ਆਇਤ
ਆਇਤ ਇੱਕ ਇਹੋ ਜਿਹੀ ਚਤੁਰਭੁਜ ਅਕਿ੍ਰਤੀ ਹੈ ਜਿਸ ਦੇ ਚਾਰੇ ਕੋਣ ਸਮਕੋਣ ਹੁੰਦੇ ਹਨ ਅਤੇ ਆਹਮਣੇ ਸਾਹਮਣੇ ਦੀਆਂ ਭੁਜਾਵਾਂ ਸਮਾਨ ਹੁੰਦੀਆਂ ਹਨ।
ਆਇਤ | |
---|---|
ਕਿਸਮ | ਚਤੁਰਭੁਜ, ਸਮਾਂਤਰ ਚਤੁਰਭੁਜ, ਆਰਥੋਟੋਪ |
ਪਾਸੇ ਅਤੇ ਕੋਣਕ ਬਿੰਦੂ | 4 |
ਸਚਲਾਫਲੀ ਚਿੰਨ | {} × {} |
ਕੋਕਸ਼ੇਟਰ ਚਿੱਤਰ | |
ਸਮਰੂਪਤਾ ਗਰੁੱਪ | (D2), [2], (*22), ਆਰਡਰ 4 |
ਦੂਹਰੀ ਬਹੁਭੁਜ | ਸਮ ਚਤੁਰਭੁਜ |
ਗੁਣ | ਉਤਲ ਬਹੁਭੁਜ, ਆਈਸੋਗਨ, ਚੱਕਰੀ ਬਹੁਭੁਜ ਇਸ ਦੇ ਆਹਮਣੋ ਸਾਹਮਣੇ ਕੋਣ ਅਤੇ ਭੁਜਾਵਾਂ ਸਮਾਨ ਹੁੰਦੀਆਂ ਹਨ। |
ਗੁਣ
ਸੋਧੋ- ਇੱਕ ਸਮਾਂਤਰ ਚਤੁਰਭੁਜ ਦਾ ਇੱਕ ਕੋਣ ਸਮਕੋਣ ਹੋਵੇ ਤਾਂ ਇਹ ਆਇਤ ਹੈ।[1]
- ਇੱਕ ਸਮਾਂਤਰ ਚਤੁਰਭੁਜ ਦੇ ਵਿਕਰਣ ਬਰਾਬਰ ਹੋਣ ਤਾਂ ਇਹ ਆਇਤ ਹੈ।
- ਜੇ ਸਮਾਂਤਰ ਚਤੁਰਭੁਜ ABCD ਦੀਆਂ ਦੋ ਤਿਕੋਣਾਂ ABD ਅਤੇ DCA ਸਰਬੰਗਸਮ ਹੋਣ ਤਾਂ ਇਹ ਆਇਤ ਹੈ।
- ਜੇ ਚਤੁਰਭੁਜ ਦੇ ਚਾਰੇ ਕੋਣ ਸਮ ਕੋਣ ਹੋਣ ਤਾਂ ਇਹ ਆਇਤ ਹੈ।
ਹਵਾਲੇ
ਸੋਧੋ- ↑ Owen Byer; Felix Lazebnik; Deirdre L. Smeltzer (19 August 2010). Methods for Euclidean Geometry. MAA. pp. 53–. ISBN 978-0-88385-763-2. Retrieved 2011-11-13.