ਆਈ ਮਾਤਾ
ਦੇਵੀ ਅੰਬੇ ਮਾਂ ਦਾ ਅਵਤਾਰ ਮੰਨਿਆ ਜਾਂਦਾ ਹੈ।
ਸ਼੍ਰੀ ਆਈ ਮਾਤਾ ਜੀ (1472 ਤੋਂ 1561) ਨੂੰ ਵਿਕਰਮ ਸੰਵਤ ਵਿੱਚ ਦੇਵੀ ਅੰਬੇ ਮਾਂ ( ਜਗਦਬੇ ਮਾਂ, ਹਿੰਦੀ:आई माता जी का अवतार
) ਦੇਵੀ ਅਵਤਾਰ ਮੰਨਿਆ ਜਾਂਦਾ ਹੈ।
ਬਿਲਰਾ ਵਿਖੇ ਮੰਦਰ
ਸੋਧੋਉਸ ਦੀਆਂ ਸਾਰੀਆਂ ਚੀਜ਼ਾਂ ਅਜੇ ਵੀ ਸ਼੍ਰੀ ਆਈ ਮਾਤਾ ਜੀ ਦਾ ਮੰਦਰ,[1] ਬਡੇਰ, ਬਿਲਰਾ ਵਿੱਚ ਹੈ। ਇੱਕ ਜੋਤੀ ਵੀ ਮੰਦਰ ਦੇ ਅੰਦਰ ਹੈ। ਇਹ ਜੋਤੀ ਹਰ ਸਾਲ ਬਿਲਰਾ ਦੇ ਦੀਵਾਨ ਦੁਆਰਾ ਹਿੰਦੂ ਕੈਲੰਡਰ ਦੇ ਭਾਦਰਪਦ ਸ਼ੁਕਲਾ ਦਿਵਤੀਆ (ਅਗਸਤ/ਸਤੰਬਰ ਵਿੱਚ) ਤੇ ਪੁਜਾਰੀ ਦੇ ਮੁਖੀ ਨਾਲ ਬਦਲੀ ਜਾਂਦੀ ਹੈ।
ਹਵਾਲੇ
ਸੋਧੋ- ↑ "Outside Temple". Internet Archive. Retrieved 14 April 2015.