ਆਈਐੱਨਐੱਸ ਵਿਕਰਾਂਤ (1961)

ਆਈ. ਐਨ. ਐਸ. ਵਿਕਰਾਂਤ (ਸੰਸਕ੍ਰਿਤ: विक्रान्‍त) ਭਾਰਤੀ ਜਲ ਸੈਨਾ[1] ਦਾ ਇੱਕ ਜਹਾਜ਼ ਕੈਰੀਅਰ ਸੀ। ਇਸਨੇ 1971 ਵਿੱਚ ਭਾਰਤ-ਪਾਕਿਸਤਾਨ ਯੁੱਧ ਦੋਰਾਨ ਪਛਮੀ ਪਾਕਿਸਤਾਨ ਤੇ ਰੋਕ ਲਾਉਣ ਦਾ ਕੰਮ ਕੀਤਾ। ਭਾਰਤ ਨੇ ਆਈ. ਐਨ. ਐਸ. ਵਿਕਰਾਂਤ ਜਹਾਜ਼ ਗਰੇਟ ਬ੍ਰਿਟੇਨ ਤੋਂ 1957 ਵਿੱਚ ਖ਼ਰੀਦਿਆ ਸੀ। 1961 'ਚ ਭਾਰਤ ਦੇ ਪਹਿਲੇ ਜੰਗੀ ਬੇੜੇ ਆਈ. ਐੱਨ. ਐੱਸ. ਵਿਕਰਾਂਤ ਨੂੰ ਫੌਜ ਦੇ ਬੇੜੇ 'ਚ ਸ਼ਾਮਲ ਕੀਤਾ ਗਿਆ।

ਹਵਾਲੇ

ਸੋਧੋ
  1. Pradeep Barua. The State of War in South Asia.