ਆਇਪਾਡ ਟਚ
ਆਇਪਾਡ
ਬਣਾਉਣ ਵਾਲ਼ਾ: ਐਪਲ
ਪਹਿਲਾ ਦਿਨ: 5 ਸਤੰਬਰ 2000
ਵੈੱਬਸਾਈਟ: http://www.apple.com/ipod/

ਆਈਪੌਡ ਟੱਚ (iPod Touch) ਐਪਲ ਇੰਕ ਦਾ ਬਣਾਇਆ ਇੱਕ ਪੋਰਟੇਬਲ ਮੀਡੀਆ ਪਲੇਇਰ, ਵਿਅਕਤੀਗਤ ਡਿਜਿਟਲ ਸਹਾਇਕ, ਖੇਡ ਸਮੱਗਰੀ, ਅਤੇ ਵਾਈ-ਫ਼ਾਈ ਮੋਬਾਈਲ ਡਿਵਾਈਸ ਹੈ।

ਪੀੜੀਆਂ

ਸੋਧੋ
ਪੀੜ੍ਹੀ ਤਸਵੀਰ ਮੈਮੋਰੀ ਸਮਰੱਥਾ ਰੈਮ ਮੇਮੋਰੀ ਰਿਲੀਜ਼ ਤਾਰੀਖ ਬੈਟਰੀ ਲਾਈਫ਼ (ਘੰਟੇ)
ਪਹਿਲੀ ਪੀੜ੍ਹੀ   8GB
16GB
32GB[1]
128MB
5 ਸਿਤੰਬਰ
ਆਡਓ: 22
ਵੀਡੀਓ: 5
ਦੂਜੀ ਪੀੜੀ   8GB
16GB
32GB[1]
128MB
9 ਸਿਤੰਬਰ 2008
ਆਡੀਓ: 36
ਵੀਡੀਓ: 6
ਤੀਜੀ ਪੀੜ੍ਹੀ   32GB
64GB[1]
256MB
9 ਸਿਪਤੰਬਰ 2009
ਆਡੀਓ: 30
ਵੀਡੀਓ: 6
ਚੌਥੀ ਪੀੜ੍ਹੀ   8GB
16GB
32GB
64GB[1]
256 MB[2]
1 ਸਿਪਤੰਬਰ 2010
ਆਡੀਓ: 40
ਵੀਡੀਓ: 7
ਪੰਜਵੀ ਪੀੜ੍ਹੀ   32GB
64GB[1]
512 MB[3]
15 ਅਕਤੂਬਰ 2012
ਆਡੀਓ: 40
ਵੀਡੀਓ: 8

ਹਵਾਲੇ

ਸੋਧੋ
  1. 1.0 1.1 1.2 1.3 1.4 "Identifying iPod models". Apple Inc. Retrieved February 13, 2011.
  2. "iPod Touch 4th Generation Teardown". iFixit. September 8, 2010. p. 3. Retrieved February 19, 2011.
  3. iFixit Teardown - iPod Touch 5th Generation