ਕੈਥਰੀਨ ਮੈਂਸਫੀਲਡ

ਨਿਊਜ਼ੀਲੈਂਡ ਦੀ ਆਧੁਨਿਕਵਾਦੀ ਕਵੀ ਅਤੇ ਲਘੂ ਗਲਪ ਲੇਖਕ

ਕੈਥਰੀਨ ਮੈਂਸਫੀਲਡ (14 ਅਕਤੂਬਰ 1888 - 9 ਜਨਵਰੀ 1923) ਇੱਕ ਅੰਗਰੇਜ਼ੀ ਨਿੱਕੀ-ਕਹਾਣੀ ਲੇਖਿਕਾ ਸੀ। ਇਸਦਾ ਜਨਮ ਨਿਊਜ਼ੀਲੈਂਡ ਵਿੱਚ ਹੋਇਆ ਪਰ 19 ਸਾਲਾਂ ਦੀ ਉਮਰ ਵਿੱਚ ਇਹ ਨਿਊਜ਼ੀਲੈਂਡ ਛੱਡਕੇ ਇੰਗਲੈਂਡ ਜਾਕੇ ਰਹਿਣ ਲੱਗੀ। ਪਹਿਲੇ ਮਹਾਂ ਯੁੱਧ ਦੌਰਾਨ ਟੀ.ਬੀ. ਹੋਣ ਕਾਰਨ ਇਸਦੀ 34 ਸਾਲ ਦੀ ਉਮਰ ਵਿੱਚ ਮੌਤ ਹੋ ਗਈ।[1][2]

ਕੈਥਰੀਨ ਮੈਂਸਫੀਲਡ
ਜਨਮ(1888-10-14)14 ਅਕਤੂਬਰ 1888
ਵੇਲਿੰਗਟਨ, ਨਿਊਜ਼ੀਲੈਂਡ
ਮੌਤ9 ਜਨਵਰੀ 1923(1923-01-09) (ਉਮਰ 34)
ਫੌਨਤੇਨਬਲੂ, ਫਰਾਂਸ
ਕੌਮੀਅਤਨਿਊਜ਼ੀਲੈਂਡ
ਲਹਿਰਆਧੁਨਿਕਤਾਵਾਦ

ਕਿਰਤਾਂਸੋਧੋ

ਨਿੱਕੀਆਂ ਕਹਾਣੀਆਂਸੋਧੋ

  1. "Katherine Mansfield:1888–1923 – A Biography". Katharinemansfield.com. Retrieved 12 October 2008. 
  2. ਫਰਮਾ:DNZB