ਆਇਸ਼ਾ ਖਾਨ
ਆਇਸ਼ਾ ਖਾਨ (ਜਨਮ 27 ਸਤੰਬਰ 1982) ਇੱਕ ਪਾਕਿਸਤਾਨੀ ਟੀਵੀ ਤੇ ਫਿਲਮ ਅਦਾਕਾਰਾ ਹੈ। 27 ਸਤੰਬਰ, 1982 ਨੂੰ ਲਾਹੌਰ ਵਿੱਚ ਜਨਮੀ ਆਇਸ਼ਾ ਖਾਨ ਨੇ ਆਪਣਾ ਬਚਪਨ ਆਬੂਧਾਬੀ ਤੇ ਕਨਾਡਾ ਵਿੱਚ ਗੁਜਾਰਿਆ। ਉਸ ਤੋਂ ਬਾਦ ਉਹ ਕਰਾਚੀ, ਪਾਕਿਸਤਾਨ ਆ ਗਈ। ਆਇਸ਼ਾ ਖਾਨ ਨੇ ਹੁਣ ਤਕ ਕਈ ਨਾਮਵਰ ਨਾਟਕਾਂ ਤੇ ਡਰਾਮਿਆ ਵਿੱਚ ਕੰਮ ਕੀਤਾ ਹੈ, ਜਿਨ੍ਹਾਂ ਵਿੱਚ ਖਾਮੋਸ਼ੀਆ, ਪਾਰਸਾ, ਬੜੀ ਆਪਾ, ਕਾਫਿਰ, ਮੁਝੇ ਖੁਦਾ ਪੇ ਯਕੀਨ ਹੈ ਸਮੇਤ 3 ਦਰਜਨ ਦੇ ਕਰੀਬ ਨਾਟਕ ਤੇ ਡਰਾਮੇ ਸ਼ਾਮਿਲ ਹਨ।
ਆਇਸ਼ਾ ਖਾਨ | |
---|---|
ਜਨਮ | ਆਇਸ਼ਾ ਖਾਨ 27 ਸਤੰਬਰ 1982 |
ਰਾਸ਼ਟਰੀਅਤਾ | ਪਾਕਿਸਤਾਨੀ |
ਪੇਸ਼ਾ | ਅਦਾਕਾਰਾ, ਮਾਡਲ |
ਸਰਗਰਮੀ ਦੇ ਸਾਲ | 2003-ਹੁਣ |
ਰਿਟਾਇਰਮੈਂਟ
ਸੋਧੋਮਾਰਚ 2018 ਵਿੱਚ, ਖਾਨ ਨੇ ਮੀਡੀਆ ਇੰਡਸਟਰੀ ਤੋਂ ਸੰਨਿਆਸ ਲੈਣ ਦੀ ਘੋਸ਼ਣਾ ਕੀਤੀ, ਉਸ ਦਾ ਹਵਾਲਾ ਦਿੰਦੇ ਹੋਏ ਕਿ ਉਹ "ਜ਼ਿੰਦਗੀ ਦੇ ਅਗਲੇ ਪੜਾਅ ਵੱਲ ਵੱਧ ਗਈ ਹੈ।"[1] ਵਕੀਲ ਵਿਭੋਰ ਅਨੰਦ ਦੇ ਅਨੁਸਾਰ, ਆਇਸ਼ਾ ਖਾਨ ਦੀਆਂ ਦੋ ਇੱਕੋ ਜਿਹੀਆਂ ਭੈਣਾਂ ਹਨ।[2]
ਨਿੱਜੀ ਜ਼ਿੰਦਗੀ
ਸੋਧੋਅਪ੍ਰੈਲ 2018 ਵਿੱਚ, ਖਾਨ ਨੇ ਆਪਣੀ ਮੰਗੇਤਰ ਮੇਜਰ ਉਕਬਾ ਹਦੀਦ ਮਲਿਕ ਨਾਲ ਵਿਆਹ ਕਰਵਾ ਲਿਆ,[3][4] ਜਿਸ ਦੇ ਰਾਹੀਂ ਉਸ ਦੀ ਸੱਸ ਪੀਟੀਆਈ ਐਮਐਨਏ ਅਸਮਾ ਕਦੀਰ ਹੈ।[5]
ਫ਼ਿਲਮੋਗ੍ਰਾਫੀ
ਸੋਧੋਡਰਾਮੇ | ||||
---|---|---|---|---|
ਸਾਲ | ਡਰਾਮਾ | ਪਾਤਰ | ਪ੍ਰਸਾਰਕ | ਵਾਧੂ ਜਾਣਕਾਰੀ |
ਤੁਮ ਯਹੀ ਕਹਿਨਾ | ਮੀਨਾ | ਪੀ ਟੀਵੀ | ||
2003 | ਮੇਹੰਦੀ | ਸੱਜਲ | ਪੀ ਟੀਵੀ | ਹੁਮਾਯੂੰ ਸਈਦ ਅਤੇ ਏਜਾਜ਼ ਅਸਲਮ ਵੀ ਇਸ ਡਰਾਮੇ ਵਿੱਚ ਕਲਾਕਾਰ ਸਨ| |
2005 | ਸ਼ਿੱਦਤ | ਹਮ ਟੀਵੀ | ਹੁਮਾਯੂੰ ਸਈਦ ਦੇ ਨਾਲ | |
2007 | ਮਾਨੇ ਨਾ ਯੇਹ ਦਿਲ | ਰੌਸ਼ਨੀ | ਹਮ ਟੀਵੀ | ਫੈਸਲ ਕ਼ੁਰੈਸ਼ੀ ਵੀ ਇਸ ਡਰਾਮੇ ਵਿੱਚ ਕਲਾਕਾਰ ਸਨ| |
