ਆਇਦਾ ਨਜਰ (Arabic: عايدة النجار ) (12 ਦਸੰਬਰ 1938 – 5 ਫਰਵਰੀ 2020) ਇੱਕ ਫ਼ਲਸਤੀਨੀ - ਜਾਰਡਨੀਅਨ ਲੇਖਕ ਅਤੇ ਖੋਜਕਾਰ ਸੀ।[1]

ਆਇਦਾ ਨਜੱਰ
عايدة النجار
ਜਨਮ(1938-12-12)12 ਦਸੰਬਰ 1938
ਲਿਫ਼ਤਾ, ਫ਼ਲਸਤੀਨ
ਮੌਤ5 ਫਰਵਰੀ 2020(2020-02-05) (ਉਮਰ 81)
ਅਮੰਨ, ਜਾਰਡਨ
ਹੋਰ ਨਾਮਆਇਦਾ ਅਲੀ ਇਸਮਾਇਲ ਨਜੱਰ
ਪੇਸ਼ਾਲੇਖਕ ਅਤੇ ਖੋਜੀ

ਜੀਵਨ

ਸੋਧੋ

ਨਜੱਰ ਦਾ ਜਨਮ 12 ਦਸੰਬਰ 1938 ਨੂੰ ਲਿਫਟਾ ਵਿੱਚ ਹੋਇਆ ਸੀ। ਉਸ ਨੇ 1960 ਵਿੱਚ ਕਾਇਰੋ ਯੂਨੀਵਰਸਿਟੀ ਤੋਂ ਆਪਣੀ ਬੈਚਲਰ, 1965 ਵਿੱਚ ਕੰਸਾਸ ਯੂਨੀਵਰਸਿਟੀ ਤੋਂ ਮਾਸਟਰ ਅਤੇ 1975 ਵਿੱਚ ਸਾਈਰਾਕਿਊਜ਼ ਯੂਨੀਵਰਸਿਟੀ ਤੋਂ ਪੀਐਚਡੀ ਪ੍ਰਾਪਤ ਕੀਤੀ। ਉਸ ਦੇ ਪੀਐਚਡੀ ਥੀਸਿਸ ਦਾ ਸਿਰਲੇਖਦ ਅਰਬੀ ਪ੍ਰੈਸ ਐਂਡ ਨੈਸ਼ਨਲਿਜ਼ਮ ਇਨ ਫ਼ਲਸਤੀਨ, 1920-1948 ਹੈ। ਉਸ ਨੇ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ (UNDP) ਅਤੇ FAO ਵਿੱਚ ਕੰਮ ਕੀਤਾ।[2]

ਨਜੱਰ ਨੇ ਕਈ ਸਾਹਿਤਕ ਅਤੇ ਗੈਰ-ਸਾਹਿਤਕ ਪੁਸਤਕਾਂ ਲਿਖੀਆਂ। ਇਨ੍ਹਾਂ ਕਿਤਾਬਾਂ ਵਿੱਚੋਂ ਸਭ ਤੋਂ ਪ੍ਰਮੁੱਖ "ਅਲ-ਕ਼ੁਦਸ ਅਤੇ ਸ਼ਲਾਬੀਆ ਕੁੜੀ" ਅਤੇ "ਫ਼ਲਸਤੀਨੀ ਪ੍ਰੈਸ ਦਾ ਇਤਿਹਾਸ" ਹਨ।[3][4]

5 ਫਰਵਰੀ 2020 ਨੂੰ, ਨਜੱਰ ਦੀ ਅੰਮਾਨ ਵਿੱਚ ਮੌਤ ਹੋ ਗਈ।[5]

ਹਵਾਲੇ

ਸੋਧੋ
  1. الكوري, عمان-فاتن (5 February 2020). "الموت يغيب الباحثة الدكتورة عايدة النجار". Alrai (in Arabic). Archived from the original on 28 November 2020. Retrieved 28 November 2020.{{cite web}}: CS1 maint: unrecognized language (link)
  2. الكوري, عمان-فاتن (5 February 2020). "الموت يغيب الباحثة الدكتورة عايدة النجار". Alrai (in Arabic). Archived from the original on 28 November 2020. Retrieved 28 November 2020.{{cite web}}: CS1 maint: unrecognized language (link)الكوري, عمان-فاتن (5 February 2020). "الموت يغيب الباحثة الدكتورة عايدة النجار". Alrai (in Arabic). Archived from the original on 28 November 2020. Retrieved 28 November 2020.
  3. "الدكتورة عايدة النجار". مجلة جنى. Archived from the original on 28 November 2020. Retrieved 28 November 2020.
  4. "عايدة النجّار". وزارة الثقافة (in ਅਰਬੀ). 26 October 2016. Archived from the original on 28 November 2020. Retrieved 28 November 2020.
  5. "رحيل الكاتبة والإعلامية الفلسطينية الأردنية عايدة النجار عن 81 عاما". www.aljazeera.net (in ਅਰਬੀ). Archived from the original on 28 November 2020. Retrieved 28 November 2020.

ਬਾਹਰੀ ਲਿੰਕ

ਸੋਧੋ
  •   ਆਇਦਾ ਨਜੱਰ ਨਾਲ ਸੰਬੰਧਿਤ ਮੀਡੀਆ ਵਿਕੀਮੀਡੀਆ ਕਾਮਨਜ਼ ਉੱਤੇ ਹੈ