ਆਂਧਰਾ ਪ੍ਰਦੇਸ਼ ਐਕਸਪ੍ਰੈਸ

(ਆਂਧਰਾ ਪਰਦੇਸ ਐਕਸਪ੍ਰੈਸ ਤੋਂ ਮੋੜਿਆ ਗਿਆ)

ਆਂਧਰਾ ਪ੍ਰਦੇਸ਼ ਐਕਸਪ੍ਰੈਸ ਦੱਖਣ ਸੈਂਟਰਲ ਰੇਲਵੇ ਦੀ ਇੱਕ ਸੁਪਰ ਫਾਸਟ ਟਰੇਨ ਹੈ ਜੋ ਹੈਦਰਾਬਾਦ ਅਤੇ ਨਵੀਂ ਦਿੱਲੀ ਵਿਚਕਾਰ ਚੱਲਦੀ ਹੈ I ਇਸਦਾ ਸੰਚਾਲਨ ਰੋਜ਼ਾਨਾ ਹੁੰਦਾ ਹੈ ਅਤੇ ਇਸ ਦੂਰੀ ਨੂੰ ਪੂਰਾ ਕਰਨ ਵਿੱਚ ਤਕਰੀਬਨ 27 ਘੰਟਿਆਂ ਦਾ ਵਕਤ ਲਗਦਾ ਹੈ I ਇਹ ਟਰੇਨ ਮਹਾਰਾਸ਼ਟਰ, ਮੱਧਪ੍ਰਦੇਸ਼ ਰਾਜਾਂ ਵਿੱਚੋ ਨਿਕਲਦਿਆਂ ਨਵੀਂ ਦਿੱਲੀ ਪਹੁੰਚਦੀ ਹੈ I

Andhra Pradesh AC Express
ਸੰਖੇਪ ਜਾਣਕਾਰੀ
ਸੇਵਾ ਦੀ ਕਿਸਮSuperfast Express
ਸਥਾਨDelhi, Uttar Pradesh, Madhya Pradesh, Maharashtra, Telangana, Andhra Pradesh
ਪਹਿਲੀ ਸੇਵਾਅਗਸਤ 12, 2015; 9 ਸਾਲ ਪਹਿਲਾਂ (2015-08-12)
ਮੌਜੂਦਾ ਆਪਰੇਟਰIndian Railways
ਰਸਤਾ
ਟਰਮਿਨੀNew Delhi
Visakhapatnam
ਸਟਾਪ19
ਸਫਰ ਦੀ ਦੂਰੀ2,099 kilometres (1,304 mi)*
ਔਸਤ ਯਾਤਰਾ ਸਮਾਂ35 hours 15 minutes
ਸੇਵਾ ਦੀ ਬਾਰੰਬਾਰਤਾDaily
ਰੇਲ ਨੰਬਰ22415 (Visakhapatnam-New Delhi)
22416 (New Delhi-Visakhapatnam)
ਲਾਈਨ ਵਰਤੋਂDelhi-Chennai line
Howrah-Chennai main line
ਆਨ-ਬੋਰਡ ਸੇਵਾਵਾਂ
ਕਲਾਸAC first class, AC two tier, AC 3 tier, AC pantry
ਸੌਣ ਦਾ ਪ੍ਰਬੰਧYes
ਕੇਟਰਿੰਗ ਸਹੂਲਤਾਂYes
ਹੋਰ ਸਹੂਲਤਾਂgood
ਤਕਨੀਕੀ
ਟ੍ਰੈਕ ਗੇਜ1,676 mm (5 ft 6 in)
ਓਪਰੇਟਿੰਗ ਸਪੀਡ59 km/h (37 mph) (average with halts)
ਰਸਤੇ ਦਾ ਨਕਸ਼ਾ
Andhra Pradesh AC Express (Visakhapatnam – New Delhi) Route map

ਭਾਰਤੀ ਰੇਲਵੇ ਨੇ ਹੈਦਰਾਬਾਦ – ਨਵੀਂ ਦਿੱਲੀ ਵਿਚਕਾਰ ਚੱਲਣ ਵਾਲੀ ਸੇਵਾ ਨੂੰ ਸਰਵਿਸ ਨੰਬਰ 12723[1][2] ਅਤੇ ਨਵੀਂ ਦਿੱਲੀ – ਹੈਦਰਾਬਾਦ ਵਿਚਕਾਰ ਚਲੱਣ ਵਾਲੀ ਸੇਵਾ ਨੂੰ 12724 ਅਲਾਟ ਕੀਤਾ ਹੈ I ਇਹ ਟਰੇਨ ਸੇਵਾ ਪਹਿਲੀ ਵਾਰ ਮਧੂ ਦਂਡਾਵਤੇ ਦੁਆਰਾ 1976 ਵਿੱਚ ਸ਼ੁਰੂ ਕੀਤੀ ਗਈ ਸੀ I

ਨਾਂ ਵਿੱਚ ਤਬਦੀਲੀ

ਸੋਧੋ

ਆਂਧਰਾ ਪਰਦੇਸ ਦੀ ਵੰਡ ਤੋਂ ਬਾਅਦ, ਆਂਧਰਾ ਪਰਦੇਸ ਐਕਸਪ੍ਰੈਸ ਤੇਲੰਗਾਨਾ ਤੋਂ ਚੱਲਦੀ ਹੈ ਅਤੇ ਇਸੇ ਕਰਕੇ 15 ਨਵੰਬਰ 2015 ਤੋਂ ਇਸਦਾ ਨਾਂ ਬਦਲ ਕੇ ਤੇਲੰਗਾਨਾ ਐਕਸਪ੍ਰੈਸ ਰੱਖ ਦਿੱਤਾ ਗਿਆ I[3] ਨਵੀਂ ਟਰੇਨ ਜੋ ਵਿਸ਼ਾਖਾਪਤਨਮ – ਦਿੱਲੀ ਵਿਚਕਾਰ ਵਿਜੇਵਾੜਾ ਵੱਲੋ ਚੱਲੇਗੀ, ਉਸਦਾ ਨਾਂ ਏਪੀ ਐਕਸਪ੍ਰੈਸ ਰੱਖਿਆ ਜਾਵੇਗਾ I[4]

ਹਵਾਲੇ-

ਸੋਧੋ
  1. "12723/Telangana SF (AP) Express". indiarailinfo.com. Retrieved 17 December 2015.
  2. "Andhra Pradesh Express Services". cleartrip.com. Archived from the original on 5 ਮਾਰਚ 2016. Retrieved 17 December 2015. {{cite web}}: Unknown parameter |dead-url= ignored (|url-status= suggested) (help)
  3. "Andhra Pradesh Express to be renamed as "Telangana Express"". South Central Railway. Retrieved 17 December 2015.
  4. "AP Express to run from Vizag". The Hindu. 29 June 2015. Retrieved 17 December 2015.