ਆਈਸੋਕਿਆਨਿਕ ਤੇਜ਼ਾਬ
ਆਈਸੋਕਿਆਨਿਕ ਤੇਜ਼ਾਬ ਮਿਸ਼੍ਰਣ ਹੈ ਜਿਸਦਾ ਫਾਰਮੂਲਾ HNCO ਹੈ। ਇਸਨੂੰ 1830 ਵਿੱਚ ਲੇਇਬਿਗ ਅਤੇ ਵੋਹਲਰ ਨੇ ਖੋਜਿਆ ਸੀ। [1] ਇਹ ਇੱਕ ਰੰਗਹੀਣ ਅਤੇ ਜਿਹਰੀਲਾ ਪਦਾਰਥ ਹੈ ਅਤੇ ਇਸ ਵਿੱਚ ਭਾਫ਼ ਬਣ ਕੇ ਉੱਡਣ ਝਮਤਾ ਹੈ। ਇਸਦਾ ਉਬਲਣ ਦਾ ਤਾਪ 23.5 °C ਹੈ। ਇਸ ਵਿੱਚ ਕਾਰਬਨ, ਆਕਸੀਜਨ, ਹਾਈਡਰੋਜਨ ਅਤੇ ਨਾਈਟਰੋਜਨ ਵਰਗੇ ਚਾਰ ਮੁੱਖ ਰਸਾਇਣ ਤੱਤ ਪਾਏ ਜਾਂਦੇ ਹਨ।
ਆਈਸੋਕਿਆਨਿਕ ਤੇਜ਼ਾਬ | |
---|---|
Isocyanic acid | |
Identifiers | |
CAS number | 75-13-8 , 420-05-3 (cyanic acid) |
PubChem | 6347 |
ChemSpider | 6107 |
ChEBI | CHEBI:29202 |
Jmol-3D images | Image 1 |
| |
| |
Properties | |
ਅਣਵੀਂ ਸੂਤਰ | HNCO |
ਮੋਲਰ ਭਾਰ | 43.03 g/mol |
ਦਿੱਖ | Colorless liquid or gas (b.p. near room temperature) |
ਘਣਤਾ | 1.14 g/cm3 (20 °C) |
ਪਿਘਲਨ ਅੰਕ |
-86 °C, 187 K, -123 °F |
ਉਬਾਲ ਦਰਜਾ |
23.5 °C, 297 K, 74 °F |
ਘੁਲਨਸ਼ੀਲਤਾ in water | Dissolves |
ਘੁਲਨਸ਼ੀਲਤਾ | Soluble in benzene, toluene, ether |
Hazards | |
ਮੁੱਖ ਜੇਖੋਂ | Poisonous |
(verify) (what is: / ?) Except where noted otherwise, data are given for materials in their standard state (at 25 °C (77 °F), 100 kPa) | |
Infobox references |
ਬਣਾਉਣ ਦੇ ਤਰੀਕੇ
ਸੋਧੋ- H+ + NCO- → HNCO
- C3H3N3O3 → 3 HNCO
- HNCO + H2O → CO2 + NH3
- HNCO + RNH2 → RNHC(O)NH2.
ਹਵਾਲੇ
ਸੋਧੋ- ↑ Liebig, J.; Wöhler, F. (1830). "Untersuchungen über die Cyansäuren". Ann. Phys. 20 (11): 394. Bibcode:1830AnP....96..369L. doi:10.1002/andp.18300961102.
- ↑ Fischer, G. (2002). "Synthesis, Properties and Dimerization Study of Isocyanic Acid" (PDF). Z. Naturforsch. 57b (1): 19–25.
{{cite journal}}
: Unknown parameter|coauthors=
ignored (|author=
suggested) (help)
ਅਗਾਹ ਪੜੋ
ਸੋਧੋ- Handbook of Chemistry and Physics, 65th. Edition, CRC Press (1984)
ਬਾਹਰੀ ਜੋੜ
ਸੋਧੋ- Walter, Wolfgang (1997). Organic Chemistry: A Comprehensive Degree Text and Source Book. Chichester: Albion Publishing. p. 364. ISBN 978-1-898563-37-2. Retrieved 2008-06-21.
- Cyanic acid from NIST Chemistry WebBook (accessed 2006-09-09)