ਇਮਰਾਨ ਅੱਬਾਸ
ਇਮਰਾਨ ਅੱਬਾਸ (ਪੂਰਾ ਨਾਂ: ਇਮਰਾਨ ਅੱਬਾਸ ਨਕਵੀ) ਇੱਕ ਪਾਕਿਸਤਾਨੀ ਅਦਾਕਾਰ ਅਤੇ ਮਾਡਲ ਹੈ। ਉਸਦੇ ਪ੍ਰਮੁੱਖ ਟੀਵੀ ਡਰਾਮੇ ਮੇਰੀ ਜ਼ਾਤ ਜ਼ਰਾ-ਏ-ਬੇਨਿਸ਼ਾਨ (2011), ਖੁਦਾ ਔਰ ਮੁਹੱਬਤ (2011), ਮੇਰਾ ਨਸੀਬ (2011), ਪੀਆ ਕੇ ਘਰ ਜਾਨਾ ਹੈ (2012), ਦਿਲ-ਏ-ਮੁਜ਼ਤਰ (2013), ਸ਼ਾਦੀ ਔਰ ਤੁਮਸੇ? (2013), ਅਲਵਿਦਾ (2015), ਅਤੇ ਮੇਰਾ ਨਾਮ ਯੂਸਫ਼ ਹੈ(2015) ਹਨ।[2][3] ਇਮਰਾਨ ਨੇ ਫਿਲਮੀ ਕੈਰੀਅਰ (ਪਾਕਿਸਤਾਨੀ ਫਿਲਮ) 2013 ਵਿੱਚ ਰੁਮਾਂਟਿਕ ਡਰਾਮਾਅੰਜੁਮਨ ਨਾਲ ਸ਼ੁਰੂ ਕੀਤਾ ਸੀ। ਉਸਦੇ ਅਗਲੇ ਸਾਲ ਉਸਨੇ ਭਾਰਤ ਵਿੱਚ ਪਹਿਲੀ ਫਿਲਮੀ ਕਰੀਚਰ 3D ਕੀਤੀ ਜਿਸ ਨਾਲ ਉਸਨੂੰ ਫਿਲਮਫੇਅਰ ਅਵਾਰਡ ਫੌਰ ਬੈਸਟ ਮੇਲ ਡੈਬਿਉਟ ਵਿੱਚ ਨਾਮਜ਼ਦਗੀ ਵੀ ਮਿਲੀ।
ਇਮਰਾਨ ਅੱਬਾਸ | |
---|---|
عمران عباس نقوی | |
ਜਨਮ | ਇਮਰਾਨ ਅੱਬਾਸ ਨਕਵੀ |
ਰਾਸ਼ਟਰੀਅਤਾ | ਪਾਕਿਸਤਾਨi |
ਅਲਮਾ ਮਾਤਰ | ਨੈਸ਼ਨਲ ਕਾਲਜ ਆਫ ਆਰਟਸ |
ਪੇਸ਼ਾ | ਅਦਾਕਾਰ, ਮਾਡਲ |
ਸਰਗਰਮੀ ਦੇ ਸਾਲ | 2003–ਹੁਣ ਤੱਕ |
ਵੈੱਬਸਾਈਟ | www |
ਮੁੱਢਲਾ ਜੀਵਨ ਅਤੇ ਕੈਰੀਅਰ
ਸੋਧੋਇਮਰਾਨ ਅੱਬਾਸ ਨੇ ਭਵਨ ਨਿਰਮਾਣ ਕਲਾ ਦੀ ਪੜ੍ਹਾਈ ਲਾਹੌਰ ਵਿੱਚ ਨੈਸ਼ਨਲ ਕਾਲਜ ਆਫ ਆਰਟਸ ਤੋਂ ਕੀਤੀ। ਉਹ ਉਰਦੂ ਕਵਿਤਾ ਵੀ ਲਿਖਦਾ ਹੈ।[4] ਉਸਦਾ ਪਰਿਵਾਰ ਭਾਰਤ-ਪਾਕ ਵੰਡ[5] ਸਮੇਂ ਇੱਕ ਪਿੰਡ ਨੂੰ ਛੱਡ ਪਾਕਿਸਤਾਨ ਗਿਆ ਸੀ। ਉਹ ਪਿੰਡ[6] ਹੁਣ ਭਾਰਤ ਵਿੱਚ ਉੱਤਰ ਪ੍ਰਦੇਸ਼ ਵਿੱਚ ਹੈ। ਅੱਬਾਸ ਪਾਕਿਸਤਾਨੀ ਡਰਾਮਿਆਂ, ਫਿਲਮਾਂ ਅਤੇ ਟੈਲੀਫਿਲਮਾਂ ਵਿੱਚ ਕਾਫੀ ਚਰਚਿਤ ਹੈ।[7] ਉਸਨੇ ਭਾਰਤੀ ਫਿਲਮਾਂ[8][9] ਵਿੱਚ ਕੰਮ ਕੀਤਾ ਹੈ।
ਫਿਲਮੋਗ੍ਰਾਫੀ
ਸੋਧੋਸਾਲ | ਫਿਲਮ |
ਰੋਲ |
ਨੋਟਸ |
---|---|---|---|
2013 | ਅੰਜੁਮਨ | ਆਸਿਫ | |
2014 | ਕਰੀਚਰ 3D | Kunal Aanand/Karan Malothra | Nominated-Filmfare Award for Best Male Debut |
2015 | ਜਾਨੀਸਾਰ | ਆਮੀਰ ਹੈਦਰ | |
2015 | ਅਬਦੁੱਲਾ: ਦਾ ਫਾਈਨਲ ਵਿਟਨੈੱਸ | Abdullah | Screened at Cannes Film Festival[10] |
ਟੈਲੀਵਿਜ਼ਨ
ਸੋਧੋਸਾਲ | ਡਰਾਮਾ | ਰੋਲ | ਚੈਨਲ |
---|---|---|---|
2007 | ਉਮਰਾਓ ਜਾਨ | ਨਵਾਬ | ਏਟੀਵੀ |
2007 | ਕੋਈ ਲਮਹਾ ਗੁਲਾਬ ਹੋ | ਸ਼ਹਿਰਿਆਰ | ਹਮ ਟੀਵੀ |
2009 | ਮੇਰੀ ਜ਼ਾਤ ਜ਼ਰਾ-ਏ-ਬੇਨਿਸ਼ਾਨ | ਹੈਦਰ | ਹਮ ਟੀਵੀ |
2010 | ਮੁਝੇ ਹੈ ਹੁਕਮ-ਏ-ਅਜ਼ਾਨ | ਫਹਾਦ | ਹਮ ਟੀਵੀ |
2010 | ਨੂਰ ਬਾਨੋਂ | ਮੁਰਾਸ਼ | ਹਮ ਟੀਵੀ |
2011 | ਮੇਰਾ ਨਸੀਬ | ਮੋਇਜ਼ | ਹਮ ਟੀਵੀ |
2011 | ਅਕਬਰੀ ਅਸਗਰੀ | ਅਕਬਰ | ਹਮ ਟੀਵੀ |
