ਆਈ.ਓ.ਐਸ 10
ਆਪਰੇਟਿੰਗ ਸਿਸਟਮ
(ਆਈ.ਓ.ਏਸ 10 ਤੋਂ ਮੋੜਿਆ ਗਿਆ)
ਆਈ.ਓ.ਐਸ 10, ਐਪਲ ਦਾ ਇੱਕ ਆਪਰੇਟਿੰਗ ਸਿਸਟਮ ਹੈ। ਆਈ.ਓ.ਐਸ 9 ਦੀ ਕਾਮਯਾਬੀ ਤੋਂ ਬਾਅਦ ਆਈ.ਓ.ਐਸ 10 ਆਪਰੇਟਿੰਗ ਸਿਸਟਮ ਐਪਲ ਦੀ ਇੱਕ ਹੋਰ ਵੱਡੀ ਰੀਲਿਜ਼ ਹੈ। ਇਸਦੀ ਸੂਚਨਾ ਡਬਲਯੁ.ਡਬਲਯੁ.ਡੀ.ਸੀ. ਨੇ 13 ਜੂਨ 2016 ਨੂੰ ਇਸਦੀ ਰੀਲਿਜ਼ਿੰਗ ਦੀ ਸੂਚਨਾ ਦੇ ਦਿੱਤੀ ਸੀ। ਐਪਲ ਇਸ ਆਪਰੇਟਿੰਗ ਸਿਸਟਮ ਨੂੰ 13 ਸਤੰਬਰ, 2016 ਨੂੰ ਜਾਰੀ ਕੀਤਾ ਸੀ।[2]
ਆਈ.ਓ.ਐਸ ਆਪਰੇਟਿੰਗ ਸਿਸਟਮ ਦਾ ਇੱਕ ਵਰਜਨ | |
ਤਸਵੀਰ:IOS 10.0 beta home screen.png | |
ਉੱਨਤਕਾਰ | ਐਪਲ ਇੰਕਃ |
---|---|
ਸਰੋਤ ਮਾਡਲ | ਖੁੱਲ੍ਹੇ ਸਰੋਤ ਵਾਲੇ ਅੰਗਾਂ ਨਾਲ ਬੰਦ ਸਰੋਤ ਵਾਲਾ |
ਪਹਿਲੀ ਰਿਲੀਜ਼ | ਸਤੰਬਰ 13, 2016[1] |
ਹਾਲੀਆ ਰਿਲੀਜ਼ | iOS 10.0.1 GM (14A403) / ਸਤੰਬਰ 7, 2016 |
ਪਲੇਟਫਾਰਮ | |
ਕਰਨਲ ਕਿਸਮ | Hybrid (XNU) |
ਲਸੰਸ | ਖੁੱਲ੍ਹੇ ਸਰੋਤ ਵਾਲੇ ਅੰਗਾਂ ਸਹਿਤ ਮਾਲਕਾਨਾ ਸਾਫ਼ਟਵੇਅਰ |
ਇਸਤੋਂ ਪਹਿਲਾਂ | ਆਈ.ਓ.ਐਸ 9 |
ਅਧਿਕਾਰਤ ਵੈੱਬਸਾਈਟ | https://www.apple.com/ios/ios10-preview/ |
Support status | |
In developer & public beta stage |
ਫੋਟੋ ਗੈਲਰੀ
ਸੋਧੋ-
ਆਈ.ਓ.ਐਸ 10 ਲਾਕ ਸਕ੍ਰੀਨ
ਹਵਾਲੇ
ਸੋਧੋ- ↑ "iOS - iOS 10 - Apple". ਐਪਲ ਇੰਕਃ.
- ↑ "iOS 10". Retrieved ਸਤੰਬਰ 8, 2016.