ਆਇਸ਼ਾ ਅਖ਼ਤਰ
ਆਇਸ਼ਾ ਅਖ਼ਤਰ (ਜਨਮ 15 ਅਗਸਤ 1984, ਜਮਾਲਪੁਰ ਵਿੱਚ ) 2007-08 ਬੰਗਲਾਦੇਸ਼ੀ ਕ੍ਰਿਕਟ ਸੀਜ਼ਨ ਤੋਂ ਬੰਗਲਾਦੇਸ਼ੀ ਮਹਿਲਾ ਕ੍ਰਿਕਟਰ ਹੈ। ਆਇਸ਼ਾ ਸੱਜੇ ਹੱਥ ਦੀ ਬੱਲੇਬਾਜ਼ ਅਤੇ ਕਦੇ-ਕਦਾਈਂ ਗੇਂਦਬਾਜ਼ੀ ਵੀ ਕਰਦੀ ਹੈ। ਉਸਨੇ ਸੀਮਤ ਓਵਰਾਂ ਦੇ ਅੰਤਰਰਾਸ਼ਟਰੀ ਅਤੇ ਟਵੰਟੀ -20 ਅੰਤਰਰਾਸ਼ਟਰੀ ਵਿੱਚ ਬੰਗਲਾਦੇਸ਼ ਦੀ ਮਹਿਲਾ ਰਾਸ਼ਟਰੀ ਕ੍ਰਿਕਟ ਟੀਮ ਦੀ ਪ੍ਰਤੀਨਿਧਤਾ ਕੀਤੀ ਹੈ। ਕਲੱਬ ਅਤੇ ਡਿਵੀਜ਼ਨ ਪੱਧਰ 'ਤੇ ਉਹ ਢਾਕਾ ਡਿਵੀਜ਼ਨ ਵਿਮਨ, ਦ ਅਨਸਰ ਐਂਡ ਵਿਲੇਜ ਡਿਫੈਂਸ ਪਾਰਟੀ ਵਿਮਨ, ਅਬਹਾਨੀ ਲਿਮਟਿਡ ਵਿਮਨ, ਸ਼ੇਖ ਜਮਾਲ ਧਨਮੰਡੀ ਕਲੱਬ ਵਿਮਨ ਅਤੇ ਬਾਗਨ ਕ੍ਰਿਰਾ ਚੱਕਰ ਵਿਮਨ ਲਈ ਖੇਡ ਚੁੱਕੀ ਹੈ। [1]
ਹਵਾਲੇ
ਸੋਧੋ- ↑ "Ayesha Akhter". CricketArchive. Retrieved 22 July 2016.
ਬਾਹਰੀ ਲਿੰਕ
ਸੋਧੋ- "Bangladesh Women to tour India". ESPNcricinfo. Retrieved 22 July 2016.