2011 | ਖੁਦਾ ਔਰ ਮੁਹੱਬਤ | ਹਮਾਦ | ਜੀਓ ਟੀਵੀ |
2012 | ਵਸਲ | ਨਬੀਲ | ਹਮ ਟੀਵੀ |
2012 | ਪਲ ਮੇਂ ਇਸ਼ਕ ਪਲ ਮੇਂ ਨਹੀਂ | ਹੈਰਿਸ | ਹਮ ਟੀਵੀ |
2013 | ਸ਼ਾਦੀ ਔਰ ਤੁਮਸੇ? | ਸਾਮੀ | ਹਮ ਟੀਵੀ |
2013 | ਦਿਲ-ਏ-ਮੁਜ਼ਤਰ | ਅਦੀਲ | ਹਮ ਟੀਵੀ |
2014 | ਸ਼ੀਰ ਖੁਰਮਾ | ਅਲੀ | ਹਮ ਟੀਵੀ |
2014 | ਕਿਤਨੀ ਗਿਰਾਹੇਂ ਬਾਕੀ ਹੈਂ | ਅਲੀ | ਹਮ ਟੀਵੀ |
2015 | ਅਲਵਿਦਾ | ਹਾਦੀ ਸਲਾਮ | ਹਮ ਟੀਵੀ |
2015 | ਮੇਰਾ ਨਾਮ ਯੂਸਫ਼ ਹੈ | ਯੂਸਫ਼ | ਏ ਪਲੱਸ ਟੀਵੀ |
2015 | ਏਤਰਾਜ਼ | ਵਾਜਦਾਨ | ਏਆਰਯਾਈ ਡਿਜੀਟਲ |
ਹਵਾਲੇ
ਸੋਧੋ- ↑ "Soulful! Jaanisaar hero Imran Abbas Naqvi recites the Naat for Ramadan 2015". India.com. Retrieved July 19, 2015.
- ↑ "Fashion Feature: A Guy Thing".
- ↑ "Interview of Imran Abbas" Archived 2018-12-25 at the Wayback Machine..
- ↑ "Imran Abbas is an Urdu Poet!"
- ↑ Parkar, Shaheen (10 August 2014).
- ↑ http://timesofindia.indiatimes.com/entertainment/hindi/bollywood/news/Imran-Abbas-The-Old-Delhi-area-reminds-me-of-Lahore-and-I-feel-at-home-there/articleshow/48361521.cms
- ↑ "ਪੁਰਾਲੇਖ ਕੀਤੀ ਕਾਪੀ". Archived from the original on 2012-11-10. Retrieved 2015-11-17.
{{cite web}}
: Unknown parameter|dead-url=
ignored (|url-status=
suggested) (help) Archived 2012-11-10 at the Wayback Machine. "ਪੁਰਾਲੇਖ ਕੀਤੀ ਕਾਪੀ". Archived from the original on 2012-11-10. Retrieved 2015-11-17.{{cite web}}
: Unknown parameter|dead-url=
ignored (|url-status=
suggested) (help) Archived 2012-11-10 at the Wayback Machine. - ↑ http://articles.timesofindia.indiatimes.com/2011-12-28/news-interviews/30564347_1_bollywood-movies-ali-zafar-pakistan-film-industry Archived 2012-02-19 at the Wayback Machine. Times of India
- ↑ http://www.aaj.tv/2012/08/imran-abbas-to-make-his-bollywood-debut-with-akshay-kumar-spends-eid-with-dilip-kumar/ Archived 2014-10-17 at the Wayback Machine. Aaj TV
- ↑ "Imran Abbas Naqvi's Pak film opens at Cannes Film".