੋ- ਰੋਜ਼ਮੈਰੀ ਫੈਲ, ਇੱਕ ਅਮੀਰ ਔਰਤ
- ਕਰਜ਼ਨ ਸਟਰੀਟ ਉੱਤੇ ਇੱਕ ਪੁਰਾਖੋਜ
- ਮਿਸ ਸਮਿਥ, ਗਰੀਬ ਕੁੜੀ ਜਿਸ ਨੂੰ ਰੋਜ਼ਮੈਰੀ ਆਪਣੇ ਨਾਲ ਲੈ ਜਾਂਦੀ ਹੈ
- ਜੀਨ, ਇੱਕ ਨੌਕਰਾਣੀ
- ਫਿਲਿਪ, ਰੋਜ਼ਮੈਰੀ ਦਾ ਪਤੀ