2008 | ਖਾਮੋਸ਼ੀਆਂ | ਰੇਹਾ | ਹਮ ਟੀਵੀ | ਨੋਮਨ ਇਜਾਜ਼ |
ਮੇਰੀ ਅਧੂਰੀ ਮੁਹੱਬਤ | ਜੀਓ ਟੀਵੀ | ਹੁਮਾਯੂੰ ਸਈਦ ਅਤੇ ਸ਼ਾਹੂਦ ਅਲਵੀ | ||
ਮੁਝੇ ਆਪਣਾ ਬਣਾ ਲੋ | ਪ੍ਰਿਆ/ਰ੍ਬੀਆ | ਹਮ ਟੀਵੀ | ||
ਸੋਚਾ ਨਾ ਥਾ | ਸੋਨੀਆ | ARY ਡਿਜਿਟਲ | ||
ਚਾਰ ਚਾਂਦ | ਜੀਓ ਟੀਵੀ | |||
2009 | ਮੇਹਮਾਨ | ਨਰਗਿਸ | Ary ਡਿਜਿਟਲ | ਸਮੀ ਖਾਨ |
[[ਮੁਲਕ਼ਾਤ (ਡਰਾਮਾ) | ਹਮ ਟੀਵੀ | |||
ਮਨ-ਓ-ਸਲਵਾ | ਹਮ ਟੀਵੀ | ਨੋਮਨ ਇਜਾਜ਼ ਅਤੇ ਇਮਰਾਨ ਅੱਬਾਸ ਵੀ ਇਸ ਡਰਾਮੇ ਵਿੱਚ ਕਲਾਕਾਰ ਸਨ| | ||
ਹਾਰੂੰ ਤੋ ਪੀਆ ਤੇਰੀ | ਗੁਲ | ਟੀਵੀ ਵਨ | ਇਸੇ ਡਰਾਮੇ ਸਦਕਾ ਬੈਸਟ ਐਕਟ੍ਰੇਸ ਸਨਮਾਨ ਅਤੇ 2010 ਵਿੱਚ ਪਾਕਿਸਤਾਨ ਮੀਡੀਆ ਸਨਮਾਨ | |
ਮਾਸੀ ਔਰ ਮਲਿਕਾ | ਸਮੀਨਾ | ਜੀਓ ਟੀਵੀ | ਆਬਿਦ ਅਲੀ | |
ਖ਼ੁਦਾ ਜ਼ਮੀਨ ਸੇ ਗਿਆ ਨਹੀਂ | ਗੁਲਬਾਨੋ | ਹਮ ਟੀਵੀ | ਨੋਮਨ ਇਜਾਜ਼ | |
ਬੋਲ ਮੇਰੀ ਮਛਲੀ | ਜੀਓ ਟੀਵੀ | ਸ਼ਾਹੂਦ ਅਲਵੀ ਅਤੇ ਫਾਹਦ ਮੁਸਤਫ਼ਾ ਦੇ ਨਾਲ | ||
2010 | ਵਸਲ | ਹਿਨਾ | ਹਮ ਟੀਵੀ | |
ਇਜਾਜ਼ਤ | ਮੁਕੱਦਸ | Ary ਡਿਜੀਟਲ | ਹੁਮਾਯੂੰ ਸਈਦ | |
ਛੋਟੀ ਸੀ ਕਹਾਨੀ | ਪੀ ਟੀਵੀ | ਨਾਮਵਰ ਹਸੀਨਾ ਮੋਇਨ ਦਾ ਡਰਾਮਾ | ||
ਚੈਨ ਆਏ ਨਾ | ਜੀਓ ਟੀਵੀ | |||
ਪਾਰਸਾ | ਪਾਰਸਾ/ਪਾਰੀ | ਹਮ ਟੀਵੀ | ਅਹਿਸਾਨ ਖਾਨ ਅਤੇ ਅਦਨਾਨ ਸਿੱਦਕ਼ੀ ਵੀ ਇਸ ਵਿੱਚ ਮਹੱਤਵਪੂਰਨ ਕਿਰਦਾਰ ਨਿਭਾ ਰਹੇ ਸਨ| | |
2011 | ਲਮਹਾ ਲਮਹਾ ਜਿੰਦਗੀ | ਸਬੀਨ | Ary ਡਿਜਿਟਲ | |
ਜ਼ਿਪ ਬਸ ਚੁੱਪ ਰਹੋ | ਪ੍ਰਵੀਨ | ਜੀਓ ਟੀਵੀ | ਹੁਮਾਯੂੰ ਸਈਦ | |
ਤੁਮ ਹੋ ਕੇ ਚੁਪ | ਮਿਸ਼ਾਲ | ਜੀਓ ਟੀਵੀ | ਹੁਮਾਯੂੰ ਸਈਦ, ਆਬਿਦ ਅਲੀ | |
ਮੇਰੇ ਚਾਰਾਗਰ | ਅਬੀਹਾ | ਜੀਓ ਟੀਵੀ | ||
ਕੁਛ ਪਿਆਰ ਕਾ ਪਾਗਲਪਨ | ਦਨੀਜ਼ | Ary ਡਿਜਿਟਲ | ਫ਼ਵਦ ਖਾਨ | |
ਜਬ ਨਾਮ ਪੁਕਾਰੇ ਜਾਯੇਂਗੇ | ਆਜ ਟੀਵੀ | ਸਮੀ ਖਾਨ | ||
ਕਾਫ਼ਿਰ | ਇਜ਼ਾਤ | Ary ਡਿਜਿਟਲ | ਹੁਮਾਯੂੰ ਸਈਦ ਅਤੇ ਅਫਾਨ ਵਹੀਦ | |
