ਆਈ.ਡੀ.ਬੀ.ਆਈ. ਬੈਂਕ
ਆਈ.ਡੀ.ਬੀ.ਆਈ. ਬੈਂਕ (Hindi:आई.डी.बी.आई बैंक) ਇੱਕ ਸਰਕਾਰੀ ਮਾਨਤਾ ਪ੍ਰਾਪਤ ਭਾਰਤੀ ਬੈਂਕ ਹੈ ਜੋ 1964 ਵਿੱਚ ਸਥਾਪਤ ਹੋਇਆ। ਇਹ ਬੈਂਕ ਵਿਸ਼ਵ ਦਾ 10ਵਾਂ ਸਭ ਤੋਂ ਵੱਡਾ ਬੈਂਕ ਹੈ ਜਿਸ ਦੀਆਂ 1852 ਸ਼ਾਖਾਵਾਂ 1382 ਕੇਂਦਰ ਅਤੇ 3350 ਏ. ਟੀ. ਐੱਮ. ਹਨ।
IDBI logo | |
ਕਿਸਮ | ਸਰਕਾਰੀ ਬੈਂਕ |
---|---|
ਬੀਐੱਸਈ: 500116 | |
ਉਦਯੋਗ | ਬੈਂਕਿੰਗ, ਵਿੱਤੀ ਸੇਵਾਵਾਂ |
ਪਹਿਲਾਂ | ਆਈ.ਡੀ.ਬੀ.ਆਈ |
ਸਥਾਪਨਾ | ਜੁਲਾਈ 1964 |
ਸੰਸਥਾਪਕ | ਭਾਰਤ ਸਰਕਾਰ |
ਮੁੱਖ ਦਫ਼ਤਰ | ਬੰਬਈ ਭਾਰਤ |
ਮੁੱਖ ਲੋਕ | ਸ੍ਰੀ ਕਿਸ਼ੋਰ ਖਰਤ ਪ੍ਰਸ਼ਾਸ਼ਕ ਅਤੇ ਪ੍ਰਮੁੱਖ ਅਧਿਕਾਰੀ |
ਉਤਪਾਦ | ਉਪਭੋਗ ਬੈਂਕ ਸੇਵਾਵਾਂ, ਕਾਰਪੋਰੇਟ ਬੈਂਕ ਸੇਵਾਵਾਂ , ਵਿੱਤੀ ਬੈਂਕ ਸੇਵਾਵਾਂ , ਨਿਵੇਸ਼ ਬੈਂਕ ਸੇਵਾਵਾਂ , ਖੇਤੀ ਕਰਜ਼, ਨਿਜੀ ਕਰਜ਼ , |
ਵੈੱਬਸਾਈਟ | www |
ਹਵਾਲੇ
ਸੋਧੋਬਾਹਰੀ ਲਿੰਕ
ਸੋਧੋ- ਅਧਿਕਾਰਿਤ ਵੈੱਬਸਾਈਟ
- News articles on IDBI Bank at Times of India
- IDBI Bank at Bombay Stock Exchange
- IDBI Bank Archived 2014-02-28 at the Wayback Machine. at National Stock Exchange of India
- IDBI Bank ਫੇਸਬੁੱਕ 'ਤੇ