2012 | ਮਸੀਹਾ | ਅਬਿਸ਼ | ਹਮ ਟੀਵੀ | ਅਫਾਨ ਵਹੀਦ, ਨੋਮਨ ਮਸੂਦ, ਜਾਵੇਦ ਸ਼ੇਖ਼ |
ਬੜੀ ਆਪਾ | ਨੀਲਮ | ਹਮ ਟੀਵੀ | ਨੋਮਨ ਇਜਾਜ਼ | |
2013 | ਮੁਝੇ ਖੁਦਾ ਪੇ ਯਕੀਨ ਹੈ | ਨਰਮੀਨ | ਹਮ ਟੀਵੀ | ਅਹਿਸਾਨ ਖਾਨ, ਮਿਕ਼ਾਲ ਜ਼ੁਲਫਿਕਾਰ ਅਤੇ ਮੋਮਲ ਸ਼ੇਖ ਵੀ ਮਹੱਤਵਪੂਰਨ ਭੂਮਿਕਾਵਾਂ ਵਿੱਚ ਸਨ| |
ਸ਼ੱਕ | ਸਹਿਰਿਸ਼ | Ary ਡਿਜਿਟਲ | ਸਨਮ ਸਈਦ, ਅਦੀਲ ਹੁਸੈਨ ਅਤੇ ਬਦਰ ਖਲੀਲ ਦੇ ਨਾਲ | |
ਪਿਆਰ ਮੇਂ ਦਰਦ | ਆਲਿਆ | ਹਮ ਟੀਵੀ | ||
ਖੇਲੂਂ ਪਿਆਰ ਕੀ ਬਾਜ਼ੀ | ਗੁਲ | ਟੀਵੀ ਵਨ | ਸਬਾ ਕ਼ਮਰ, ਹੁਮਾਯੂੰ ਸਈਦ ਅਤੇ ਅਲਿਸ਼ਬਾ ਯੂਸਫ ਦੇ ਨਾਲ |
ਫਿਲਮਾਂ | ||||
---|---|---|---|---|
ਸਾਲ | ਨਾਂ | ਭੂਮਿਕਾ | ਸਹਿ-ਅਦਾਕਾਰ | ਹੋਰ ਜਾਣਕਾਰੀ |
2013 | ਵਾਰ (ਫਿਲਮ) | ਸ਼ਮੂਨ ਅੱਬਾਸ | ||
2013 | ਅਭੀ ਤੋ ਮੈਂ ਜਵਾਨ ਹੂੰ | ਮਿਕ਼ਾਲ ਜ਼ੁਲਫਿਕਾਰ |
- ↑ Staff, Images (1 March 2018). "Aisha Khan announces departure from Pakistani entertainment industry". Images (in ਅੰਗਰੇਜ਼ੀ (ਅਮਰੀਕੀ)). Retrieved 26 March 2018.
- ↑ Anand, Vibhor (13 October 2020). "The most shocking big breaking by Adv. Vibhor Anand". YouTube. Retrieved 15 October 2020.
- ↑ Desk, Instep. "Wedding bells for Aisha Khan". www.thenews.com.pk (in ਅੰਗਰੇਜ਼ੀ). Retrieved 16 April 2018.
{{cite web}}
:|last1=
has generic name (help) - ↑ SHAHID, KHUSHBAKHT (4 April 2018). "Pakistani actress Ayesha Khan is now an engaged woman". Business Recorder. Retrieved 16 April 2018.
- ↑ Aisha Khan’s mother-in-law Asma Qadeer becomes PTI MNA